
ਯੂ-ਟਿਊਬਰ ਸਟਾਰ ਸੁੱਖ ਜੌਹਲ ਦਾ ਸੀਟੀ ਯੂਨੀਵਰਸਿਟੀ ਨੇ ਕੀਤਾ ਵਿਸ਼ੇਸ਼ ਸਨਮਾਨ
ਬਰਨਾਲਾ 2 ਜੂਨ ( ਨਿਰਮਲ ਸਿੰਘ ਪੰਡੋਰੀ )- ਸੀਟੀ ਯੂਨੀਵਰਸਿਟੀ ਨੇ ‘ਸੋਸ਼ਲ ਮੀਡੀਆ ਇੰਫਲੂਐਂਸਰ ਅਵਾਰਡਸ’ ਦਾ ਆਯੋਜਿਤ ਕੀਤਾ। ਇਸ ਮੌਕੇ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ (ਆਈ.ਏ.ਐਸ.) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਦਰਸ਼ਕਾਂ ਨੂੰ ਚੰਗੀ ਸੇਧ ਦੇਣ ਵਾਲੇ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੇ ਡਿਜੀਟਲ ਦੁਨੀਆ ਮਹਾਂਰਥੀਆਂ ਨੂੰ ਸਨਮਾਨ ਕੀਤਾ ਗਿਆ ਪ੍ਰਿੰਸ ਬਹਿਲ , ਜਸਪ੍ਰੀਤ ਸਿੰਘ (Jot Tv) , ਹਰਸ਼ਦੀਪ ਸਿੰਘ , ਪ੍ਰਦੀਪ ਗਹਿਲ, ਸੁੱਖ ਜੌਹਲ




