Gee 98News

MORE FEATURES ADDED TO YOJNA ANDROID APP OF BARNALA

BILINGUAL APP HAS INTERFACE INFORMATION OF SCHEMES OF 17 DEPARTMENTS Barnala, July 1( Gurpreet Singh Sony)Taking one more step towards effective Governance Deputy Commissioner Barnala, Mr. Tej Partap Singh Phoolka launched the YOJNA Android Mobile App with added features developed for citizens of Barnala. Deputy Commissioner said that this app is developed to provide common […]

ਸਿਮਰਨਜੀਤ ਸਿੰਘ ਮਾਨ ਨੂੰ ਸਾਥੀਆਂ ਸਮੇਤ ਪੁਲਿਸ ਨੇ ਕੀਤਾ ਗਿ੍ਫਤਾਰ

ਬਰਨਾਲਾ, 01 ਜੁਲਾਈ (ਜੀ98 ਨਿਊਜ਼) : ਸ੍ਰੀ ਗੁਰੂ ਗ੍ਰੰਥ ਸ਼ਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਦਾ ਇਨਸਾਫ਼ ਲੈਣ ਲਈ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਅੱਜ ਬਰਗਾੜੀ ਵਿੱਚ ਸ਼ੁੂਰ ਕੀਤਾ ਮੋਰਚਾ ਪੁਲਿਸ ਨੇ ਜਬਰਦਸਤੀ ਪਹਿਲੇ ਦਿਨ ਹੀ ਖਦੇੜ ਦਿੱਤਾ ਅਤੇ ਪੁਲਿਸ ਨੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਸਾਥੀਆਂ ਸਮੇਤ ਗਿ੍ਫਤਾਰ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ. ਮਾਨ […]

ਇੰਜੀਨੀਅਰਾਂ ਨੇ ਸਾੜੀ ਛੇਵੇਂ ਪੇ ਕਮਿਸ਼ਨ ਦੀ ਕਾਪੀ

ਬਰਨਾਲਾ, 01 ਜੁਲਾਈ (ਮੰਗਲ ਸਿੰਘ) : ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਦੇ ਸੁਬਾਈ ਸੱਦੇ ’ਤੇ ਕਚਿਹਰੀ ਚੌਕ ਬਰਨਾਲਾ ਵਿਖੇ ਵੱਖ ਵੱਖ ਵਿੰਗਾਂ ਦੇ ਇੰਜੀਨੀਅਰਾਂ ਨੇ ਇਕੱਠੇ ਹੋ ਕੇ ਛੇਵੇਂ ਪੇ ਕਮਿਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਵਾ ਕੀਤਾ। ਇਸ ਰੋਸ ਐਕਸ਼ਨ ਦੀ ਅਗਵਾਈ ਕਰਮਜੀਤ ਸਿੰਘ ਬੀਹਲਾ ,ਚੰਚਲ ਸਿੰਘ, ਸੰਦੀਪਪਾਲ ਸਿੰਘ ਅਤੇ ਸੁਰਿੰਦਰ ਕੁਮਾਰ ਨੇ ਕੀਤੀ। ਇਸ […]

ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੀ ਚੋਣ ਮੀਟਿੰਗ ਹੋਈ

ਬਰਨਾਲਾ, 01 ਜੁਲਾਈ (ਨਿਰਮਲ ਸਿੰਘ ਪੰਡੋਰੀ) : ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੀ ਮੀਟਿੰਗ ਰੇਡੀਐਂਟ ਹੋਟਲ ਬਰਨਾਲਾ ਵਿਖੇ ਹੋਈ, ਜਿਸ ਵਿੱਚ ਕਲੱਬ ਦੀਆਂ ਗਤੀਵਿਧੀਆਂ ਤੇਜ਼ ਕਰਨ ਲਈ ਵਿਚਾਰ ਚਰਚਾ ਹੋਈ। ਇਸ ਮੌਕੇ ਸਾਲ 2021-22 ਲਈ ਕਲੱਬ ਦੀ ਚੋਣ ਵੀ ਕੀਤੀ ਗਈ। ਜਿਸ ਵਿੱਚ ਸ੍ਰੀ ਸੁਰਿੰਦਰ ਬਾਂਸਲ ਨੂੰ ਪ੍ਰਧਾਨ, ਸ੍ਰੀ ਯਸ਼ਪਾਲ ਬਾਲਾਜੀ ਨੂੰ ਸੈਕਟਰੀ , ਸ੍ਰੀ ਸ਼ਿਵ […]

ਪਿ੍ਯੰਕਾ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਨਰਮ ਹੋਏ ‘ਗੁਰੂ’

ਬਰਨਾਲਾ, 01 ਜੁਲਾਈ (ਨਿਰਮਲ ਸਿੰਘ ਪੰਡੋਰੀ) : ਪੰਜਾਬ ਕਾਂਗਰਸ ਦੇ ਗ੍ਰਹਿ ਯੁੱਧ ਨੂੰ ਖ਼ਤਮ ਕਰਨ ਲਈ ਕਾਂਗਰਸ ਹਾਈਕਮਾਨ ਫ਼ੈਸਲੇ ਦੇ ਨਜ਼ਦੀਕ ਪੁੱਜ ਚੁੱਕੀ ਹੈ। ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਪੈਦਾ ਹੋਏ ਰੇੜਕੇ ਨੂੰ ਖ਼ਤਮ ਕਰਕੇ ਕਾਂਗਰਸ ਵੱਲੋਂ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਇੱਕਜੁਟਤਾ ਨਾਲ ਮੈਦਾਨ ਵਿੱਚ ਉੱਤਰਨ […]

ਇਹ ਪੋਸਟ ਆਪਣੀਆਂ ਧੀਆਂ ਨੂੰ ਜ਼ਰੂਰ ਪੜਾਓ

ਇਹ ਤਸਵੀਰ ਨਦੀਆ ਨਦੀਮ ਵੀ ਹੈ, ਜਿਸ ਦਾ ਜਨਮ ਅਫਗਾਨਿਸਤਾਨ ਵਿੱਚ ਹੋਇਆ ਸੀ । ਉਦੋਂ ਨਦੀਮ ਅਜੇ ਮਸਾਂ 11ਕੁ ਵਰਿਆਂ ਦੀ ਸੀ ਜਦੋਂ ਤਾਲਿਬਾਨ ਨੇ ਉਸ ਦੇ ਪਿਤਾ ਦੀ ਹੱਤਿਆ ਕਰ ਦਿੱਤੀ ਸੀ । ਉਸ ਦਾ ਪਰਿਵਾਰ ਇੱਕ ਟਰੱਕ ਵਿੱਚ ਲੁਕ ਕੇ ਡੈਨਮਾਰਕ ਪਹੁੰਚਿਆ , ਜਿੱਥੇ ਨਦੀਆ ਨਦੀਮ ਦੇ ਸੰਘਰਸ਼ ਦੇ ਦਿਨ ਸ਼ੁਰੂ ਹੋਏ। ਨਦੀਮ […]

ਪੰਜਾਬ ਦੇ ਖਿਡਾਰੀਆਂ ’ਤੇ ਸਰਕਾਰ ਹੋਈ ਮਿਹਰਬਾਨ

ਚੰਡੀਗੜ, 29 ਜੂਨ (ਜੀ98 ਨਿਊਜ਼) : ਪੰਜਾਬ ਸਰਕਾਰ ਨੇ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਮੱਲਾਂ ਮਾਰਨ ਵਾਲੇ 24 ਖਿਡਾਰੀਆਂ ਨੂੰ ਲੱਖਾਂ ਰੁਪਏ ਦਾ ਆਧੁਨਿਕ ਪੱਧਰ ਦਾ ਤਕਨੀਕੀ ਸਮਾਨ ਮੁਹੱਈਆ ਕਰਵਾਇਆ ਹੈ । ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਨਾਂ ਖ਼ਿਡਾਰੀਆਂ ਨੂੰ ਕਰੀਬ 95 ਲੱਖ ਦਾ ਸਮਾਨ ਸੌਂਪਿਆ। ਵਿਸ਼ਵ ਪੱਧਰ ’ਤੇ ਆਪਣੇ ਵਿਰੋਧੀਆਂ […]

ਜੰਮੂ ਡਰੋਨ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਹੋਈ ਸੁਚੇਤ

ਚੰਡੀਗੜ, 29 ਜੂਨ (ਜੀ98 ਨਿਊਜ਼) : ਜੰਮੂ ਦੇ ਏਅਰਬੇਸ ’ਤੇ ਡਰੋਨ ਦੀ ਵਰਤੋਂ ਕਰਕੇ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਿਸ ਵਧੇਰੇ ਚੌਕਸ ਹੋ ਗਈ ਹੈ। । ਪੰਜਾਬ ਪੁਲਿਸ ਮੁਖੀ ਸ੍ਰੀ ਦਿਨਕਰ ਗੁਪਤਾ ਵੱਲੋਂ ਜੰਮੂ ਡਰੋਨ ਹਮਲੇ ਤੋਂ ਬਾਅਦ ਸਰਹੱਦੀ ਜ਼ਿਲਿਆਂ ਦੇ ਐਸਐਸਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ […]

ਪੰਜਾਬ ਦੀ “ਪਾਵਰ” ਹੱਥ ‘ਚ ਕਰਨ ਲਈ ਕੇਜਰੀਵਾਲ ਨੇ ਠੋਕਿਆ “ਪਾਵਰ ਪੰਚ”

–ਬਿਜਲੀ ਸਬੰਧੀ ਪੰਜਾਬ ਵਾਸੀਆਂ ਨੂੰ ਕੇਜਰੀਵਾਲ ਨੇ ਦਿੱਤੀ ਗਰੰਟੀ –ਪੰਜਾਬ ਦੀ ਰਾਜਨੀਤੀ ਨੂੰ ਲਾਇਆ ਕਰੰਟ ਚੰਡੀਗੜ੍ਹ 29 ਜੁੂਨ (ਨਿਰਮਲ ਸਿੰਘ ਪੰਡੋਰੀ) 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ “ਪਾਵਰ” ਵਿੱਚ ਆਉਣ ਲਈ ਆਪਣਾ ਪਹਿਲਾ “ਪਾਵਰ ਪੰਚ” ਠੋਕ ਦਿੱਤਾ ਹੈ। ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਅੱਜ […]

ਮਹਿੰਗੀ ਬਿਜਲੀ ਦਾ ਕਰੰਟ, ਕੇਜਰੀਵਾਲ ਕਰਨਗੇ ਅਹਿਮ ਐਲਾਨ

ਚੰਡੀਗੜ, 28 ਜੂਨ (ਜੀ98 ਨਿਊਜ਼) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 29 ਜੂਨ ਪੰਜਾਬ ਆ ਰਹੇ ਹਨ। ਸ੍ਰੀ ਕੇਜਰੀਵਾਲ ਦੀ ਇਸ ਪੰਜਾਬ ਆਮਦ ਸੰਬਧੀ ਸ਼ੋਸਲ ਮੀਡੀਆ ’ਤੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਪੋਸਟਾਂ ਦਾ ਹੜ ਲਿਆ ਦਿੱਤਾ ਹੈ, ਜਿਨਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ […]

error: Content is protected !!