Skip to main content

Gee 98News

ਨਗਰ ਕੌਂਸਲ ਦੇ ਪੱਕੇ ਸਫ਼ਾਈ ਮਜ਼ਦੂਰ ਯੂਨੀਅਨ ਦੀ ਚੋਣ ਹੋਈ 

-ਸੂਰਜ ਭਾਨ ਪ੍ਰਧਾਨ ਬਣੇ 

ਨਗਰ ਕੌਂਸਲ ਦੇ ਪੱਕੇ ਸਫ਼ਾਈ ਮਜ਼ਦੂਰ ਯੂਨੀਅਨ ਦੀ ਚੋਣ ਹੋਈ  ਜਿਸ ਵਿਚ ਸਹਿਮਤੀ ਤਹਿਤ ਸੂਰਜ ਭਾਨ ਪ੍ਰਧਾਨ ਬਣੇ  ਜਿਨ੍ਹਾਂ ਦਾ ਯੂਨੀਅਨ ਮੈਂਬਰਾਂ ਵਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ ! ਜਿਕਰਯੋਗ ਹੈ ਕਿ ਨਗਰ ਕੌਂਸਲ ਵਿੱਚ ਪੱਕੇ ਸਫ਼ਾਈ ਸੇਵਕਾਂ ਦੀ ਗਿਣਤੀ 67 ਹੈ ਅਤੇ ਕੱਚੇ ਸਫ਼ਾਈ ਮੁਲਾਜਿਮ 250 ਦੇ ਕਰੀਬ ਹਨ ! ਅਤੇ ਦੋਵੇਂ ਕੱਚੇ ਪੱਕੇ ਯੂਨੀਅਨ ਦੇ ਵੱਖਰੇ ਵੱਖਰੇ ਪ੍ਰਧਾਨ ਹਨ ! ਇਸ ਮੌਕੇ ਮਜ਼ਦੂਰ ਯੂਨੀਅਨ ਦੀ ਚੋਣ ਚ ਨਵੇਂ ਬਣੇ ਸੂਰਜ ਭਾਨ ਪ੍ਰਧਾਨ  ਨੇ ਕਿਹਾ ਕਿ ਕੱਚੇ ਮੁਲਾਜਮਾਂ ਨੂੰ ਪੱਕੇ ਕਰਵਾਉਣ ਲਈ ਸੰਘਰਸ਼ ਵਿੱਢਿਆ ਜਾਵੇਗਾ  ਇਸ ਮੌਕੇ ਕੁਲਦੀਪ ਸਿੰਘ ਮੇਟ ਪੱਪੂ ਮੇਟ ਰਾਜਕੁਮਾਰ ਰਾਜੂ ,ਬਿੰਦੂ ਰਾਣੀ,ਮੂਰਤੀ ਦੇਵੀ ਸਤਪਾਲ ਰਿੰਕੂ ,ਜਗਦੀਸ਼ ਕੁਮਾਰ  ਸਤੀਸ਼ ਕੁਮਾਰ ,ਸ਼ੰਬੂ ,ਸਾਹਿਲ ਰਮੇਸ਼ ਕੁਮਾਰ ਆਦਿ ਹਾਜਿਰ ਸਨ

error: Content is protected !!