
8ਵੀਂ ਦੀ ਵਿਦਿਆਰਥਣ ਦੀ ਬਾਂਹ ‘ਤੇ “ਚੋਰ” ਲਿਖ ਕੇ ਪੂਰੇ ਸਕੂਲ ਵਿੱਚ ਘੁਮਾਇਆ…ਵਿਦਿਆਰਥਣ ਨੇ ਪ੍ਰੇਸ਼ਾਨ ਹੋ ਕੇ ਤੀਜੀ ਮੰਜ਼ਿਲ ਤੋਂ ਮਾਰ ਦਿੱਤੀ ਛਾਲ
ਲੁਧਿਆਣਾ,23 ਸਤੰਬਰ-ਅੱਠਵੀਂ ਕਲਾਸ ਦੀ ਇੱਕ ਵਿਦਿਆਰਥਣ ਨੂੰ ਜਦੋਂ ਅਧਿਆਪਕ ਨੇ ਬਾਂਹ ਉੱਪਰ ਚੋਰ ਲਿਖ ਕੇ ਸਕੂਲ ਵਿੱਚ ਘੁਮਾਇਆ ਤਾਂ ਵਿਦਿਆਰਥਣ ਨੇ ਐਨੀ ਪ੍ਰੇਸ਼ਾਨ ਹੋ ਗਈ








