
ਬਰਨਾਲਾ ਤੇ ਮਹਿਲ ਕਲਾਂ ਨੂੰ ਮਿਲਿਆ ਨਵਾਂ ਤਹਿਸੀਲਦਾਰ.. ਜ਼ਿਲ੍ਹਾ ਮਾਲ ਅਫ਼ਸਰ ਦੀ ਵੀ ਹੋਈ ਬਦਲੀ
ਬਰਨਾਲਾ,1 ਸਤੰਬਰ, ਨਿਰਮਲ ਸਿੰਘ ਪੰਡੋਰੀ–ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ,ਜ਼ਿਲ੍ਹਾ ਮਾਲ ਅਫਸਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲਿਆਂ ਵਿੱਚ ਬਰਨਾਲਾ ਅਤੇ ਮਹਿਲਕਲਾਂ ਦੇ ਨਵੇਂ ਤਹਿਸੀਲਦਾਰ ਅਤੇ ਜ਼ਿਲ੍ਹਾ ਮਾਲ







