
ਵੱਡੀਆਂ ਫੀਤੀਆਂ ਵਾਲੇ ਅਕਾਲੀ ਆਗੂਆਂ ਦੀ ਸੋਚ…ਅਸੀਂ ਆਪਣੇ ‘ਬੌਸ’ ਦੀਆਂ ਅੱਖਾਂ ਦੇ ਤਾਰੇ..ਸਾਨੂੰ ਕੀ..ਝੂੰਦਾਂ ਭਾਵੇਂ ਜਿੱਤੇ ਚਾਹੇ ਹਾਰੇ…!
ਬਰਨਾਲਾ,14 ਜੂਨ (ਨਿਰਮਲ ਸਿੰਘ ਪੰਡੋਰੀ)–ਵਿਸ਼ੇਸ਼ ਰਿਪੋਰਟ-ਲੋਕ ਸਭਾ ਹਲਕਾ ਸੰਗਰੂਰ ਦੀ ਚੋਣ ਦੇ ਨਤੀਜੇ ਨੂੰ ਲੋਕ ਅਜੇ ਤੱਕ ਵੀ ਫਰੋਲ ਰਹੇ ਹਨ। ਸੱਤਾਧਾਰੀ ਪਾਰਟੀ ਦੇ ਉਮੀਦਵਾਰ








