Skip to main content

Gee 98News

ਬਰਨਾਲਾ ਦੇ ਆਬਕਾਰੀ ਅਫਸਰ ਦੀ ਹੋਗੀ ਬਦਲੀ

ਬਰਨਾਲਾ 30 ਜੂਨ (ਨਿਰਮਲ ਸਿੰਘ ਪੰਡੋਰੀ)-ਪੰਜਾਬ ਦੇ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਰਾਜ ਕਰ ਅਤੇ ਆਬਕਾਰੀ ਅਫ਼ਸਰਾਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ । ਇਹਨਾਂ ਹੁਕਮਾਂ ਅਨੁਸਾਰ ਰੁਪਿੰਦਰਜੀਤ ਸਿੰਘ ਬਰਨਾਲਾ ਦੇ ਨਵੇਂ ਆਬਕਾਰੀ ਅਫਸਰ ਹੋਣਗੇ, ਜਦਕਿ ਬਰਨਾਲਾ ਵਿਖੇ ਪਹਿਲਾਂ ਤਾਇਨਾਤ ਵਿਨੀਤ ਕੁਮਾਰ ਨੂੰ ਲੁਧਿਆਣਾ ਵਿਖੇ ਬਦਲਿਆ ਗਿਆ ਹੈ ।

error: Content is protected !!