Tag: #barnalanews

9 ਸਾਲ ਦੀ ਗੂੰਗੀ-ਬੋਲ਼ੀ ਬੱਚੀ ਨਾਲ ‘ਰੇਪ’,ਮਾਮਲਾ ਦਰਜ…ਮੁਲਜ਼ਮ ਫ਼ਰਾਰ

ਮਾਪੇ ਜਾਗਦੇ ਰਹੋ : 11 ਸਾਲਾਂ ਦੀ ਬੱਚੀ ਹੋਈ 4 ਮਹੀਨੇ ਦੀ ਗਰਭਵਤੀ,ਚਾਚੇ ਨੇ ਕੀਤਾ ਜਬਰਜਨਾਹ,ਸਿਵਲ ਹਸਪਤਾਲ ‘ਚ ਹੋਇਆ ਗਰਭਪਾਤ

ਬਰਨਾਲਾ,28 ਦਸੰਬਰ-ਬਰਨਾਲਾ ਵਿਖੇ ਵਾਪਰੀ ਇੱਕ ਸ਼ਰਮਨਾਕ ਘਟਨਾ ਵਿੱਚ ਰਿਸ਼ਤੇ 'ਚ ਚਾਚਾ ਲੱਗਦੇ ਇੱਕ ਹਵਸੀ ਸ਼ੈਤਾਨ ਨੇ 11 ਸਾਲਾਂ ਦੀ ਨਬਾਲਿਗ ...

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਅਤੇ ਮੱਠੀਆਂ ਦਾ ਲੰਗਰ ਲਗਾਇਆ

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਅਤੇ ਮੱਠੀਆਂ ਦਾ ਲੰਗਰ ਲਗਾਇਆ

ਬਰਨਾਲਾ,28 ਦਸੰਬਰ (ਨਿਰਮਲ ਸਿੰਘ ਪੰਡੋਰੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬਰਨਾਲਾ ਦੇ ਪੱਤੀ ਰੋਡ ਦੇ ...

ਕਬੱਡੀ ਖਿਡਾਰੀਆਂ ਲਈ ਇਨਸਾਫ਼ ਦੀ ਮੁਹਿੰਮ : ਹਲਕਾ ਵਿਧਾਇਕ ਲਈ ਪੈਦਾ ਹੋ ਸਕਦੀਆਂ ਨੇ ਸਿਆਸੀ ਮੁਸ਼ਕਿਲਾਂ

ਕਬੱਡੀ ਖਿਡਾਰੀਆਂ ਲਈ ਇਨਸਾਫ਼ ਦੀ ਮੁਹਿੰਮ : ਹਲਕਾ ਵਿਧਾਇਕ ਲਈ ਪੈਦਾ ਹੋ ਸਕਦੀਆਂ ਨੇ ਸਿਆਸੀ ਮੁਸ਼ਕਿਲਾਂ

-ਹਲਕਾ ਮਹਿਲ ਕਲਾਂ ਦੇ ਵੱਡੇ ਪਿੰਡਾਂ ਨਾਲ ਸੰਬੰਧਿਤ ਹਨ ਇਹ ਕਬੱਡੀ ਖਿਡਾਰੀਬਰਨਾਲਾ,28 ਦਸੰਬਰ- ਕਰੀਬ ਦੋ ਕੁ ਮਹੀਨੇ ਪਹਿਲਾਂ 22 ਅਕਤੂਬਰ ...

1 ਜਨਵਰੀ ਤੋਂ GST,SIM CARD,UPI, ਸਿਹਤ ਬੀਮਾ ਨਿਯਮ, ਵਿਦਿਆਰਥੀ ਵਰਕ ਵੀਜ਼ਾ ਸਬੰਧੀ ਹੋਣਗੇ ਵੱਡੇ ਬਦਲਾਅ…ਜਾਣਕਾਰੀ ਜ਼ਰੂਰੀ…ਪੜ੍ਹੋ ਇਹ ਰਿਪੋਰਟ…!

1 ਜਨਵਰੀ ਤੋਂ GST,SIM CARD,UPI, ਸਿਹਤ ਬੀਮਾ ਨਿਯਮ, ਵਿਦਿਆਰਥੀ ਵਰਕ ਵੀਜ਼ਾ ਸਬੰਧੀ ਹੋਣਗੇ ਵੱਡੇ ਬਦਲਾਅ…ਜਾਣਕਾਰੀ ਜ਼ਰੂਰੀ…ਪੜ੍ਹੋ ਇਹ ਰਿਪੋਰਟ…!

ਚੰਡੀਗੜ੍ਹ ,28 ਦਸੰਬਰ-ਨਵੇਂ ਸਾਲ 2024 'ਚ ਮੋਬਾਈਲ ਸਿਮ ਕਾਰਡ ਅਤੇ ਜੀਐਸਟੀ ਨੂੰ ਲੈ ਕੇ ਵੀ ਵੱਡੇ ਬਦਲਾਅ ਸਾਹਮਣੇ ਆਉਣਗੇ, ਜਿਨਾਂ ...

7 ਲੱਖ ਦੀ ਰਿਸ਼ਵਤ ਲੈ ਕੇ ਜ਼ਮੀਨ ਦਾ ਗੈਰ-ਕਾਨੂੰਨੀ ਤਬਾਦਲਾ ਤੇ ਇੰਤਕਾਲ ਕਰਨ ਵਾਲੇ ਤਹਿਸੀਲਦਾਰ ਤੇ ਦੋ ਪਟਵਾਰੀ ਕਾਬੂ

7 ਲੱਖ ਦੀ ਰਿਸ਼ਵਤ ਲੈ ਕੇ ਜ਼ਮੀਨ ਦਾ ਗੈਰ-ਕਾਨੂੰਨੀ ਤਬਾਦਲਾ ਤੇ ਇੰਤਕਾਲ ਕਰਨ ਵਾਲੇ ਤਹਿਸੀਲਦਾਰ ਤੇ ਦੋ ਪਟਵਾਰੀ ਕਾਬੂ

ਚੰਡੀਗੜ੍ਹ,28 ਦਸੰਬਰ-ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਮੂਨਕ ਦੇ ਤਹਿਸੀਲਦਾਰ (ਸੇਵਾ-ਮੁਕਤ) ਸੰਧੂਰਾ ਸਿੰਘ, ਸੰਗਰੂਰ ਜ਼ਿਲ੍ਹੇ ਦੇ ਮਾਲ ...

UGC ਦਾ ਵੱਡਾ ਫੈਸਲਾ : M.Phil. ਡਿਗਰੀ ਦੀ ਮਾਨਤਾ ਰੱਦ, ਹੁਣ ਨਹੀਂ ਹੋਣਗੇ M.Phil ‘ਚ ਨਵੇਂ ਦਾਖ਼ਲੇ

UGC ਦਾ ਵੱਡਾ ਫੈਸਲਾ : M.Phil. ਡਿਗਰੀ ਦੀ ਮਾਨਤਾ ਰੱਦ, ਹੁਣ ਨਹੀਂ ਹੋਣਗੇ M.Phil ‘ਚ ਨਵੇਂ ਦਾਖ਼ਲੇ

ਚੰਡੀਗੜ੍ਹ,27 ਦਸੰਬਰ-ਹੁਣ ਤੋਂ‌ ਦੇਸ਼ ਦੇ ਕਿਸੇ ਵੀ ਕਾਲਜ ਵਿੱਚ ਐਮ.ਫਿਲ ਵਿੱਚ ਦਾਖਲਾ ਨਹੀਂ ਹੋਵੇਗਾ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਵੱਡਾ ਫੈਸਲਾ ...

ਦਿੱਲੀ ‘ਚ ਹਾਈਕਮਾਂਡ ਦਾ ਮੀਟਿੰਗ ਤੋਂ ਬਾਅਦ ਰਾਜਾ ਵੜਿੰਗ ਨੇ ‘ਆਪ’ ਨਾਲ ਗੱਠਜੋੜ ਸਬੰਧੀ ਦਿੱਤਾ ਵੱਡਾ ਬਿਆਨ

ਦਿੱਲੀ ‘ਚ ਹਾਈਕਮਾਂਡ ਦਾ ਮੀਟਿੰਗ ਤੋਂ ਬਾਅਦ ਰਾਜਾ ਵੜਿੰਗ ਨੇ ‘ਆਪ’ ਨਾਲ ਗੱਠਜੋੜ ਸਬੰਧੀ ਦਿੱਤਾ ਵੱਡਾ ਬਿਆਨ

ਚੰਡੀਗੜ੍ਹ,27 ਦਸੰਬਰ-ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਮਲਿਕਅਰਜੁਨ ਖੜਗੇ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਮੰਗਲਵਾਰ ਦਿੱਲੀ ਵਿਖੇ ਪੰਜਾਬ ਦੇ ਕਾਂਗਰਸੀ ...

ਥੋੜ੍ਹਾ ਸਮਾਂ ਕੱਢ ਕੇ ਨਵੇਂ ਕਾਨੂੰਨਾਂ ਬਾਰੇ ਕੁਝ ਜਾਣਕਾਰੀ ਹਾਸਿਲ ਕਰੋ…ਕਤਲ ਦੀ ਧਾਰਾ 302 ਖ਼ਤਮ,ਜਾਅਲੀ ਸਿਮ ਖਰੀਦਣ ‘ਤੇ 3 ਸਾਲ ਦੀ ਕੈਦ ਤੇ 50 ਲੱਖ ਰੁਪਏ ਦਾ ਜੁਰਮਾਨਾ,ਬਲਾਤਕਾਰ ਦੀਆਂ ਧਾਰਾਵਾਂ ਬਦਲੀਆਂ..ਅਤੇ ਹੋਰ ਬਹੁਤ ਕੁਝ…!
Page 323 of 454 1 322 323 324 454
error: Content is protected !!