
ਲੋਟਾ, ਲੱਕੀ ਪੱਖੋਂ,ਭੁੱਚਰ ਅਤੇ ਦੋ ਹੋਰ ਕਾਂਗਰਸੀ ਆਗੂਆਂ ‘ਤੇ ਦਰਜ ਮੁਕੱਦਮੇ ਸਬੰਧੀ ਲੋਟੇ ਵੱਲੋਂ ਅਕਾਲੀ ਦਲ (ਅ) ਦੇ ਆਗੂਆਂ ਨੂੰ ਦਿੱਤੀ ਧਾਰਮਿਕ ਚੁਣੌਤੀ ਤੋਂ ਬਾਅਦ ਮਾਮਲੇ ਨੇ ਲਿਆ ਨਵਾਂ ਮੋੜ
ਬਰਨਾਲਾ,22 ਨਵੰਬਰ (ਨਿਰਮਲ ਸਿੰਘ ਪੰਡੋਰੀ)–ਬਰਨਾਲਾ ਪੁਲਿਸ ਨੇ ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ, ਲੱਕੀ ਪੱਖੋਂ, ਬਲਦੇਵ ਸਿੰਘ ਭੁੱਚਰ, ਟਿੰਕੂ ਸਿੰਘ ਅਤੇ ਪ੍ਰਦੀਪ ਸਿੰਘ ਦੇ ਖਿਲਾਫ



