Gee 98News

…ਤੁਰ ਗਿਆ ਦੁਨੀਆਂ ਦਾ ਮਹਾਨ ਫੁੱਟਬਾਲਰ

…ਤੁਰ ਗਿਆ ਦੁਨੀਆਂ ਦਾ ਮਹਾਨ ਫੁੱਟਬਾਲਰ

ਚੰਡੀਗੜ੍ਹ-ਬ੍ਰਾਜ਼ੀਲ ਦਾ ਮਹਾਨ ਫੁੱਟਬਾਲਰ ਪੇਲੇ (82) ਅਲਵਿਦਾ ਆਖ ਗਿਆ। ਪੇਲੇ ਕੈਂਸਰ ਦੀ ਬਿਮਾਰੀ ਤੋਂ ਪੀੜ੍ਹਤ ਸੀ ਅਤੇ ਕਈ ਹੋਰ ਬਿਮਾਰੀਆਂ ਕਾਰਨ ਵੀ ਉਹ ਪਿਛਲੇ ਮਹੀਨੇ ਤੋਂ ਹਸਪਤਾਲ ਵਿੱਚ ਦਾਖ਼ਲ ਸੀ। ਪੇਲੇ ਸਦੀ ਦੇ ਮਹਾਨ ਫੁੱਟਬਾਲਰਾਂ ਵਿੱਚ ਸ਼ਾਮਲ ਰਿਹਾ ਜਿਸ ਨੇ ਤਿੰਨ ਵਿਸ਼ਵ ਕੱਪ ਜਿੱਤੇ । ਪੇਲੇ ਦਾ ਜਨਮ 23 ਅਕਤੂਬਰ 1940 ਨੂੰ ਹੋਇਆ ਸੀ । ਪੇਲੇ ਨੇ 1953 ‘ਚ ਫੁੱਟਬਾਲ ਖੇਡਣੀ ਸ਼ੁਰੂ ਕੀਤੀ ਅਤੇ 1957 ‘ਚ ਉਸਨੇ ਬਰਾਜ਼ੀਲ ਵੱਲੋਂ ਅੰਤਰਰਾਸ਼ਟਰੀ ਫ਼ੁੱਟਬਾਲ ਟੀਮ ਲਈ ਖੇਡਣਾ ਸ਼ੁਰੂ ਕੀਤਾ ਅਤੇ ਦੁਨੀਆਂ ਭਰ ਵਿੱਚ ਆਪਣੀ ਖੇਡ ਦਾ ਲੋਹਾ ਮਨਵਾਇਆ।

Gee98 Ads
error: Content is protected !!