
ਹਸਪਤਾਲ ਬਨਾਮ ਖੇਡ ਸਟੇਡੀਅਮ : ਸੱਤਾਧਾਰੀਆਂ ਦੇ ਦਾਅਵਿਆਂ ‘ਤੇ ਕੇਵਲ ਸਿੰਘ ਢਿੱਲੋਂ ਨੇ ਕਿਹਾ…’ਹੱਥ ਨਾ ਪੁੱਜੇ,ਥੂਹ ਕੌੜੀ…!
ਬਰਨਾਲਾ,13 ਫਰਵਰੀ (ਨਿਰਮਲ ਸਿੰਘ ਪੰਡੋਰੀ)-ਨਗਰ ਕੌਸਲ ਬਰਨਾਲਾ ਵੱਲੋਂ ਹੰਡਿਆਇਆ ਵਿਖੇ ਬਣਨ ਵਾਲੇ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਜਗ੍ਹਾ ਸਿਹਤ ਵਿਭਾਗ ਤੋਂ ਵਾਪਸ ਲੈਣ ਸਬੰਧੀ ਪਾਸ








