Skip to main content

Gee 98News

ਸਕੂਲ ਫਾਰ ਡੈਫ ਲਈ ਪਵਨ ਸੇਵਾ ਸੰਮਤੀ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਕੀਤਾ ਗਠਨ

ਬਰਨਾਲਾ,24 ਜਨਵਰੀ (ਨਿਰਮਲ ਸਿੰਘ ਪੰਡੋਰੀ)-ਸਕੂਲ ਫਾਰ ਡੈਫ ਲਈ ਪਵਨ ਸੇਵਾ ਸੰਮਤੀ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਲਈ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਨਵੀਂ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸ੍ਰੀ ਰਾਜੇਸ਼ ਕਾਂਸਲ ਚੇਅਰਮੈਨ,ਪ੍ਰਵੀਨ ਕੁਮਾਰ ਸਿੰਗਲਾ ਬੈਂਕ ਵਾਲੇ ਪ੍ਰਧਾਨ, ਸੁਨੀਲ ਜਿੰਦਲ ਸੀਨੀਅਰ ਵਾਈਸ ਪ੍ਰਧਾਨ, ਪ੍ਰਵੀਨ ਕੁਮਾਰ ਸਿੰਗਲਾ ਵਾਈਸ ਪ੍ਰਧਾਨ, ਵਰੁਣ ਬੱਤਾ ਜਨਰਲ ਸਕੱਤਰ, ਰਜਿੰਦਰ ਪ੍ਰਸਾਦ ਸਿੰਗਲਾ ਜੁਆਇੰਟ ਸਕੱਤਰ, ਸੁਭਾਸ਼ ਗਰਗ ਵਿੱਤ ਸਕੱਤਰ, ਸੰਜੀਵ ਢੰਡ ਨੂੰ ਪ੍ਰੈਸ ਸਕੱਤਰ, ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸ੍ਰੀ ਜਵਾਹਰ ਲਾਲ, ਪਵਨ ਸਿੰਗਲਾ ਟਰਾਈਡੈਂਟ ਵਾਲੇ, ਮੁਕੇਸ਼ ਬਾਂਸਲ , ਹਿਮਾਂਸ਼ੂ ਕਾਂਸਲ, ਚਰਨਦਾਸ ਗੋਇਲ, ਮੋਹਿਤ ਜਿੰਦਲ, ਸੰਦੀਪ ਮੋਦੀ ਨੂੰ ਐਗਜੈਕਟਿਵ ਮੈਂਬਰ ਚੁਣਿਆ ਗਿਆ।

error: Content is protected !!