
ਪੜ੍ਹੋ..ਕੌਣ ਸੀ ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ ਗੈਂਗਸਟਰ ਕਾਲਾ ਧਨੌਲਾ, AGTF ਟੀਮ ਨੇ ਕਿਵੇਂ ਕੀਤਾ ਟਰੇਸ..ਕਿੰਨੇ ਮੁਕੱਦਮੇ ਸੀ ਦਰਜ
ਬਰਨਾਲਾ,18 ਫਰਵਰੀ, ਨਿਰਮਲ ਸਿੰਘ ਪੰਡੋਰੀਐਤਵਾਰ ਬਾਅਦ ਦੁਪਹਿਰ ਬਰਨਾਲਾ-ਸੰਗਰੂਰ ਮੇਨ ਹਾਈਵੇ ‘ਤੇ ਬਡਬਰ ਨੇੜੇ ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ ਕਸਬਾ ਧਨੌਲਾ ਦਾ ਰਹਿਣ ਵਾਲਾ ਗੈਂਗਸਟਰ ਕਾਲਾ


