
ਸਟਿੰਗ ਆਪ੍ਰੇਸ਼ਨ : ਡੋਪ ਟੈਸਟ ਪਾਜੀਟਿਵ ਤੋਂ ਨੈਗੇਟਿਵ ਕਰਵਾਉਣ ਬਦਲੇ ਰਿਸ਼ਵਤ ਲੈਣ ਵਾਲਾ ਲੈਬ ਟੈਕਨੀਸ਼ੀਅਨ ਡਾਕਟਰ ਔਲਖ ਦੀ ਟੀਮ ਨੇ ਦਬੋਚਿਆ
ਲੁਧਿਆਣਾ,20 ਅਪ੍ਰੈਲ, Gee98 news service-ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਔਲਖ ਨੇ ਸਥਾਨਕ ਸਿਵਲ ਹਸਪਤਾਲ ਦੇ ਇੱਕ ਲੈਬ ਟੈਕਨੀਸ਼ੀਅਨ ਨੂੰ ਸਟਿੰਗ ਆਪਰੇਸ਼ਨ ਕਰਕੇ ਰਿਸ਼ਵਤ ਲੈਂਦੇ ਹੋਏ



