Skip to main content

Gee 98News

ਮੰਤਰੀ ਬੈਂਸ ਅਤੇ ਜਯੋਤੀ ਯਾਦਵ ਦੀ ਪਹਿਲੀ ਸਾਂਝੀ ਤਸਵੀਰ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇੱਕ IPS ਅਧਿਕਾਰੀ ਜਯੋਤੀ ਯਾਦਵ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ । ਦੋਵਾਂ ਦੀ ਇੱਕ ਸਾਂਝੀ ਤਸਵੀਰ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ। ਸੂਤਰਾਂ ਅਨੁਸਾਰ ਮਾਰਚ ਮਹੀਨੇ ਵਿੱਚ ਹੀ ਬੈਂਸ ਦੇ ਘਰ ਸ਼ਹਿਨਾਈਆਂ ਵੱਜਣਗੀਆਂ ।

error: Content is protected !!