
ਪੰਚਾਇਤ ਚੋਣਾਂ ਸਬੰਧੀ ਵੱਡੀ update….ਜੇਕਰ “ਨੋ ਡਿਊ ਸਰਟੀਫਿਕੇਟ” ਨਹੀਂ ਤਾਂ ਹਲਫ਼ੀਆ ਬਿਆਨ ਲਗਾ ਕੇ ਭਰੇ ਜਾਣਗੇ ਨਾਮਜ਼ਦਗੀ ਪੱਤਰ- ਚੋਣ ਕਮਿਸ਼ਨ
ਚੰਡੀਗੜ੍ਹ, 30 ਸਤੰਬਰ, Gee98 news service-ਪੰਜਾਬ ‘ਚ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੇ ਨਾਲ “ਨੋ ਡਿਊ” (ਕੋਈ ਇਤਰਾਜ ਨਹੀਂ ਜਾਂ ਕੋਈ ਬਕਾਇਆ ਨਹੀਂ) ਸਰਟੀਫਿਕੇਟ