Tag: #barnalanews

ਪਿੰਡ ਉਗੋਕੇ ਵਿਖੇ ਛੱਪੜ ‘ਚ ਡੁੱਬ ਕੇ ਮਰਨ ਵਾਲੇ ਨੌਜਵਾਨ ਦੇ ਪਰਿਵਾਰ ਲਈ ਬਸਪਾ ਆਗੂਆਂ ਨੇ ਕੀਤੀ ਸਰਕਾਰੀ ਮੱਦਦ ਤੇ ਨੌਕਰੀ ਦੀ ਮੰਗ

ਪਿੰਡ ਉਗੋਕੇ ਵਿਖੇ ਛੱਪੜ ‘ਚ ਡੁੱਬ ਕੇ ਮਰਨ ਵਾਲੇ ਨੌਜਵਾਨ ਦੇ ਪਰਿਵਾਰ ਲਈ ਬਸਪਾ ਆਗੂਆਂ ਨੇ ਕੀਤੀ ਸਰਕਾਰੀ ਮੱਦਦ ਤੇ ਨੌਕਰੀ ਦੀ ਮੰਗ

-ਪਿੰਡ ਦੇ ਵਿਧਾਇਕ ਦੀ ਕਾਰਗੁਜਾਰੀ 'ਤੇ ਚੁੱਕੇ ਸਵਾਲ ਬਰਨਾਲਾ, 25 ਜੂਨ, (ਨਿਰਮਲ ਸਿੰਘ ਪੰਡੋਰੀ)--ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਉਗੋਕੇ ...

ਬਰਨਾਲਾ ਜ਼ਿਮਨੀ ਚੋਣ : ਬਾਹਰਲੇ ਉਮੀਦਵਾਰ ਲਈ ਸਥਾਨਕ ਆਗੂਆਂ/ ਵਰਕਰਾਂ ਦੇ ਇਰਾਦੇ ਨੇਕ ਨਹੀਂ ਲੱਗਦੇ…!

ਬਰਨਾਲਾ ਜ਼ਿਮਨੀ ਚੋਣ : ਬਾਹਰਲੇ ਉਮੀਦਵਾਰ ਲਈ ਸਥਾਨਕ ਆਗੂਆਂ/ ਵਰਕਰਾਂ ਦੇ ਇਰਾਦੇ ਨੇਕ ਨਹੀਂ ਲੱਗਦੇ…!

ਬਰਨਾਲਾ,25 ਜੂਨ (ਨਿਰਮਲ ਸਿੰਘ ਪੰਡੋਰੀ)- -ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਰਸਮੀ ਤੌਰ 'ਤੇ ਐਲਾਨ ਵੀ ਨਹੀਂ ਹੋਇਆ ...

ਕਿਵੇਂ ਸਹੁੰ ਚੁੱਕੇਗਾ ਅੰਮ੍ਰਿਤਪਾਲ ਸਿੰਘ…ਕੀ ਅੰਮ੍ਰਿਤਪਾਲ ਸੰਸਦ ਸੈਸ਼ਨਾਂ ਵਿੱਚ ਭਾਗ ਲੈ ਸਕੇਗਾ…ਕਿਵੇਂ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਰੱਦ ਹੋ ਜਾਵੇਗੀ…ਪੜ੍ਹੋ ਅਹਿਮ ਜਾਣਕਾਰੀ

ਅੱਜ ਲੋਕ ਸਭਾ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਦੀ ਨਹੀਂ ਮਿਲੀ ਇਜਾਜ਼ਤ…!

ਚੰਡੀਗੜ੍ਹ,25 ਜੂਨ, Gee98 news service-ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਬਤੌਰ ਮੈਂਬਰ ਪਾਰਲੀਮੈਂਟ ...

ਤਰਸ ਦੇ ਆਧਾਰ ‘ਤੇ ਨਿਯੁਕਤ ਹੋਣ ਵਾਲੀਆਂ ਵਿਧਵਾਵਾਂ ਨੂੰ ਰਾਹਤ..ਪੜ੍ਹੋ ਪੱਤਰ ਦੀ ਕਾਪੀ

ਚੰਡੀਗੜ੍ਹ,25 ਜੂਨ, Gee98 news service-ਪੰਜਾਬ ਸਰਕਾਰ ਨੇ ਤਰਸ ਦੇ ਆਧਾਰ 'ਤੇ ਨਿਯੁਕਤ ਹੋਣ ਵਾਲੀਆਂ ਮ੍ਰਿਤਕ ਕਰਮਚਾਰੀਆਂ ਦੀਆਂ ਵਿਧਵਾਵਾਂ ਨੂੰ ਵੱਡੀ ...

ਖ਼ਾਕੀ ‘ਤੇ ਜੁਰਮਾਨੇ ਦੀ ਟਾਕੀ : ਹਾਈਕੋਰਟ ਨੇ ਡੀਜੀਪੀ ਪੰਜਾਬ ਤੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਠੋਕਿਆ 25-25 ਹਜ਼ਾਰ ਦਾ ਜੁਰਮਾਨਾ

ਕੈਦੀ ਨੂੰ ਪੈਰੋਲ ਨਾ ਦੇਣ ‘ਤੇ ਹਾਈਕੋਰਟ ਨੇ ਸਰਕਾਰ ਨੂੰ ਲਾਈ ਫਟਕਾਰ ਅਤੇ 50 ਹਜ਼ਾਰ ਦਾ ਜੁਰਮਾਨਾ

ਚੰਡੀਗੜ੍ਹ,25 ਜੂਨ, Gee98 news service-ਪੰਜਾਬ ਸਰਕਾਰ ਨੂੰ ਹਾਈਕੋਰਟ ਵੱਲੋਂ ਕਈ ਕੇਸਾਂ ਵਿੱਚ ਫਟਕਾਰ ਪੈ ਚੁੱਕੀ ਹੈ ਤੇ ਕਈ ਕੇਸਾਂ ਵਿੱਚ ...

ਗੈਂਗਸਟਰ ਦੀ ਗੋਲੀ ਨਾਲ ਹੈੱਡ ਕਾਂਸਟੇਬਲ ਦੀ ਸ਼ਹੀਦੀ ਹੋਣ ਤੋਂ ਬਾਅਦ ਹੁਣ “ਪੁਲਿਸ ਰੇਡ” ਦੇ ਨਿਯਮ ਹੋਏ ਸਖ਼ਤ… ਪੜ੍ਹੋ ਖ਼ਬਰ

ਖ਼ਾਕੀ ਫਿਰ ਹੋਈ ਦਾਗਦਾਰ : ਪੁਲਿਸ ਵਾਲਿਆਂ ਨੇ ਹੀ ਨੌਜਵਾਨ ਨੂੰ ਅਗਵਾ ਕਰਕੇ ਮੰਗੀ 50000 ਦੀ ਫਿਰੌਤੀ ਜਦ ਪਰਿਵਾਰ ਵਾਲੇ ਪੈਸੇ ਦੇਣ ਪੁੱਜੇ ਤਾਂ…!

ਚੰਡੀਗੜ੍ਹ,25 ਜੂਨ, Gee98 news service-ਪੰਜਾਬ ਪੁਲਿਸ ਵਿੱਚ ਲੁਕੀਆਂ ਕੁਝ ਕਾਲੀਆਂ ਭੇਡਾਂ ਆਪਣੇ ਕਾਲੇ ਕਾਰਨਾਮਿਆਂ ਕਰਕੇ ਸਮੁੱਚੀ ਪੁਲਿਸ ਫੋਰਸ ਨੂੰ ਬਦਨਾਮ ...

Page 233 of 449 1 232 233 234 449
error: Content is protected !!