
ਅਜ਼ਬ ਗਜ਼ਬ ਦੁਨੀਆਂ….ਪਤੀ 70 ਸਾਲ ਦਾ ਪਤਨੀ 73 ਸਾਲ ਦੀ…ਵਿਆਹ ਦੇ 44 ਸਾਲ ਬਾਅਦ ਹੋ ਗਿਆ ਤਲਾਕ…ਪਤੀ ਨੇ ਪਤਨੀ ਨੂੰ ਦਿੱਤੇ 3.07 ਕਰੋੜ ਰੁਪਏ
ਚੰਡੀਗੜ੍ਹ,17 ਦਸੰਬਰ, Gee98 news service -ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਮਝੌਤਾ (ਸਾਲਸੀ) ਕੇਂਦਰ ਵਿੱਚ ਇੱਕ ਪਤੀ ਪਤਨੀ ਵਿਚਕਾਰ ਰਿਸ਼ਤਾ ਖਤਮ ਕਰਨ ਸਬੰਧੀ ਹੋਇਆ ਸਮਝੌਤਾ ਮੀਡੀਆ



