Gee 98News

July 5, 2021

ਅਰਬਾਂ ਰੁਪਏ ਦੀ ਹੈਰੋਇਨ ਦੇ ਸਮਗਲਰ ਬਾਰੇ ਭਾਈ ਢੱਡਰੀਆਂ ਵਾਲੇ ਨੇ ਕੀ ਕਿਹਾ

ਚੰਡੀਗੜ, 05 ਜੁਲਾਈ (ਜੀ98 ਨਿਊਜ਼) : ਬੇਅਦਬੀ ਘਟਨਾਵਾਂ ਤੋਂ ਬਾਅਦ ਕੋਟਕਪੂਰਾ ਗੋਲੀ ਕਾਂਡ ਸੰਬੰਧੀ ਜਾਂਚ ਟੀਮ ਦੇ ਬਲਾਉਣ ’ਤੇ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਆਪਣੇ

Read More »

ਤੁਰ ਗਿਆ .. ਮਨੁੱਖੀ ਅਧਿਕਾਰਾਂ ਦਾ ਰਾਖਾ ਬੁੱਧੀਜੀਵੀ ਸਵਾਮੀ

ਬਰਨਾਲਾ, 05 ਜੁਲਾਈ (ਨਿਰਮਲ ਸਿੰਘ ਪੰਡੋਰੀ) : ਭੀਮਾ-ਕੋਰੇਗਾਓ ਕੇਸ ਵਿੱਚ ਮੁੰਬਈ ਦੀ ਤਾਲੋਜਾ ਜੇਲ ਵਿੱਚ ਬੰਦ ਆਦਵਾਸੀ ਹੱਕਾਂ ਦੇ ਘੁਲਾਟੀਏ ਸਟੇਨ ਸਵਾਮੀ ਨਹੀਂ ਰਹੇ। ਉਹ

Read More »

ਅਮਿਤ ਬੈਂਬੀ ਨੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਬਰਨਾਲਾ, 05 ਜੁਲਾਈ (ਜੀ98 ਨਿਊਜ਼) ਸ਼੍ਰੀ ਅਮਿਤ ਬੈਂਬੀ, ਪੀ.ਸੀ.ਐੱਸ, ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ  ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਉਹ ਆਉਣ ਵਾਲੇ ਦਿਨਾਂ ਚ ਕੋਰੋਨਾ ਸਬੰਧੀ ਟੀਕਾਕਰਣ ਨੂੰ ਉਤਸ਼ਾਹਤ ਕਰਨ ਲਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਉੱਤੇ ਜ਼ੋਰ ਦੇਣਗੇ। ਸ਼੍ਰੀ ਬੈਂਬੀ ਸਾਲ 2012 ਦੇ ਪੀ.ਸੀ.ਐਸ ਅਫ਼ਸਰ ਹਨ ਅਤੇ ਬਰਨਾਲਾ ਵਿਖੇ  ਤਾਇਨਾਤੀ ਤੋਂ ਪਹਿਲਾਂ  ਉਹ ਲੁਧਿਆਣਾ ਵਿਖੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਜੋਂ ਤਾਇਨਾਤ ਸਨ। ਉਨ੍ਹਾਂ ਦੀ ਸਭ ਤੋਂ ਪਹਿਲਾਂ ਤਾਇਨਾਤੀ ਬਤੌਰ ਜੀ.ਏ. ਫਿਰੋਜ਼ਪੁਰ, ਉਸ ਤੋਂ ਬਾਅਦ ਐੱਸ.ਡੀ.ਐੱਮ ਫਿਰੋਜ਼ਪੁਰ,  ਐੱਸ.ਡੀ.ਐੱਮ ਮਾਲੇਰਕੋਟਲਾ, ਐੱਸ.ਡੀ.ਐੱਮ ਖੰਨਾ, ਐੱਸ ਡੀ ਐੱਮ ਸਮਰਾਲਾ ਅਤੇ ਏ. ਐੱਮ.ਡੀ. ਪੀ.ਆਰ.ਟੀ.ਸੀ. ਵਜੋਂ ਰਹੀ ਹੈ।

Read More »

ਭਗਵੰਤ ਮਾਨ ਨੇ ਕਿਸ ਅਫ਼ਸਰ ਨੂੰ ਕਿਹਾ ਕਿ ‘ਚਿੱਟਾ ਹਾਥੀ’

ਚੰਡੀਗੜ, 05 ਜੁਲਾਈ (ਨਿਰਮਲ ਸਿੰਘ ਪੰਡੋਰੀ) : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਨੇ ਸੋਮਵਾਰ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਦੇ

Read More »
error: Content is protected !!