Skip to main content

Gee 98News

MBBS ਪਾਸ ਅਤੇ MD ਦੀ ਤਿਆਰੀ ਕਰ ਰਹੀ ਲੜਕੀ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ 24 ਅਪ੍ਰੈਲ, Gee98 news service
-MBBS ਕਰਨ ਤੋਂ ਬਾਅਦ ਇੰਟਰਨਸਿਪ ਕਰ ਰਹੀ ਅਤੇ MD ਦੀ ਤਿਆਰੀ ਕਰ ਰਹੀ ਨੌਜਵਾਨ ਡਾਕਟਰ ਲੜਕੀ ਵੱਲੋਂ ਖੁਦਕੁਸ਼ੀ ਕਰਨ ਦੀ ਦੁਖਦਾਈ ਖ਼ਬਰ ਹੈ। ਫਰੀਦਕੋਟ ਦੀ ਵਾਸੀ ਮ੍ਰਿਤਕ ਡਾਕਟਰ ਅਨੁਸ਼ਕਾ ਨੇ GGS ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੰਟਰਨਸਿਪ ਕਰ ਰਹੀ ਸੀ। ਡਾਕਟਰ ਅਨੁਸ਼ਕਾ ਐਮਡੀ ਦੀ ਤਿਆਰੀ ਵੀ ਕਰ ਰਹੀ ਸੀ ਪਰੰਤੂ ਅਚਾਨਕ ਉਸਨੇ ਇਸ ਵੱਡੇ ਕਦਮ ਨੂੰ ਅੰਜਾਮ ਦਿੱਤਾ। ‌ ਇਕ ਨੌਜਵਾਨ ਡਾਕਟਰ ਲੜਕੀ ਵੱਲੋਂ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!