
ਅਕੁਵਾਇਰ ਹੋਈ ਜ਼ਮੀਨ ‘ਤੇ ਅਮਰੂਦਾਂ ਦੇ ਬਾਗ ਲਗਾ ਕੇ ਠੱਗੀ ਦੇ ਗੋਰਖ ਧੰਦੇ ‘ਚ ਸ਼ਾਮਿਲ ਨਾਇਬ ਤਹਿਸੀਲਦਾਰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ,6 ਅਗਸਤ, Gee98 news service-ਇਕ ਵੱਡੇ ਪ੍ਰੋਜੈਕਟ ਲਈ ਅਕੁਵਾਇਰ ਹੋਈ ਜ਼ਮੀਨ ਦਾ ਵੱਧ ਮੁਆਵਜ਼ਾ ਲੈਣ ਦੇ ਲਾਲਚ ਵਿੱਚ ਰਾਤੋ ਰਾਤ ਅਮਰੂਦਾਂ ਦੇ ਬਾਗ ਲਗਾ ਕੇ








