Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬੋਲ ਪੰਡੋਰੀ ਦੇ…ਭਲਾ ਹੋਵੇ ਕਰਤਾਰ ਸਿਆਂ ਤੇਰਾ….!

ਬੋਲ ਪੰਡੋਰੀ ਦੇ...ਭਲਾ ਹੋਵੇ ਕਰਤਾਰ ਸਿਆਂ ਤੇਰਾ....!

Nirmal Pandori by Nirmal Pandori
12/31/2025
in ਪੰਜਾਬ
Reading Time: 1 min read
A A
0
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬੋਲ ਪੰਡੋਰੀ ਦੇ…ਭਲਾ ਹੋਵੇ ਕਰਤਾਰ ਸਿਆਂ ਤੇਰਾ….!

– ਪੰਜਾਬ ਦੀਆਂ ਸ਼ੌਕੀਨ ਔਰਤਾਂ ਕਰਤਾਰ ਸਿਉਂ ਦੇ ਸੋਹਲੇ ਗਾ ਰਹੀਆਂ ਨੇ…ਜਿਉਂਦਾ ਰਹੇ ਵੇ ਕਰਤਾਰਿਆ…ਸੋਚ ਸੱਚੀਂ ਸੁਲੱਖਣੀ ਨਿਕਲੀ….ਬਰਨਾਲੇ ਜੁੱਤੀਆਂ ਵਾਲੇ ਮੋਰਚੇ ਦੇ ਜੁੱਤੀਆਂ ਵੇਚਣ ਵਾਲੇ ਦੁਕਾਨਦਾਰ ਵੀ ਹੱਕੇ ਬੱਕੇ ਰਹਿ ਗਏ…ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਜੁੱਤੀਆਂ ਕਿੱਥੇ ਮਿਲਦੀਆਂ ਨੇ…ਉਹਨਾਂ ਸਾਰਿਆਂ ‘ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਹੁਣ ਤੱਕ ਜੁੱਤੀਆਂ ਨੂੰ ਨਿੱਕੀਆਂ ਜਿਹੀਆਂ ਦੁਕਾਨਾਂ ‘ਚ ਰੱਖ ਕੇ ਵੇਚਦੇ ਰਹੇ…ਇਹ ਕੋਈ ਸਥਾਨ ਹੈ ਭਲਾ ਜੁੱਤੀਆਂ ਰੱਖਣ ਦਾ…. ਕਰਤਾਰ ਸਿਉ ਤੋਂ ਪਹਿਲਾਂ ਜਿੰਨੇ ਵੀ ਵੱਡੀ ਕੁਰਸੀ ‘ਤੇ ਬੈਠੇ…ਉਹਨਾਂ ‘ਤੇ ਵੀ ਕਾਰਵਾਈ ਹੋਵੇ ਜਿਨ੍ਹਾਂ ਨੂੰ ਜੁੱਤੀਆਂ ਦੇ ਅਸਲ ਟਿਕਾਣੇ ਦਾ ਪਤਾ ਹੀ ਨਹੀਂ ਲੱਗਿਆ….ਖ਼ਬਰਦਾਰ ਜੇ ਕਿਸੇ ਨੇ ਕਿਤਾਬਾਂ ਸ਼ੀਸ਼ਿਆਂ ਵਿੱਚ ਰੱਖੀਆਂ ਤਾਂ…ਊਂ ਵੈਸੇ ਗੱਲ ਆਂ ਇੱਕ.. ਤੁਸੀਂ ਕਦੇ ਕਿਸੇ ਬੰਦੇ ਦੇ ਜੁੱਤੀਆਂ ਪੈਂਦੀਆਂ ਵੇਖੀਆਂ ਨੇ…ਨਹੀਂ ਵੇਖੀਆਂ ਤਾਂ ਅੱਜਕੱਲ੍ਹ ਵਿਧਾਨ ਸਭਾ ਦਾ ਸੈਸ਼ਨ ਵੇਖ ਲਵੋ…ਜਿਨਾਂ ਨੂੰ ਤੁਸੀਂ ਆਪਣੇ ਮਸਲੇ ਚੁੱਕਣ ਲਈ…ਮਸਲੇ ਹੱਲ ਕਰਨ ਲਈ ਚੁਣ ਕੇ ਭੇਜਿਆ ਨਾ…ਇਹ ਉੱਥੇ ਇੱਕ ਦੂਜੇ ਦੇ ਖ਼ੂਬ ਮਾਰਦੇ ਨੇ…. ਕੀਹਨੇ ਕਿਹਾ ਕਿ ਕਰਤਾਰੇ ਦੀ ਅਕਲ ਪੈਰਾਂ ‘ਚ….ਕਰਤਾਰੇ ਦੀ ਅਕਲ ਦੀ ਤਾਂ ਉਸਤਤਿ ਹੋਣੀ ਚਾਹੀਦੀ ਆਂ…ਹੁਣ ਇਹ ਭੁਲੇਖਾ ਕਿਵੇਂ ਦੂਰ ਹੋਵੇ…ਕੌਣ ਦੂਰ ਕਰੇ ਕਿ ਕਰਤਾਰੇ ਵੀ ਅਕਲ ਸਿਰ ਤੋਂ ਨਿਕਲ ਕੇ ਜੁੱਤੀਆਂ ‘ਚ ਆਈ ਜਾਂ ਜੁੱਤੀਆਂ ਕਰਤਾਰੇ ਵੀ ਅਕਲ ਵਿੱਚ ਚਲੀਆਂ ਗਈਆਂ…. ਚਲੋ ਅਕਲ ਜਿੱਥੇ ਮਰਜ਼ੀ ਰਹੇ,ਸੌਕੀਨਣਾਂ ਨੂੰ ਪਤਾ ਲੱਗ ਗਿਆ ਕਿ ਜੁੱਤੀਆਂ ਕਿੱਥੇ ਨੇ…ਅਖੇ.. ਘੁੰਡ ਕੱਢ ਲੈ ਪਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ ਗਿਆ…ਲੈ ਹੁਣ ਘੁੰਡ ਕਿਹਨੇ ਵੇਖਣਾ…ਹੁਣ ਤਾਂ ਲੋਕਾਂ ਨੇ ਜੁੱਤੀਆਂ ਵੇਖਣੀਆਂ ਨੇ…ਬੜੀ ਟੋਕਾ ਟਾਕੀ ਹੁੰਦੀ ਸੀ ਜੇ ਘੁੰਡ ਨਹੀਂ ਕੱਢਣਾ ਚੁੰਨੀ ਤਾਂ ਲੈ ਲਿਆ ਕਰੋ ਸਿਰ ‘ਤੇ…ਭਲਾ ਹੋਵੇ ਕਰਤਾਰੇ ਦਾ ਗੱਲ ਘੁੰਡ ਤੇ ਚੁੰਨੀਆਂ ਤੋਂ ਜੁੱਤੀਆਂ ਤੱਕ ਆਗੀ…ਪੰਜਾਬ ਸਿਆਂ ਤੂੰ ਛੱਡ ਚਿੰਤਾ ਡੁੱਬਦੀ ਖੇਤੀ ਦੀ, ਮੁੱਕਦੇ ਪਾਣੀਆਂ ਦੀ, ਤੈਂ ਕੀ ਲੈਣਾ ਟਾਹਲੀ ਵਾਲੇ ਖੇਤ ਟਾਹਣੇ ਨਾਲ ਲਮਕਦੀ ਲਾਸ਼ ਤੋਂ…ਤੈਨੂੰ ਕੀ ਜੇ ਕੋਈ ਸਪਰੇਅ ਦੀ ਸ਼ੀਸ਼ੀ ਪੀ ਕੇ ਮਰ ਗਿਆ…ਤੈਨੂੰ ਕਿਹੜਾ ਪੁੱਛ ਕੇ ਮੁੰਡੇ ਕੁੜੀਆਂ ਡਿਗਰੀਆਂ ਲੈਂਦੇ ਨੇ,ਐਵੇਂ ਚੁੱਕੀ ਫਿਰਦੇ ਨੇ…ਪੰਜਾਬ ਸਿਆਂ ਤੂੰ ਕਰਤਾਰੇ ਦੀਆਂ ਜੁੱਤੀਆਂ ਪਾ ਕੇ ਵੇਖ…ਹਵਾ ‘ਚ ਉੱਡਦਾ ਫਿਰੇਗਾ…ਇਹ ਉਹ ਜੁੱਤੀ ਨਹੀਂ…ਜੁੱਤੀ ਕਸੂਰੀ ਪੈਰੀਂ ਨਾ ਪੂਰੀ….ਇਹ ਤਾਂ ਪੈਰਾਂ ‘ਚ ਪਾ ਕੇ ਚੀਕੂ ਚੀਕੂ ਕਰਨ ਵਾਲੀ ਜੁੱਤੀ ਆਂ…ਆ ਪੰਜਾਬ ਸਿਆਂ ਪਾ ਕੇ ਵੇਖ ਪੈਰਾਂ ‘ਚ…ਉੱਡਦਾ ਫਿਰੇਗਾ ਹਵਾ ‘ਚ, ਪਹਿਲਾਂ ਵੀ ਤਾਂ ਉੱਡਦਾ ਪੰਜਾਬ ਲੋਕ ਤੈਨੂੰ ਆਖੀ ਹੀ ਜਾਂਦੇ ਨੇ ਪਰ ਸਾਡੀ ਜੁੱਤੀ ਪਾ ਕੇ ਉੱਡ….ਸਾਰੇ ਦੁੱਖ ਕੱਟੇ ਜਾਣਗੇ….ਭਲਾ ਹੋਵੇ ਕਰਤਾਰੇ ਦਾ ਜਿਹਨੇ ਜੁੱਤੀਆਂ ਵਿੱਚ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭ ਦਿੱਤਾ….ਸੁਣਿਓ ਜੀ….ਵਿਧਾਨ ਸਭਾ ਚੱਲੇ ਓ…ਦੋ ਚਾਰ ਜੋੜੇ ਜੁੱਤੀਆਂ ਦੇ ਲੈ ਆਇਓ…. ਐਤਕੀਂ ਚੋਣ ਪ੍ਰਚਾਰ ‘ਚ ਬਹੁਤ ਜੁੱਤੀਆਂ ਟੁੱਟਣੀਆਂ ਨੇ… ਮੁਕਾਬਲਾ ਤਕੜਾ ਹੋਵੇਗਾ ਲੱਗਦੈ….ਬਣਾ ਦੇ ਸਰਤਾਜ ਅਗਲਾ ਗੀਤ… ਜੀਹਦੀ ਜੁੱਤੀ ਤਿੱਲੇਦਾਰ ਨੀ ਕੁੜੀਓ, ਮੇਰਾ ਉਹੀ ਹੈ ਸਰਦਾਰ ਨੀ ਕੁੜੀਓ…!
– ਨਿਰਮਲ ਸਿੰਘ ਪੰਡੋਰੀ
94170-33033

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

03/18/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

03/18/2026
ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

03/18/2026
Load More
Tags: #barnalanews#malwanews #newsupdate #dailyupdate#punjabnews
Previous Post

ਪੰਜਾਬ ਦੇ ਬੇਰੁਜ਼ਗਾਰ ਮੁੰਡੇ ਕੁੜੀਆਂ ਭਗਵੰਤ ਮਾਨ ਦੇ ਦਰ ‘ਤੇ ਮੰਗਣਗੇ ਰੁਜ਼ਗਾਰ ਦੀ ਲੋਹੜੀ

Next Post

ਮੌਸਮ ਰਿਪੋਰਟ….ਕਿਹੋ ਜਿਹਾ ਹੋਵੇਗਾ ਨਵੇਂ ਸਾਲ ਦਾ ਪਹਿਲਾ ਦਿਨ…!

Nirmal Pandori

Nirmal Pandori

Related Posts

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ
ਪੰਜਾਬ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

by Nirmal Pandori
03/18/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

by Nirmal Pandori
03/18/2026
ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ
ਪੰਜਾਬ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

by Nirmal Pandori
03/18/2026
ਸਿਵਲ ਵਰਦੀ ਵਿੱਚ ਕਿਸੇ ਵਿਅਕਤੀ ‘ਤੇ ਗੋਲੀਬਾਰੀ ਕਰਨਾ ਪੁਲਿਸ ਦੀ ਸਰਕਾਰੀ ਡਿਊਟੀ ਦਾ ਹਿੱਸਾ ਨਹੀਂ ਹੈ-ਸੁਪਰੀਮ ਕੋਰਟ
ਪੰਜਾਬ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

by Nirmal Pandori
03/18/2026
ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ
ਪੰਜਾਬ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

by Nirmal Pandori
03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
Load More
Next Post
ਪੰਜਾਬ ‘ਚ ਦੋ ਦਿਨ ਮੀਂਹ ਪੈਣ ਦੀ ਭਵਿੱਖਬਾਣੀ, ਮੌਸਮ ਵਿਭਾਗ ਦੀ ਰਿਪੋਰਟ

ਮੌਸਮ ਰਿਪੋਰਟ....ਕਿਹੋ ਜਿਹਾ ਹੋਵੇਗਾ ਨਵੇਂ ਸਾਲ ਦਾ ਪਹਿਲਾ ਦਿਨ...!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend