Gee 98News

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ…!

ਚੰਡੀਗੜ੍ਹ,29 ਫਰਵਰੀ, Gee98 news service-ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਦੀ ਇੱਕ ਗ਼ਜ਼ਲ “ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ”” ਦੇ ਇੱਕ ਸ਼ੇਅਰ ਨੂੰ ਬੀਤੇ ਕੱਲ੍ਹ ਸੁਪਰੀਮ ਕੋਰਟ ਵਿੱਚ ਖਤਮ ਹੋਏ ਇੱਕ ਮਾਮਲੇ ਨੇ ਬਾਖੂਬੀ ਸਿੱਧ ਕਰ ਦਿੱਤਾ ਹੈ। ਆਪਣੀ ਪਤਨੀ ਦੀ ਮੌਤ ਦੇ ਇਕ ਮਾਮਲੇ ਵਿੱਚ ਇੱਕ ਵਿਅਕਤੀ ਨੂੰ 30 ਸਾਲਾਂ ਬਾਅਦ ਇਨਸਾਫ਼ ਦਿੱਤੇ ਦਿੰਦੇ ਹੋਏ ਸੁਪਰੀਮ […]

UCC : ਆਮ ਆਦਮੀ ਪਾਰਟੀ ਨੇ ਕੀਤੀ ਭਾਜਪਾ ਦੀ ਹਮਾਇਤ…!

-ਮੋਦੀ ਸਰਕਾਰ UCC ‘ਤੇ ਆਮ ਸਹਿਮਤੀ ਬਣਾਵੇ-ਸੰਦੀਪ ਪਾਠਕਚੰਡੀਗੜ੍ਹ,29 ਜੂਨ-ਆਮ ਆਦਮੀ ਪਾਰਟੀ ਨੇ ਯੂਨੀਫ਼ਾਰਮ ਸਿਵਲ ਕੋਡ ( UCC ) ਬਣਾਉਣ ਸਬੰਧੀ ਮੋਦੀ ਸਰਕਾਰ ਦੀ ਹਮਾਇਤ ਕੀਤੀ ਹੈ । ‘ਆਪ’ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ “ਅਸੀਂ ਕਾਨੂੰਨ ਦੀ ਹਮਾਇਤ ਕਰਦੇ ਹਾਂ । ਉਹਨਾਂ ਕਿਹਾ ਕਿ ਯੂਨੀਫ਼ਾਰਮ ਸਿਵਲ ਕੋਡ ਲਈ ਸਾਰੇ ਧਰਮਾਂ, ਸਾਰੀਆਂ ਰਾਜਨੀਤਕ […]

error: Content is protected !!