
ਮਾਣਹਾਨੀ ਦੇ ਮਾਮਲੇ ‘ਚ ਲਪੇਟ ਲਿਆ ਜਾਵੇ ਜਾਂ ਛੱਡ ਦਿੱਤਾ ਜਾਵੇ… ਪੰਜਾਬ ਦੇ ਮੁੱਖ ਸਕੱਤਰ ਸੰਬੰਧੀ ਹਾਈਕੋਰਟ ਅੱਜ ਕਰ ਸਕਦੀ ਹੈ ਕੋਈ ਫੈਸਲਾ
ਚੰਡੀਗੜ੍ਹ, 12 ਅਕਤੂਬਰ, Gee98 News service- -ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨਾਲ ਜੁੜੇ ਮਾਮਲੇ ਦੀ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅਹਿਮ ਸੁਣਵਾਈ ਹੋਵੇਗੀ।