Skip to main content

Gee 98News

ਮੰਦਬੁੱਧੀ ‘ਤੇ ਪਿਸ਼ਾਬ ਕਰਨ ਵਾਲੇ ਅਪਰਾਧੀ ਉੱਪਰ NSA ਲਾਗੂ

ਚੰਡੀਗੜ੍ਹ, 5 ਜੁਲਾਈ-ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਦੀ ਰਾਤ ਇਕ ਮਾਨਸਿਕ ਤੌਰ ‘ਤੇ ਤੇ ਪਰੇਸ਼ਾਨ ਆਦਿਵਾਸੀ ‘ਤੇ ਪਿਸ਼ਾਬ ਕਰਨ ਵਾਲੇ ਭਾਜਪਾ ਵਰਕਰ ‘ਤੇ NSA ਲਾਗੂ ਕਰਨ ਦੇ ਹੁਕਮ ਦਿੱਤੇ ਹਨ । ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ” ਮੈਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਮੁਲਜ਼ਮ ਖ਼ਿਲਾਫ਼ ਅਜਿਹੀ ਕਾਰਵਾਈ ਕੀਤੀ ਜਾਵੇ ਜੋ ਮਿਸਾਲ ਕਾਇਮ ਕਰੇ” । ਇਸ ਘਟਨਾ ਦੀ ਵੀਡੀਓ ਜੰਗਲ ਦੀ ਅੱਗ ਵਾਂਗ ਸੋਸ਼ਲ ਮੀਡੀਆ ‘ਤੇ ਤੇ ਵਾਇਰਲ ਹੋਈ , ਜਿਸ ਤੋਂ ਬਾਅਦ ਭਾਜਪਾ ਉੱਪਰ ਵੀ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਕਿਉਂਕਿ ਮੁਲਜ਼ਮ ਪ੍ਰਵੇਸ਼ ਸ਼ੁਕਲਾ ਭਾਜਪਾ ਦਾ ਵਰਕਰ ਹੈ ।

error: Content is protected !!