Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਰਾਹੁਲ ਗਾਂਧੀ ਨੇ ਥੋੜਾ ਜਿਹਾ ਹੱਥ ਲਾਇਆ ਤਾਂ ਮਿੱਟੀ ਸੋਨਾ ਬਣ ਗਈ.. ਮੋਚੀ ਨੂੰ ਜੁੱਤੀ ਦਾ ਮਿਲ ਰਿਹਾ 10 ਲੱਖ ਰੁਪਏ….!

Nirmal Pandori by Nirmal Pandori
08/03/2024
in ਪੰਜਾਬ
Reading Time: 1 min read
A A
0
ਰਾਹੁਲ ਗਾਂਧੀ ਨੇ ਥੋੜਾ ਜਿਹਾ ਹੱਥ ਲਾਇਆ ਤਾਂ ਮਿੱਟੀ ਸੋਨਾ ਬਣ ਗਈ.. ਮੋਚੀ ਨੂੰ ਜੁੱਤੀ ਦਾ ਮਿਲ ਰਿਹਾ 10 ਲੱਖ ਰੁਪਏ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,3 ਅਗਸਤ, Gee98 news service
-ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਰਾਜਨੀਤੀ ਵਿੱਚ ਫਰਕ ਪੈਂਦਾ ਜਾ ਰਿਹਾ ਹੈ। ‌ ਜਿਸ ਰਾਹਲ ਨੂੰ ਭਾਜਪਾ ਨੇ ਪੱਪੂ ਦਾ ਖਿਤਾਬ ਦਿੱਤਾ ਸੀ ਉਹੀ ਪੱਪੂ ਰਾਜਨੀਤਿਕ ਪਲੇਟਫਾਰਮ ‘ਤੇ ਭਾਜਪਾ ਲਈ ਚੁਣੌਤੀ ਪੇਸ਼ ਕਰ ਰਿਹਾ ਹੈ। ਲੋਕ ਸਭਾ ਦੇ ਅੰਦਰ ਅਤੇ ਬਾਹਰ, ਹਰ ਥਾਂ ‘ਤੇ ਰਾਹੁਲ ਗਾਂਧੀ ਚਰਚਾ ਵਿੱਚ ਰਹਿੰਦਾ ਹੈ ਫਿਰ ਭਾਵੇਂ ਉਹ ਕਿਸੇ ਮੋਚੀ ਦੀ ਦੁਕਾਨ ਹੀ ਕਿਉਂ ਨਾ ਹੋਵੇ। ਪਿਛਲੇ ਦਿਨੀ ਰਾਹੁਲ ਗਾਂਧੀ ਯੂਪੀ ਦੇ ਸੁਲਤਾਨਪੁਰ ‘ਚ ਮਾਣਹਾਨੀ ਦੇ ਇੱਕ ਮਾਮਲੇ ਦੀ ਤਰੀਕ ਭੁਗਤਣ ਲਈ ਅਦਾਲਤ ਵਿੱਚ ਗਏ ਜਿੱਥੇ ਉਹ ਰਸਤੇ ਵਿੱਚ ਇੱਕ ਮੋਚੀ ਰਾਮ ਚੇਤ ਦੀ ਛੋਟੀ ਜਿਹੀ ਦੁਕਾਨ ‘ਤੇ ਰੁਕੇ। ਰਾਹੁਲ ਗਾਂਧੀ ਨੇ ਮੋਚੀ ਰਾਮ ਚੇਤ ਨਾਲ ਕਾਫੀ ਗੱਲਾਂ ਕੀਤੀਆਂ ਅਤੇ ਇੱਕ ਜੁੱਤੀ ਆਪਣੇ ਹੱਥਾਂ ਨਾਲ ਸਿਲਾਈ ਕਰਨ ਦੀ ਕੋਸ਼ਿਸ਼ ਵੀ ਕੀਤੀ। ਮੋਚੀ ਦੀ ਦੁਕਾਨ ‘ਤੇ ਮੁਰੰਮਤ ਹੋਣ ਲਈ ਆਈ ਕਿਸੇ ਗਾਹਕ ਦੀ ਇਹ ਟੁੱਟੀ ਹੋਈ ਜੁੱਤੀ ਖੂਬ ਚਰਚਾ ਵਿੱਚ ਹੈ। ਲੋਕ ਇਸ ਜੁੱਤੀ ਨੂੰ ਖਰੀਦਣ ਬਦਲੇ ਮੋਚੀ ਨੂੰ ਲੱਖਾਂ ਰੁਪਏ ਦੇਣ ਲਈ ਤਿਆਰ ਹਨ। ਮੋਚੀ ਰਾਮ ਚੇਤ ਨੇ ਦੱਸਿਆ ਕਿ ਕਿਸੇ ਦਾ ਫੋਨ ਆਇਆ ਸੀ ਉਹ ਇਸ ਜੁੱਤੀ ਦਾ 5 ਲੱਖ ਰੁਪਏ ਦੇਣ ਲਈ ਤਿਆਰ ਹੈ, ਜਦੋਂ ਮੈਂ ਜਵਾਬ ਦੇ ਦਿੱਤਾ ਤਾਂ ਉਸ ਨੇ 10 ਲੱਖ ਦੀ ਆਫਰ ਵੀ ਦਿੱਤੀ। ਮੋਚੀ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਹੱਥਾਂ ਨਾਲ ਥੋੜੀ ਜਿਹੀ ਸਿਲਾਈ ਕੀਤੀ ਇਹ ਜਿੱਤੀ ਕਿਸੇ ਨੂੰ ਨਹੀਂ ਵੇਚੇਗਾ ਅਤੇ ਇਸ ਨੂੰ ਫਰੇਮ ਦੇ ਵਿੱਚ ਮੜਾ ਕੇ ਰੱਖੇਗਾ। ਮੋਚੀ ਰਾਮ ਚੇਤ ਨੇ ਕਿਹਾ ਕਿ ਜਿਸ ਗਾਹਕ ਦੀ ਇਹ ਜੁੱਤੀ ਮੁਰੰਮਤ ਹੋਣ ਲਈ ਆਈ ਸੀ ਉਹ ਉਸ ਨੂੰ ਵੀ ਨਹੀਂ ਦੇਵੇਗਾ ਸਗੋਂ ਉਸਨੂੰ ਉਸ ਦੀ ਕੀਮਤ ਅਦਾ ਕਰੇਗਾ।‌ ‌ ਮੋਰਚੇ ਦੀ ਦੁਕਾਨ ‘ਤੇ ਜੁੱਤੀ ਸਿਲਾਈ ਕਰਨ ਦੀ ਰਾਹੁਲ ਗਾਂਧੀ ਦੀ ਵੀਡੀਓ ਵੀ ਬਹੁਤ ਵਾਇਰਲ ਹੋ ਰਹੀ ਹੈ। ‌ਉਤਰ ਪ੍ਰਦੇਸ਼ ਦੇ ਸੁਲਤਾਨਪੁਰ ਦਾ ਮੋਚੀ ਰਾਮ ਚੇਤ ਹੁਣ ਸੜਕ ਕੰਢੇ ਟੁੱਟੀਆਂ ਚੱਪਲਾਂ ਗੰਢਣ ਜਾਂ ਚਮੜੇ ਦੀਆਂ ਜੁੱਤੀਆਂ ਚਮਕਾਉਣ ਵਾਲਾ ਆਮ ਵਿਅਕਤੀ ਨਹੀਂ ਰਹਿ ਗਿਆ ਹੈ। ਹੁਣ ਉਸਦੀ ਮੰਗ ਵਧ ਗਈ ਹੈ, ਲੋਕ ਸੈਲਫੀ ਲੈਣ ਲਈ ਉਸਦੀ ਦੁਕਾਨ ‘ਤੇ ਆਉਂਦੇ ਹਨ। ਅਧਿਕਾਰੀ ਉਸਨੂੰ ਪੁੱਛਦੇ ਹਨ ਕਿ ਕੀ ਸਭ ਕੁਝ ਠੀਕ ਹੈ ਅਤੇ ਰਾਹਗੀਰ ਉਸਦਾ ਸਵਾਗਤ ਕਰਨ ਲਈ ਆਪਣੀਆਂ ਕਾਰਾਂ ਰੋਕ ਰਹੇ ਹਨ।ਇਸਤੋਂ ਇੱਕ ਦਿਨ ਬਾਅਦ ਰਾਮ ਚੇਤ ਨੇ ਕਾਂਗਰਸੀ ਆਗੂ ਤੋਂ ਇੱਕ ਸਿਲਾਈ ਮਸ਼ੀਨ ਵੀ ਪ੍ਰਾਪਤ ਕੀਤੀ।‌ਇਸ ਮਸ਼ੀਨ ਨਾਲ ਉਸ ਨੂੰ ਜੁੱਤੀਆਂ ਸਿਲਾਈ ਕਰਨ ਵਿੱਚ ਸੌਖ ਹੋਵੇਗੀ।‌ ਮੋਚੀ ਚੇਤ ਰਾਮ ਦੀ ਦੁਕਾਨ ‘ਤੇ ਰਾਹੁਲ ਗਾਂਧੀ ਦੀ ਕੁਝ ਪਲਾਂ ਦੀ ਠਹਿਰ ਨੇ ਮੋਦੀ ਦੀ ਜ਼ਿੰਦਗੀ ਬਦਲ ਦਿੱਤੀ। ਸੜਕ ਦੇ ਕੰਢੇ ‘ਤੇ ਜੁੱਤੀਆਂ ਸਿਲਾਈ ਕਰਨ ਵਾਲਾ ਇੱਕ ਗੁੰਮਨਾਮ ਮੋਚੀ ਖੂਬ ਚਰਚਾ ਵਿੱਚ ਹੈ ਅਤੇ ਰਾਹੁਲ ਗਾਂਧੀ ਵੀ….!

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

05/02/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਉਲੰਪਿਕ : ਭਾਰਤੀ ਹਾਕੀ ਟੀਮ ਨੇ 52 ਸਾਲਾਂ ਬਾਅਦ ਆਸਟਰੇਲੀਆ ਨੂੰ ਹਰਾਇਆ

Next Post

CIA ਦਾ ਇੰਚਾਰਜ ਵਿਜੀਲੈਂਸ ਦੀ ਕੁੜਿੱਕੀ ‘ਚ…6 ਲੱਖ ਦੀ ਲਈ ਸੀ ਰਿਸ਼ਵਤ

Nirmal Pandori

Nirmal Pandori

Related Posts

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

by Nirmal Pandori
05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
Load More
Next Post
CIA ਦਾ ਇੰਚਾਰਜ ਵਿਜੀਲੈਂਸ ਦੀ ਕੁੜਿੱਕੀ ‘ਚ…6 ਲੱਖ ਦੀ ਲਈ ਸੀ ਰਿਸ਼ਵਤ

CIA ਦਾ ਇੰਚਾਰਜ ਵਿਜੀਲੈਂਸ ਦੀ ਕੁੜਿੱਕੀ 'ਚ…6 ਲੱਖ ਦੀ ਲਈ ਸੀ ਰਿਸ਼ਵਤ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend