Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਭਿੰਡਰਾਂਵਾਲੇ ਨਾਲ ਸੰਪਰਕ ਰੱਖਣ ਦੇ ਦੋਸ਼ਾਂ ਤਹਿਤ ਨੌਕਰੀ ਤੋਂ ਕੱਢੇ ਪੁਲਿਸ ਕਾਂਸਟੇਬਲ ਸੰਬੰਧੀ 40 ਸਾਲ ਬਾਅਦ ਹਾਈਕੋਰਟ ਦਾ ਫੈਸਲਾ ਆਇਆ

Nirmal Pandori by Nirmal Pandori
06/13/2024
in ਪੰਜਾਬ
Reading Time: 1 min read
A A
0
ਸੁਣਿਐ…ਤਪੇ ਆਲਾ ਧਰਮਾ ਸੰਗਰੂਰ ਹਲਕੇ ਤੋਂ ਡੀਪੂ ਹੋਲਡਰਾਂ ਦੀ ਸਿਆਸੀ ਝੰਡੀ ਚੁੱਕੇਗਾ…ਡਿੱਪੂ ਹੋਲਡਰ ਫੈਡਰੇਸ਼ਨ ਵੱਲੋਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,13 ਜੂਨ, Gee98 news service
-1984 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਸੰਪਰਕ ਰੱਖਣ ਦੇ ਦੋਸ਼ਾਂ ਤਹਿਤ ਬਰਖਾਸਤ ਕੀਤੇ ਗਏ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਦੀ ਅਪੀਲ ‘ਤੇ 40 ਸਾਲਾਂ ਬਾਅਦ ਹਾਈਕੋਰਟ ਨੇ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਕਾਂਸਟੇਬਲ ਜਸਵਿੰਦਰ ਸਿੰਘ ਦੀ ਬਰਖਾਸਤਗੀ ਨੂੰ ਬਰਕਰਾਰ ਰੱਖਿਆ ਹੈ। ‌ਪੰਜਾਬ ਸਰਕਾਰ ਦਾ ਦੋਸ਼ ਸੀ ਕਿ ਕਾਂਸਟੇਬਲ ਨੇ ਖਾੜਕੂਵਾਦ ਦੇ ਸਮੇਂ ਦੌਰਾਨ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਦੋ ਪਿਸਤੌਲ ਲਏ ਸਨ ਜਿਨਾਂ ਵਿੱਚੋਂ ਇੱਕ ਕਿਸੇ ਗਰਮਖਿਆਲੀ ਨੂੰ ਦਿੱਤਾ ਗਿਆ ਸੀ ਤੇ ਦੂਜਾ ਨਹਿਰ ਵਿੱਚ ਸੁੱਟ ਦਿੱਤਾ ਸੀ। ਆਪਣੀ ਬਰਖਾਸਤਗੀ ਨੂੰ ਜਸਵਿੰਦਰ ਸਿੰਘ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ ਅਤੇ ਹੇਠਲੀ ਅਦਾਲਤ ਨੇ ਜਸਵਿੰਦਰ ਸਿੰਘ ਦੀ ਬਰਖਾਸਤਗੀ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਜਿਸ ਤੋਂ ਬਾਅਦ ਸਰਕਾਰ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। ‌ ਪੰਜਾਬ ਸਰਕਾਰ ਨੇ ਦਲੀਲ ਦਿੱਤੀ ਕਿ ਰਾਜ ਦੀ ਜਨਤਕ ਵਿਵਸਥਾ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ ਬਰਖਾਸਤਗੀ ਸਬੰਧੀ ਕਾਨੂੰਨੀ ਕਾਰਵਾਈ ਠੀਕ ਸੀ ਦੂਜੇ ਪਾਸੇ ਜਸਵਿੰਦਰ ਸਿੰਘ ਨੇ ਦਲੀਲ ਦਿੱਤੀ ਕਿ ਉਸ ਨੂੰ ਬਰਖਾਸਤ ਕਰਨ ਵੇਲੇ ਵਿਭਾਗੀ ਜਾਂਚ ਨਹੀਂ ਕਰਵਾਈ ਗਈ ਜੋ ਸੰਵਿਧਾਨ ਦੀ ਧਾਰਾ 311(2) ਤਹਿਤ ਲਾਜ਼ਮੀ ਸੀ। ‌ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਲਗਭਗ 40 ਸਾਲ ਬਾਅਦ ਹਾਈਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਜਸਵਿੰਦਰ ਸਿੰਘ ਦੀ ਬਰਖਾਸਤਗੀ ਦੇ ਹੁਕਮ ਬਰਕਰਾਰ ਰੱਖੇ ਹਨ। ‌

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

DSP ਦਾ ਗੰਨਮੈਨ  ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ – ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦਿੱਤੀ ਸੀ ਰਿਕਾਰਡਿੰਗ

DSP ਦਾ ਗੰਨਮੈਨ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ – ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦਿੱਤੀ ਸੀ ਰਿਕਾਰਡਿੰਗ

07/02/2025
ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

07/01/2025
ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

07/01/2025
Load More
Tags: #barnalanews#malwanews #newsupdate #dailyupdate#punjabnews#punjabpolice #barnalapolice
Previous Post

40 ਕਰੋੜ ਦੇ ਬੈਂਕ ਫਰਾਡ ਦੇ ਦੋਸ਼ੀ AAP ਵਿਧਾਇਕ ਨੂੰ ਜੇਲ੍ਹ ‘ਚ ਰੱਖਣ ਦੀ ਬਜਾਏ ਹਸਪਤਾਲ ‘ਚ ਕੀਤੀ ਜਾ ਰਹੀ ਹੈ ਖ਼ਾਤਰਦਾਰੀ…!

Next Post

ਕੁਵੈਤ ਅਗਨੀਕਾਂਡ ‘ਚ ਮਰਨ ਵਾਲੇ ਭਾਰਤੀਆਂ ਦੀ ਸੂਚੀ ਆਈ ਸਾਹਮਣੇ …ਕੁੱਲ 49 ਮ੍ਰਿਤਕਾਂ ਚੋਂ 42 ਭਾਰਤੀ ਹਨ

Nirmal Pandori

Nirmal Pandori

Related Posts

DSP ਦਾ ਗੰਨਮੈਨ  ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ – ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦਿੱਤੀ ਸੀ ਰਿਕਾਰਡਿੰਗ
ਪੰਜਾਬ

DSP ਦਾ ਗੰਨਮੈਨ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ – ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦਿੱਤੀ ਸੀ ਰਿਕਾਰਡਿੰਗ

by Nirmal Pandori
07/02/2025
ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ
ਪੰਜਾਬ

ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

by Nirmal Pandori
07/01/2025
ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ
ਪੰਜਾਬ

ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

by Nirmal Pandori
07/01/2025
ਦਿੱਲੀ ‘ਚ ਅੱਜ ਤੋਂ ਪੁਰਾਣੇ ਵਹੀਕਲਾਂ ਦਾ ਪੈਟਰੋਲ ਅਤੇ ਡੀਜ਼ਲ ਬੰਦ
ਪੰਜਾਬ

ਦਿੱਲੀ ‘ਚ ਅੱਜ ਤੋਂ ਪੁਰਾਣੇ ਵਹੀਕਲਾਂ ਦਾ ਪੈਟਰੋਲ ਅਤੇ ਡੀਜ਼ਲ ਬੰਦ

by Nirmal Pandori
07/01/2025
…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!
ਪੰਜਾਬ

ਅਹਿਮ ਖ਼ਬਰ….ਸਰਕਾਰੀ ਕਰਮਚਾਰੀ ਦੀ ਮਾਨਸਿਕ ਤੌਰ ‘ਤੇ ਕਮਜ਼ੋਰ ਸੰਤਾਨ ਪੈਨਸ਼ਨ ਦੀ ਹੱਕਦਾਰ-ਹਾਈਕੋਰਟ

by Nirmal Pandori
07/01/2025
ਸਰਕਾਰੀ ਹਸਪਤਾਲ ਦੇ ਸਟਾਫ਼ ਨੇ ਸਰਕਾਰ ਦੇ ਲਾਤਾ ਭ੍ਰਿਸ਼ਟਾਚਾਰ ਦਾ ਟੀਕਾ…ਜਾਂਚ ਵਿਜੀਲੈਂਸ ਕੋਲ
ਪੰਜਾਬ

ਸਰਕਾਰੀ ਹਸਪਤਾਲ ਦੇ ਸਟਾਫ਼ ਨੇ ਸਰਕਾਰ ਦੇ ਲਾਤਾ ਭ੍ਰਿਸ਼ਟਾਚਾਰ ਦਾ ਟੀਕਾ…ਜਾਂਚ ਵਿਜੀਲੈਂਸ ਕੋਲ

by Nirmal Pandori
06/30/2025
Load More
Next Post
ਕੁਵੈਤ ਅਗਨੀਕਾਂਡ ‘ਚ ਮਰਨ ਵਾਲੇ ਭਾਰਤੀਆਂ ਦੀ ਸੂਚੀ ਆਈ ਸਾਹਮਣੇ …ਕੁੱਲ 49 ਮ੍ਰਿਤਕਾਂ ਚੋਂ 42 ਭਾਰਤੀ ਹਨ

ਕੁਵੈਤ ਅਗਨੀਕਾਂਡ 'ਚ ਮਰਨ ਵਾਲੇ ਭਾਰਤੀਆਂ ਦੀ ਸੂਚੀ ਆਈ ਸਾਹਮਣੇ …ਕੁੱਲ 49 ਮ੍ਰਿਤਕਾਂ ਚੋਂ 42 ਭਾਰਤੀ ਹਨ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

DSP ਦਾ ਗੰਨਮੈਨ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ – ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦਿੱਤੀ ਸੀ ਰਿਕਾਰਡਿੰਗ

ਮਹਿਲ ਕਲਾਂ ਨੇੜੇ ਸੜਕ ਹਾਦਸੇ ਵਿੱਚ ਮਜ਼ਦੂਰ ਪਰਿਵਾਰ ਦੇ ਇਕਲੌਤੇ ਪੁੱਤਰ ਦੀ ਦਰਦਨਾਕ ਮੌਤ

ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

ਕਮਰੇ ‘ਚ ਲੱਗੀ ਅਚਾਨਕ ਅੱਗ…ਸੁੱਤੇ ਪਏ ਪਤੀ ਪਤਨੀ ਦੀ ਸੜਨ ਕਰਕੇ ਦਰਦਨਾਕ ਮੌਤ

ਦਿੱਲੀ ‘ਚ ਅੱਜ ਤੋਂ ਪੁਰਾਣੇ ਵਹੀਕਲਾਂ ਦਾ ਪੈਟਰੋਲ ਅਤੇ ਡੀਜ਼ਲ ਬੰਦ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend