
ਸੰਘੇੜਾ ਕਾਲਜ ਮਾਮਲਾ : ਵਿਰਕ ਨੇ ਘੁੰਡ ਚੁੱਕ ਕੇ ਨੱਚਣ ਦੀ ਨੀਤੀ ਅਪਣਾਈ,ਸਮੇਂ ਦੀ ਸੱਤਾ ਨੂੰ ਲਲਕਾਰਿਆ,ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ‘ਤੇ ਵੀ ਲਗਾਏ ਦੋਸ਼
-ਹਮਾਇਤੀਆਂ ਦਾ ਇਕੱਠ ਕਰਕੇ ਕੀਤੀ ਪ੍ਰੈਸ ਕਾਨਫਰੰਸ ਬਰਨਾਲਾ, 7 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਬਰਨਾਲਾ ਦੀ ਪ੍ਰਧਾਨਗੀ ਅਤੇ ਫੰਡਾਂ ਦੇ ਹਿਸਾਬ ਕਿਤਾਬ


