Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

“ਮੇਰਾ ਯਾਰ (ਨੇਤਾ) ਤਿੱਤਲੀਆਂ ਵਰਗਾ…ਕਦੇ ਫੁੱਲ ‘ਤੇ…ਕਦੇ ਝਾੜੂ ‘ਤੇ…ਕਦੇ ਪੰਜੇ ‘ਤੇ…ਕਦੇ ਤੱਕੜੀ ‘ਤੇ…ਤੇ ਕਦੇ…!

Nirmal Pandori by Nirmal Pandori
05/01/2024
in ਪੰਜਾਬ
Reading Time: 1 min read
A A
0
“ਮੇਰਾ ਯਾਰ (ਨੇਤਾ) ਤਿੱਤਲੀਆਂ ਵਰਗਾ…ਕਦੇ ਫੁੱਲ ‘ਤੇ…ਕਦੇ ਝਾੜੂ ‘ਤੇ…ਕਦੇ ਪੰਜੇ ‘ਤੇ…ਕਦੇ ਤੱਕੜੀ ‘ਤੇ…ਤੇ ਕਦੇ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

****ਬੋਲ ਪੰਡੋਰੀ ਦੇ****

**ਜੇ ਕਿਸੇ ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਨਾਲ ਸੰਬੰਧਿਤ ਸਵਾਲ ਕੀਤਾ ਜਾਵੇ ਕਿ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਦਾ “ਬਰਾਂਡ” ਸ਼ਬਦ ਕਿਹੜਾ ਹੈ ਤਾਂ ਸੁਭਾਵਿਕ ਹੀ ਜਵਾਬ ਹੋਵੇਗਾ…’ਤਿੱਤਲੀ’। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਲਈ ਤਿੱਤਲੀ ਸ਼ਬਦ ਕੀ ਵਰਤਿਆ..ਬੱਸ…ਤਿੱਤਲੀ ਲੀਡਰਾਂ ਦਾ ਮਨਪਸੰਦ ਜੀਵ ਬਣ ਗਿਆ। ਸਾਰੇ ਪਾਸੇ ਤਿੱਤਲੀਆਂ ਹੀ ਤਿੱਤਲੀਆਂ ਉੱਡਦੀਆਂ ਫਿਰਦੀਆਂ ਨੇ। ਮੇਰਾ ਯਾਰ ਤਿੱਤਲੀਆਂ ਵਰਗਾ ਗੀਤ ਗਾਉਣ ਵਾਲੀ ਗਾਇਕਾ ਅਫ਼ਸਾਨਾ ਖ਼ਾਨ ਅਤੇ ਉਸ ਦੇ ਗੀਤ ਨਾਲੋਂ ਵੱਧ ਤਿੱਤਲੀਆਂ ਦੀ ਚਰਚਾ ਲੋਕ ਸਭਾ ਚੋਣਾਂ ਦੌਰਾਨ ਲੀਡਰਾਂ ਨਾਲ ਜੋੜ ਕੇ ਹੋ ਰਹੀ ਹੈ। ਇਹਨਾਂ ਤਿੱਤਲੀਆਂ ਦੇ ਕਾਰਨਾਮਿਆਂ ਨੂੰ ਵੇਖ ਕੇ ਸੱਚਮੁੱਚ ਦੀਆਂ ਤਿੱਤਲੀਆਂ ਵੀ ਸ਼ਰਮਿੰਦਾ ਹੁੰਦੀਆਂ ਹੋਣਗੀਆਂ। ‌ਜਦੋਂ ਕੋਈ ਸਿਆਸੀ ਤਿੱਤਲੀ ਆਪਣੇ ਸਿਆਸੀ ਬਾਗ ਦੇ ਮਾਲੀ ਨਾਲ ਨਾਰਾਜ਼ ਹੁੰਦੀ ਹੈ ਤਾਂ ਲੋਕ ਅੱਡੀਆਂ ਚੁੱਕ ਚੁੱਕ ਵੇਖਦੇ ਰਹਿੰਦੇ ਹਨ ਕਿ ਹੁਣ ਇਹ ਤਿੱਤਲੀ ਕਿੱਥੇ ਜਾ ਕੇ ਬੈਠੇਗੀ। ਕੁਝ ਤਿੱਤਲੀਆਂ ਨੂੰ ਤਾਂ ਹਕੂਮਤਾਂ ਦੀ ਹਵਾ ਧੱਕੇ ਨਾਲ ਹੀ ਉਡਾ ਕੇ ਲੈ ਗਈ। ਚੋਣ ਰਾਜਨੀਤੀ ਦੇ ਨਜ਼ਾਰੇ ਲੈਣ ਵਾਲਿਆਂ ਦੀਆਂ ਨਜ਼ਰਾਂ ਕਬੂਤਰਬਾਜ਼ਾਂ ਅਤੇ ਪਤੰਗਬਾਜ਼ਾਂ ਵਾਂਗ ਉਪਰ ਹੀ ਰਹਿੰਦੀਆਂ ਨੇ ਕਿ ਅੱਜ ਕਿਹੜੇ ਪਾਸਿਓਂ ਕਿਹੜੀ ਤਿੱਤਲੀ ਉੱਡੇਗੀ ਤੇ ਕਿੱਥੇ ਬੈਠੇਗੀ। ਕਿੰਨੀ ਚਲਾਕ ਹੈ ਸਮੇਂ ਦੀ ਸਿਆਸਤ…ਇੱਕ ਸ਼ਬਦ ਵਿੱਚ ਸਾਰੇ ਲੋਕਾਂ ਨੂੰ ਉਲਝਾ ਕੇ ਰੱਖ ਦਿੱਤਾ…ਢੱਠੇ ਖੂਹ ਵਿੱਚ ਜਾਵੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ…ਪੰਜਾਬ ਦੇ ਬੁਨਿਆਦੀ ਮੁੱਦੇ…ਕਿਸਾਨਾਂ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਅਤੇ ਲੋੜਾਂ.. ਇਹਨਾਂ ਗੱਲਾਂ ਨਾਲ ਕਿਸੇ ਨੂੰ ਕੀ ਮਤਲਬ…ਤੁਸੀਂ ਰੰਗ ਬਿਰੰਗੀਆਂ ਤਿੱਤਲੀਆਂ ਉੱਡਦੀਆਂ ਵੇਖੋ ਤੇ ਨਜ਼ਾਰੇ ਲਵੋ.. ਜੇ ਤੁਹਾਡੇ ਬੱਚਿਆਂ ਨੂੰ ਵਜ਼ੀਫਾ ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ..ਬੱਚੇ ਤਿੱਤਲੀਆਂ ਵੇਖ ਕੇ ਬਹੁਤ ਖੁਸ਼ ਹੁੰਦੇ ਨੇ ਉਹਨਾਂ ਨੂੰ ਇਹ ਤਿੱਤਲੀਆਂ ਦਿਖਾਓ… ਘਰਵਾਲੀ ਕਿਸੇ ਗੱਲੋਂ ਨਰਾਜ਼ ਹੈ ਤਾਂ ਤਿਤਲੀ ਰੰਗ ਦਾ ਸੂਟ ਲੈ ਦਿਓ…. ਇਹ ਤਿਤਲੀ ਹੁਣ ਹਰ ਮਰਜ਼ ਦੀ ਦਵਾ ਹੈ…ਬੱਸ ਤਿੱਤਲੀਆਂ ਉਡਾਓ.. ਨਜ਼ਾਰੇ ਲਵੋ ਤਿੱਤਲੀ ਉਡਦੀ ਵੇਖੋ.. ਤਿੱਤਲੀ ਵਿਕਦੀ ਵੇਖੋ… ਜ਼ਮੀਰ ਤਾਂ ਇਹਨਾਂ ਲੋਕਾਂ ਦੀ ਪਹਿਲਾਂ ਹੀ ਪੂਰੀ ਵਿਕ ਚੁੱਕੀ ਹੈ… ਇਸ ਵਾਰ ਚੋਣਾਂ ਵਿੱਚ ਤਿੱਤਲੀ ਵਿਕੇਗੀ ਤਿੱਤਲੀ…ਅਫਸਾਨਾ ਖਾਨ ਹੁਣ ਨਵਾਂ ਗੀਤ ਕੱਢ ਸਕਦੀ ਹੈ ਬਹੁਤ ਚੱਲੇਗਾ…”ਮੇਰਾ ਯਾਰ ਤਿੱਤਲੀਆਂ ਵਰਗਾ…ਕਦੇ ਫੁੱਲ ‘ਤੇ…ਕਦੇ ਝਾੜੂ ‘ਤੇ…ਕਦੇ ਪੰਜੇ ‘ਤੇ…ਕਦੇ ਤੱਕੜੀ ‘ਤੇ…..ਤੇ ਕਦੇ…..!

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

04/30/2026
Load More
Tags: #barnalanews#barnalanews#healthdepartment#jailnews#malwanews #meethayer #loksabhaelection#malwanews #newsupdate #dailyupdate#punjabnews#sgpc#hsgpc#simranjitsinghmann
Previous Post

ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਅੱਜ ਚੁੱਕਣਗੇ ਝਾੜੂ

Next Post

ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਮੈਡਮ ਪਦਮਨੀ ਹੋਏ ਸੇਵਾ ਮੁਕਤ, ਸਟਾਫ ਨੇ ਦਿੱਤੀ ਸ਼ਾਨਦਾਰ ਪਾਰਟੀ

Nirmal Pandori

Nirmal Pandori

Related Posts

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ
ਪੰਜਾਬ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

by Nirmal Pandori
04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!
ਪੰਜਾਬ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

by Nirmal Pandori
04/29/2026
Load More
Next Post
ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਮੈਡਮ ਪਦਮਨੀ ਹੋਏ ਸੇਵਾ ਮੁਕਤ, ਸਟਾਫ ਨੇ ਦਿੱਤੀ ਸ਼ਾਨਦਾਰ ਪਾਰਟੀ

ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਮੈਡਮ ਪਦਮਨੀ ਹੋਏ ਸੇਵਾ ਮੁਕਤ, ਸਟਾਫ ਨੇ ਦਿੱਤੀ ਸ਼ਾਨਦਾਰ ਪਾਰਟੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend