
ਮਾਸਟਰਾਂ ਨੇ ਕਲਾਸਾਂ ਛੱਡ ਕੇ ਕਮਰਿਆਂ ‘ਚੋਂ ਬਾਹਰ ਆ ਕੇ ਮੈਨੂੰ ਸਾਸਰੀ ਕਾਲ ਨੀ ਬੁਲਾਈ…MLA ਨੇ ਸਪੀਕਰ ਨੂੰ ਕੀਤੀ ਸ਼ਿਕਾਇਤ…ਪੜ੍ਹੋ ਕੀ ਹੈ ਮਾਮਲਾ
ਚੰਡੀਗੜ੍ਹ,23 ਅਕਤੂਬਰ, Gee98 News service–ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਜਦ ਵੀ ਉਹ ਕਿਸੇ ਦਫ਼ਤਰ ਵਿੱਚ ਜਾਂਦੇ








