
ਇਹ ਕੀ ਹੋਈ ਜਾਂਦੈ…ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਨੇ ਅਫ਼ਸਰ ਨੂੰ ਠਹਿਰਾਇਆ ਦੋਸ਼ੀ…’ਤੇ ਸਰਕਾਰ ਨੇ ਉਸੇ ਅਫ਼ਸਰ ਨੂੰ ਚੇਅਰਮੈਨ ਦੇ ਜ਼ਿਲ੍ਹੇ ‘ਚ ਹੀ BDPO ਲਾ ਦਿੱਤਾ
ਬਰਨਾਲਾ,8 ਫਰਵਰੀ (ਨਿਰਮਲ ਸਿੰਘ ਪੰਡੋਰੀ)-ਜੇਕਰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ (ਵਿਧਾਇਕ) ਨਾਲ ਕਿਸੇ ਸਰਕਾਰੀ ਅਫ਼ਸਰ/ਕਰਮਚਾਰੀ ਵੱਲੋਂ ਬਦਸਲੂਕੀ ਕੀਤੀ ਜਾਵੇ ਜਾਂ ਬੇਇੱਜ਼ਤ ਕੀਤਾ ਜਾਵੇ ਜਾਂ ਚੁਣੇ



