
ਵੱਡਾ ਫੈਸਲਾ : ਉਪ ਰਜਿਸਟਰਾਰ ਨੇ ਸ਼ਹਿਣਾ ਦੇ ਸੇਲਜਮੈਨ ਦੀ ਭਰਤੀ ਕੀਤੀ ਰੱਦ…ਤਿੰਨ ਇੰਸਪੈਕਟਰਾਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਸਿਫਾਰਸ਼
ਬਰਨਾਲਾ,23 ਸਤੰਬਰ (ਨਿਰਮਲ ਸਿੰਘ ਪੰਡੋਰੀ)–ਸਹਿਕਾਰੀ ਸਭਾ ਸ਼ਹਿਣਾ ਵਿਖੇ ਪਿਛਲੇ ਦਿਨੀਂ ਹੋਈ ਇੱਕ ਸੇਲਜ਼ਮੈਨ ਦੀ ਭਰਤੀ ਦੇ ਘਪਲੇ ਦੀ ਪੜ੍ਹਤਾਲ ਦੇ ਦੌਰਾਨ ਉਪ ਰਜਿਸਟਰਾਰ ਸਹਕਾਰੀ ਸਭਾਵਾਂ



