Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਲੋਕ ਸਭਾ ‘ਚ ਦੋ ਨੌਜਵਾਨਾਂ ਵੱਲੋਂ ਸੁੱਟਿਆ ‘ਕਲਰ ਬੰਬ’ ਪੰਜਾਬ ਦੇ MP ਨੇ ਚੁੱਕ ਕੇ ਸੁੱਟਿਆ ਬਾਹਰ…ਦੂਜਿਆਂ ਦੀ ਸੁਰੱਖਿਆ ਲਈ ਉਠਾਇਆ ਜੋਖ਼ਮ

Nirmal Pandori by Nirmal Pandori
12/13/2023
in ਤਾਜ਼ਾ ਖ਼ਬਰ -
Reading Time: 1 min read
A A
0
ਲੋਕ ਸਭਾ ‘ਚ ਦੋ ਨੌਜਵਾਨਾਂ ਵੱਲੋਂ ਸੁੱਟਿਆ ‘ਕਲਰ ਬੰਬ’ ਪੰਜਾਬ ਦੇ MP ਨੇ ਚੁੱਕ ਕੇ ਸੁੱਟਿਆ ਬਾਹਰ…ਦੂਜਿਆਂ ਦੀ ਸੁਰੱਖਿਆ ਲਈ ਉਠਾਇਆ ਜੋਖ਼ਮ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,13 ਦਸੰਬਰ-ਲੋਕ ਸਭਾ ‘ਤੇ ਅੱਤਵਾਦੀ ਹਮਲੇ ਦੀ 22ਵੀਂ ਬਰਸੀ ਮੌਕੇ ਬੁੱਧਵਾਰ ਨੂੰ ਲੋਕ ਸਭਾ ਦੇ ਦਰਸ਼ਕ ਗੈਲਰੀ ਵਿੱਚੋਂ ਹਾਲ ਵਿੱਚ ਕੁੱਦਣ ਵਾਲੇ ਦੋ ਨੌਜਵਾਨਾਂ ‘ਚੋਂ ਇੱਕ ਵੱਲੋਂ ਸੁੱਟੇ ਗਏ ਕਲਰ ਬੰਬ ਨੂੰ ਪੰਜਾਬ ਦੇ ਇਕ ਲੋਕ ਸਭਾ ਮੈਂਬਰ ਨੇ ਚੁੱਕ ਕੇ ਤੁਰੰਤ ਬਾਹਰ ਸੁੱਟ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ” ਲੋਕ ਸਭਾ ‘ਚ ਜੀਰੋ ਆਵਰ ਦਾ ਅੰਤਿਮ ਸਮਾਂ ਚੱਲ ਰਿਹਾ ਸੀ, ਅਸੀਂ ਅੱਗੇ ਬੈਠੇ ਸੀ, ਕੁਝ ਰੌਲਾ ਰੱਪਾ ਜਿਹਾ ਪਿਆ ਤਾਂ ਮੇਰਾ ਧਿਆਨ ਉੱਪਰ ਗਿਆ, ਉੱਪਰੋਂ ਦਰਸ਼ਕ ਗੈਲਰੀ ਵਿੱਚ ਇੱਕ ਨੌਜਵਾਨ ਹਾਲ ਵਿੱਚ ਕੁੱਦ ਚੁੱਕਿਆ ਸੀ ਤੇ ਦੂਸਰਾ ਕੁੱਦਣ ਦੀ ਕੋਸ਼ਿਸ਼ ਕਰ ਰਿਹਾ ਸੀ। ਜੋ ਪਹਿਲਾਂ ਨੀਚੇ ਕੁੱਦ ਚੁੱਕਿਆ ਸੀ ਉਹ ਸਪੀਕਰ ਵੱਲ ਵੱਧ ਰਿਹਾ ਸੀ ਉਸਨੇ ਆਪਣੀ ਜੁੱਤੀ ਉਤਾਰਨੀ ਸ਼ੁਰੂ ਕੀਤੀ, ਜੁੱਤੇ ਵਿੱਚ ਕੁਝ ਸੀ ਪ੍ਰੰਤੂ ਐਨੇ ਵਿੱਚ ਉਸ ਨੂੰ ਲੋਕ ਸਭਾ ਮੈਂਬਰ ਬੈਨੀਵਾਲ ਨੇ ਫੜ ਲਿਆ। ਮੈਨੂੰ ਪਤਾ ਸੀ ਕਿ ਉਸ ਦੇ ਪਿੱਛੇ ਇੱਕ ਨੌਜਵਾਨ ਹੋਰ ਵੀ ਹੈ ਕਿਉਂਕਿ ਮੈਂ ਉਸ ਨੂੰ ਦੇਖ ਲਿਆ ਸੀ, ਉਸ ਦੂਜੇ ਨੌਜਵਾਨ ਨੇ ਲੋਕ ਸਭਾ ਹਾਲ ਅੰਦਰ ਕੁਝ ਸੁੱਟਿਆ ਜਿਸ ਨਾਲ ਧੂੰਆਂ ਧੂੰਆਂ ਹੋ ਗਿਆ, ਇਸ ਧੂੰਏ ਦਾ ਰੰਗ ਪੀਲਾ ਸੀ ਮੈਂ ਤੁਰੰਤ ਉਸ ਨੂੰ ਚੁੱਕਿਆ ਅਤੇ ਬਾਹਰ ਸੁੱਟ ਦਿੱਤਾ, ਉਸ ਮੌਕੇ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਕੀ ਚੀਜ਼ ਸੀ ਪਰ ਸਾਰਿਆਂ ਦੀ ਸੁਰੱਖਿਆ ਦਾ ਮਾਮਲਾ ਸੀ ਇਸ ਕਰਕੇ ਮੈਂ ਉਸ ਨੂੰ ਤੁਰੰਤ ਚੁੱਕ ਕੇ ਬਾਹਰ ਸੁੱਟ ਦਿੱਤਾ, ਇਸ ਤੋਂ ਬਾਅਦ ਹੋਰ ਲੋਕ ਸਭਾ ਮੈਂਬਰ ਆ ਗਏ ਤੇ ਉਸ ਨੂੰ ਫੜ ਲਿਆ ਗਿਆ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹਨਾਂ ਦੇ ਹੱਥ ਉੱਪਰ ਵੀ ਪੀਲਾ ਰੰਗ ਲੱਗ ਗਿਆ ਹੈ। ਔਜਲਾ ਨੇ ਕਿਹਾ ਕਿ ਦੋਵੇਂ ਨੌਜਵਾਨ ਸਦਨ ਅੰਦਰ “ਤਾਨਾਸ਼ਾਹੀ ਬੰਦ ਕਰੋ” ਦੇ ਨਾਅਰੇ ਵੀ ਲਗਾ ਰਹੇ ਸਨ, ਪ੍ਰੰਤੂ ਨਾਅਰਿਆਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਕਿਉਂਕਿ ਸਾਰਿਆਂ ਦਾ ਧਿਆਨ ਉਹਨਾਂ ਨੂੰ ਫੜਨ ਵੱਲ ਲੱਗਿਆ ਹੋਇਆ ਸੀ। ਸੰਸਦ ਔਜਲਾ ਨੇ ਲੋਕ ਸਭਾ ਦੀ ਨਵੀਂ ਇਮਾਰਤ ‘ਤੇ ਵੀ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਇਹ ਸੁਰੱਖਿਆ ‘ਚ ਬਹੁਤ ਵੱਡੀ ਕੁਤਾਹੀ ਹੈ। ਜਦੋਂ ਦੀ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਬਣੀ ਹੈ, ਕੁਝ ਨਾ ਕੁਝ ਸਮੱਸਿਆਵਾਂ ਆ ਰਹੀਆਂ ਹਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

“ਆਪ” ਵਿਧਾਇਕ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਭਾਜਪਾ ‘ਚ ਜਾਣ ਦੇ ਚਰਚੇ

“ਆਪ” ਵਿਧਾਇਕ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਭਾਜਪਾ ‘ਚ ਜਾਣ ਦੇ ਚਰਚੇ

12/13/2023
“ਲੇਟ” ਹੋ ਸਕਦੀਆਂ ਹਨ ਪੰਜਾਬ ‘ਚ ਪੰਚਾਇਤ ਚੋਣਾਂ…ਮੱਠੀਆਂ ਤਿਆਰੀਆਂ ਦੇ ਰਹੀਆਂ ਨੇ ਸੰਕੇਤ…ਸੂਬਾ ਚੋਣ ਕਮਿਸ਼ਨ ਨੇ ਕੀ ਦਿੱਤੇ ਹੁਕਮ…!

“ਲੇਟ” ਹੋ ਸਕਦੀਆਂ ਹਨ ਪੰਜਾਬ ‘ਚ ਪੰਚਾਇਤ ਚੋਣਾਂ…ਮੱਠੀਆਂ ਤਿਆਰੀਆਂ ਦੇ ਰਹੀਆਂ ਨੇ ਸੰਕੇਤ…ਸੂਬਾ ਚੋਣ ਕਮਿਸ਼ਨ ਨੇ ਕੀ ਦਿੱਤੇ ਹੁਕਮ…!

12/11/2023
ਭਾਰਤੀ ਨਾਰੀ ਜ਼ਿੰਦਾਬਾਦ : ਇਸ ਵਰ੍ਹੇ ਵੀ ਚਮਕੀਆਂ 4 ਭਾਰਤੀ ਮਹਿਲਾਵਾਂ ਵਿਸ਼ਵ ਪੱਧਰੀ ਨਕਸ਼ੇ ‘ਤੇ…ਪੜ੍ਹੋ ਖ਼ਬਰ

ਭਾਰਤੀ ਨਾਰੀ ਜ਼ਿੰਦਾਬਾਦ : ਇਸ ਵਰ੍ਹੇ ਵੀ ਚਮਕੀਆਂ 4 ਭਾਰਤੀ ਮਹਿਲਾਵਾਂ ਵਿਸ਼ਵ ਪੱਧਰੀ ਨਕਸ਼ੇ ‘ਤੇ…ਪੜ੍ਹੋ ਖ਼ਬਰ

12/07/2023
Load More
Tags: #barnalanews#punjabnews
Previous Post

“ਆਪ” ਵਿਧਾਇਕ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਭਾਜਪਾ ‘ਚ ਜਾਣ ਦੇ ਚਰਚੇ

Next Post

ਲੋਕ ਸਭਾ ‘ਚ ਪ੍ਰਦਰਸ਼ਨ ਕਰਨ ਵਾਲਿਆਂ ਦੀ ਹੋ ਗਈ ਪਹਿਚਾਣ,5 ਨੌਜਵਾਨਾਂ ਦੇ ਨਾਲ ਇੱਕ ਮਹਿਲਾ ਵੀ ਹੈ ਸ਼ਾਮਲ, ਪਹਿਲਾਂ ਗੁਰੂਗ੍ਰਾਮ ‘ਚ ਕੀਤੀ ਸੀ ਮੀਟਿੰਗ

Nirmal Pandori

Nirmal Pandori

Related Posts

“ਆਪ” ਵਿਧਾਇਕ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਭਾਜਪਾ ‘ਚ ਜਾਣ ਦੇ ਚਰਚੇ
ਤਾਜ਼ਾ ਖ਼ਬਰ -

“ਆਪ” ਵਿਧਾਇਕ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਭਾਜਪਾ ‘ਚ ਜਾਣ ਦੇ ਚਰਚੇ

by Nirmal Pandori
12/13/2023
“ਲੇਟ” ਹੋ ਸਕਦੀਆਂ ਹਨ ਪੰਜਾਬ ‘ਚ ਪੰਚਾਇਤ ਚੋਣਾਂ…ਮੱਠੀਆਂ ਤਿਆਰੀਆਂ ਦੇ ਰਹੀਆਂ ਨੇ ਸੰਕੇਤ…ਸੂਬਾ ਚੋਣ ਕਮਿਸ਼ਨ ਨੇ ਕੀ ਦਿੱਤੇ ਹੁਕਮ…!
ਤਾਜ਼ਾ ਖ਼ਬਰ -

“ਲੇਟ” ਹੋ ਸਕਦੀਆਂ ਹਨ ਪੰਜਾਬ ‘ਚ ਪੰਚਾਇਤ ਚੋਣਾਂ…ਮੱਠੀਆਂ ਤਿਆਰੀਆਂ ਦੇ ਰਹੀਆਂ ਨੇ ਸੰਕੇਤ…ਸੂਬਾ ਚੋਣ ਕਮਿਸ਼ਨ ਨੇ ਕੀ ਦਿੱਤੇ ਹੁਕਮ…!

by Nirmal Pandori
12/11/2023
ਭਾਰਤੀ ਨਾਰੀ ਜ਼ਿੰਦਾਬਾਦ : ਇਸ ਵਰ੍ਹੇ ਵੀ ਚਮਕੀਆਂ 4 ਭਾਰਤੀ ਮਹਿਲਾਵਾਂ ਵਿਸ਼ਵ ਪੱਧਰੀ ਨਕਸ਼ੇ ‘ਤੇ…ਪੜ੍ਹੋ ਖ਼ਬਰ
ਤਾਜ਼ਾ ਖ਼ਬਰ -

ਭਾਰਤੀ ਨਾਰੀ ਜ਼ਿੰਦਾਬਾਦ : ਇਸ ਵਰ੍ਹੇ ਵੀ ਚਮਕੀਆਂ 4 ਭਾਰਤੀ ਮਹਿਲਾਵਾਂ ਵਿਸ਼ਵ ਪੱਧਰੀ ਨਕਸ਼ੇ ‘ਤੇ…ਪੜ੍ਹੋ ਖ਼ਬਰ

by Nirmal Pandori
12/07/2023
ਡਾ. ਸੂਰੀਆਕਾਂਤ ਸ਼ੋਰੀ ਬਣੇ ਆਰੀਆ ਸਮਾਜ ਬਰਨਾਲਾ ਦੇ ਪ੍ਰਧਾਨ
ਤਾਜ਼ਾ ਖ਼ਬਰ -

ਡਾ. ਸੂਰੀਆਕਾਂਤ ਸ਼ੋਰੀ ਬਣੇ ਆਰੀਆ ਸਮਾਜ ਬਰਨਾਲਾ ਦੇ ਪ੍ਰਧਾਨ

by Nirmal Pandori
04/30/2023
ਜਲੰਧਰ ਦੇ ਪੁਲਿਸ ਕਮਿਸ਼ਨਰ ਖਿਲਾਫ਼ ਸੀਬੀਆਈ ਨੇ ਕੀਤੀ ਜਾਂਚ ਸ਼ੁਰੂ
ਤਾਜ਼ਾ ਖ਼ਬਰ -

ਜਲੰਧਰ ਦੇ ਪੁਲਿਸ ਕਮਿਸ਼ਨਰ ਖਿਲਾਫ਼ ਸੀਬੀਆਈ ਨੇ ਕੀਤੀ ਜਾਂਚ ਸ਼ੁਰੂ

by Nirmal Pandori
02/02/2023
ਸਕੂਲ ਦੇ ਦਰਜਾ ਚਾਰ ਕਰਮਚਾਰੀ ਨੇ ਉਪ ਪ੍ਰਿੰਸੀਪਲ ਭਿਜਵਾਇਆ ਜੇਲ੍ਹ
ਸਿੱਖਿਆ

ਸਕੂਲ ਦੇ ਦਰਜਾ ਚਾਰ ਕਰਮਚਾਰੀ ਨੇ ਉਪ ਪ੍ਰਿੰਸੀਪਲ ਭਿਜਵਾਇਆ ਜੇਲ੍ਹ

by Nirmal Pandori
01/24/2023
Load More
Next Post
ਲੋਕ ਸਭਾ ‘ਚ ਪ੍ਰਦਰਸ਼ਨ ਕਰਨ ਵਾਲਿਆਂ ਦੀ ਹੋ ਗਈ ਪਹਿਚਾਣ,5 ਨੌਜਵਾਨਾਂ ਦੇ ਨਾਲ ਇੱਕ ਮਹਿਲਾ ਵੀ ਹੈ ਸ਼ਾਮਲ, ਪਹਿਲਾਂ ਗੁਰੂਗ੍ਰਾਮ ‘ਚ ਕੀਤੀ ਸੀ ਮੀਟਿੰਗ

ਲੋਕ ਸਭਾ 'ਚ ਪ੍ਰਦਰਸ਼ਨ ਕਰਨ ਵਾਲਿਆਂ ਦੀ ਹੋ ਗਈ ਪਹਿਚਾਣ,5 ਨੌਜਵਾਨਾਂ ਦੇ ਨਾਲ ਇੱਕ ਮਹਿਲਾ ਵੀ ਹੈ ਸ਼ਾਮਲ, ਪਹਿਲਾਂ ਗੁਰੂਗ੍ਰਾਮ 'ਚ ਕੀਤੀ ਸੀ ਮੀਟਿੰਗ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

CIA ਸਟਾਫ਼ ਦੀ ਗੱਡੀ ਦੀ ਟਰਾਲੇ ਨਾਲ ਟੱਕਰ…ਇੱਕ ASI ਦੀ ਮੌਤ, ਇੰਸਪੈਕਟਰ ਸਮੇਤ 4 ਸਖ਼ਤ ਜ਼ਖ਼ਮੀ

…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

ਸਿਵਲ ਵਰਦੀ ਵਿੱਚ ਕਿਸੇ ਵਿਅਕਤੀ ‘ਤੇ ਗੋਲੀਬਾਰੀ ਕਰਨਾ ਪੁਲਿਸ ਦੀ ਸਰਕਾਰੀ ਡਿਊਟੀ ਦਾ ਹਿੱਸਾ ਨਹੀਂ ਹੈ-ਸੁਪਰੀਮ ਕੋਰਟ

…ਭੂਰੀ ਵਾਲੇ ਸੰਤ ਸ਼ੰਕਰਾਨੰਦ ਦੀ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ…..!

ਬੈਂਕ ਮੈਨੇਜਰ ਨੇ ਪਤਨੀ ਦੇ ਨਜਾਇਜ਼ ਸਬੰਧਾਂ ਕਾਰਨ ਕੀਤੀ ਆਤਮਹੱਤਿਆ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend