Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੰਜਾਬ ‘ਚ ਵੱਧ ਸਕਦੀਆਂ ਹਨ ਸ਼ਰਾਬ ਦੀਆਂ ਕੀਮਤਾਂ….ਵੱਧ ਮਾਲੀਆ ਇਕੱਠਾ ਕਰਨ ਦਾ ਟੀਚਾ

- ਅੱਜ ਦੀ ਕੈਬਨਿਟ ਮੀਟਿੰਗ ਵਿੱਚ ਹੋ ਸਕਦੈ ਅਹਿਮ ਐਲਾਨ

Nirmal Pandori by Nirmal Pandori
02/23/2026
in ਪੰਜਾਬ
Reading Time: 1 min read
A A
0
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

Latest news isolated icon, megaphone or bullhorn, breaking report vector. Info announcement and TV or radio broadcast, web article, loudspeaker. Daily headline emblem or logo, message or advertising

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,23 ਫਰਵਰੀ , Gee98 news service

-ਪੰਜਾਬ ਸਰਕਾਰ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਸੂਬੇ ‘ਚ ਸ਼ਰਾਬ ਦੀਆਂ ਕੀਮਤਾਂ ‘ਚ ਵਾਧੇ ਸਬੰਧੀ ਅਹਿਮ ਐਲਾਨ ਕਰ ਸਕਦੀ ਹੈ। ਪੰਜਾਬ ਦੀ ਨਵੀਂ ਆਬਕਾਰੀ ਨੀਤੀ ਵਿੱਚ ਵਿਦੇਸ਼ੀ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੇ ਨਾਲ ਨਾਲ ਅੰਗਰੇਜ਼ੀ ਸ਼ਰਾਬ ਦਾ ਕੋਟਾ ਵੀ ਵਧਾਇਆ ਜਾ ਰਿਹਾ ਹੈ ਤਾਂ ਜੋ ਬਾਜ਼ਾਰ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ‌ ਸਰਕਾਰ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਸਾਲ 2026-27 ਦੀ ਨਵੀਂ ਆਬਕਾਰੀ ਨੀਤੀ ਨੂੰ ਹਰੀ ਝੰਡੀ ਦੇ ਸਕਦੀ ਹੈ। ਸੂਤਰਾਂ ਅਨੁਸਾਰ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਸ਼ਰਾਬ ਦੀਆਂ ਕੀਮਤਾਂ ‘ਚ ਵਾਧਾ ਅਤੇ ਮਾਲੀਆ ਵਧਾਉਣ ਦੇ ਟੀਚਿਆਂ ‘ਤੇ ਫੋਕਸ ਰਹੇਗਾ। ਸਰਕਾਰ ਦਾ ਪਿਛਲੇ ਸਾਲ ਦਾ ਟੀਚਾ 11,200 ਕਰੋੜ ਰੁਪਏ ਸੀ ਅਤੇ ਇਸ ਵਰ੍ਹੇ ਸਰਕਾਰ ਨੇ 12,500 ਕਰੋੜ ਰੁਪਏ ਤੋਂ ਵੱਧ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ। ਸੂਤਰਾਂ ਅਨੁਸਾਰ ਇਸ ਵਾਰ ਸਰਕਾਰ ਆਬਕਾਰੀ ਪ੍ਰਣਾਲੀ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਅਤੇ ਗ਼ੈਰ ਕਾਨੂੰਨੀ ਸ਼ਰਾਬ ਦੇ ਵਪਾਰ ‘ਤੇ ਰੋਕ ਲਗਾਉਣ ਵੱਲ ਕਾਰਗਰ ਕਦਮ ਚੁੱਕੇਗੀ, ਜਿਸ ਤਹਿਤ ਪੰਜਾਬ ਸਰਕਾਰ ਵੱਲੋਂ “ਟਰੈਕ ਐਂਡ ਟਰੇਸ” ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇਗਾ। ਸ਼ਰਾਬ ਦੇ ਕਾਰੋਬਾਰ ‘ਚ ਮਨੁੱਖੀ ਦਖਲਅੰਦਾਜ਼ੀ ਨੂੰ ਘੱਟ ਕਰਨ ਲਈ ਅਤੇ ਸਿਰਫ਼ ਯੋਗ ਕਾਰੋਬਾਰੀਆਂ ਨੂੰ ਮੌਕਾ ਦੇਣ ਲਈ ਲਾਈਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਵੀ ਪੂਰੀ ਤਰ੍ਹਾਂ ਡਿਜੀਟਲ ਕਰੇਗੀ। ਪੰਜਾਬ ਦੀ ਨਵੀਂ ਆਬਕਾਰੀ ਨੀਤੀ ਜਾਰੀ ਕਰਨ ਤੋਂ ਪਹਿਲਾਂ ਸਰਕਾਰ ਨੇ ਸ਼ਰਾਬ ਦੇ ਠੇਕੇਦਾਰਾਂ ਨਾਲ ਵੀ ਮੀਟਿੰਗਾਂ ਕੀਤੀਆਂ ਹਨ ਅਤੇ ਉਹਨਾਂ ਦੇ ਸੁਝਾਅ ਵੀ ਲਏ ਹਨ। ਇਸ ਤੋਂ ਇਲਾਵਾ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਪੰਜਾਬ ਦੇ ਵਾਈਟ ਸੈਸ਼ਨ ਦੀਆਂ ਤਾਰੀਕਾਂ ਦਾ ਐਲਾਨ ਵੀ ਹੋ ਸਕਦਾ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼

ਵਿਆਹ ਤੋਂ ਬਾਅਦ ਪਤੀ ਨੇ ਕਦੇ ਨਹੀਂ ਬਣਾਏ ਸਰੀਰਿਕ ਸੰਬੰਧ…ਪਤਨੀ ਪੁੱਜੀ ਅਦਾਲਤ ਤਾਂ ਜੱਜ ਨੇ ਸੁਣਾਇਆ ਵੱਡਾ ਫੈਸਲਾ

02/23/2026
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼

ਸੂਰਤੇਹਾਲ ਪੰਜਾਬ…ਪੁਲਿਸ ਚੌਕੀ ‘ਚ ASI ਅਤੇ ਹੋਮ ਗਾਰਡ ਦੇ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕੀਤਾ ਕਤਲ

02/22/2026
ਬੋਲ ਪੰਡੋਰੀ ਦੇ…ਯੇਹ ਪਬਲਿਕ ਹੈ,ਸਭ ਜਾਨਤੀ ਹੈ…ਕਿ ਵੰਦੇ ਭਾਰਤ ਬਰਨਾਲੇ ਦੇ ਟੇਸ਼ਨ ‘ਤੇ ਕਿਵੇਂ ਰੁਕੀ….!

ਬੋਲ ਪੰਡੋਰੀ ਦੇ…ਯੇਹ ਪਬਲਿਕ ਹੈ,ਸਭ ਜਾਨਤੀ ਹੈ…ਕਿ ਵੰਦੇ ਭਾਰਤ ਬਰਨਾਲੇ ਦੇ ਟੇਸ਼ਨ ‘ਤੇ ਕਿਵੇਂ ਰੁਕੀ….!

02/22/2026
Load More
Tags: #barnalanews#malwanews #newsupdate #dailyupdate#punjabnews
Previous Post

ਸੂਰਤੇਹਾਲ ਪੰਜਾਬ…ਪੁਲਿਸ ਚੌਕੀ ‘ਚ ASI ਅਤੇ ਹੋਮ ਗਾਰਡ ਦੇ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕੀਤਾ ਕਤਲ

Next Post

ਵਿਆਹ ਤੋਂ ਬਾਅਦ ਪਤੀ ਨੇ ਕਦੇ ਨਹੀਂ ਬਣਾਏ ਸਰੀਰਿਕ ਸੰਬੰਧ…ਪਤਨੀ ਪੁੱਜੀ ਅਦਾਲਤ ਤਾਂ ਜੱਜ ਨੇ ਸੁਣਾਇਆ ਵੱਡਾ ਫੈਸਲਾ

Nirmal Pandori

Nirmal Pandori

Related Posts

ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਵਿਆਹ ਤੋਂ ਬਾਅਦ ਪਤੀ ਨੇ ਕਦੇ ਨਹੀਂ ਬਣਾਏ ਸਰੀਰਿਕ ਸੰਬੰਧ…ਪਤਨੀ ਪੁੱਜੀ ਅਦਾਲਤ ਤਾਂ ਜੱਜ ਨੇ ਸੁਣਾਇਆ ਵੱਡਾ ਫੈਸਲਾ

by Nirmal Pandori
02/23/2026
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਸੂਰਤੇਹਾਲ ਪੰਜਾਬ…ਪੁਲਿਸ ਚੌਕੀ ‘ਚ ASI ਅਤੇ ਹੋਮ ਗਾਰਡ ਦੇ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕੀਤਾ ਕਤਲ

by Nirmal Pandori
02/22/2026
ਬੋਲ ਪੰਡੋਰੀ ਦੇ…ਯੇਹ ਪਬਲਿਕ ਹੈ,ਸਭ ਜਾਨਤੀ ਹੈ…ਕਿ ਵੰਦੇ ਭਾਰਤ ਬਰਨਾਲੇ ਦੇ ਟੇਸ਼ਨ ‘ਤੇ ਕਿਵੇਂ ਰੁਕੀ….!
ਪੰਜਾਬ

ਬੋਲ ਪੰਡੋਰੀ ਦੇ…ਯੇਹ ਪਬਲਿਕ ਹੈ,ਸਭ ਜਾਨਤੀ ਹੈ…ਕਿ ਵੰਦੇ ਭਾਰਤ ਬਰਨਾਲੇ ਦੇ ਟੇਸ਼ਨ ‘ਤੇ ਕਿਵੇਂ ਰੁਕੀ….!

by Nirmal Pandori
02/22/2026
MP ਲੈਡਜ਼ ਫੰਡ ਵੰਡਣ ‘ਚ ਬੀਬੀ ਬਾਦਲ ਦੀ ਝੰਡੀ….ਕੁਝ ਐਮਪੀਜ਼ ਦੀ ਰਫ਼ਤਾਰ ਸੁਸਤ
ਪੰਜਾਬ

MP ਲੈਡਜ਼ ਫੰਡ ਵੰਡਣ ‘ਚ ਬੀਬੀ ਬਾਦਲ ਦੀ ਝੰਡੀ….ਕੁਝ ਐਮਪੀਜ਼ ਦੀ ਰਫ਼ਤਾਰ ਸੁਸਤ

by Nirmal Pandori
02/22/2026
ਪੰਜਾਬ ‘ਚ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਦੀ ਗ਼ਲਤ ਵਰਤੋਂ ਦੀ ਜਾਂਚ ਸਬੰਧੀ MLA ਖਹਿਰਾ ਨੇ ਕੇਂਦਰੀ ਮੰਤਰੀ ਨੂੰ ਲਿਖਿਆ ਪੱਤਰ
ਪੰਜਾਬ

ਪੰਜਾਬ ‘ਚ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਦੀ ਗ਼ਲਤ ਵਰਤੋਂ ਦੀ ਜਾਂਚ ਸਬੰਧੀ MLA ਖਹਿਰਾ ਨੇ ਕੇਂਦਰੀ ਮੰਤਰੀ ਨੂੰ ਲਿਖਿਆ ਪੱਤਰ

by Nirmal Pandori
02/21/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਸਬਸਿਡੀਆਂ ਦਾ ਲੌਲੀਪੌਪ….ਲੋਕਾਂ ਦੀਆਂ ਜੁੱਤੀਆਂ ਲੋਕਾਂ ਦੇ ਸਿਰ ‘ਚ…!

by Nirmal Pandori
02/21/2026
Load More
Next Post
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼

ਵਿਆਹ ਤੋਂ ਬਾਅਦ ਪਤੀ ਨੇ ਕਦੇ ਨਹੀਂ ਬਣਾਏ ਸਰੀਰਿਕ ਸੰਬੰਧ...ਪਤਨੀ ਪੁੱਜੀ ਅਦਾਲਤ ਤਾਂ ਜੱਜ ਨੇ ਸੁਣਾਇਆ ਵੱਡਾ ਫੈਸਲਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਨਾਲੇ ਦੇ ਠੇਕੇਦਾਰ ਕਹਿੰਦੇ….ਜੇ ਸਾਡੇ ਪੈਸੇ ਸਾਨੂੰ ਨਹੀਂ ਮਿਲਦੇ ਤਾਂ ਪੈਸੇ ਜਾਂਦੇ ਕਿੱਥੇ ਨੇ…!

ਪਿੰਡ ਸਹਿਜੜਾ ਵਿੱਚ ਨਵਾਂ ਪਾਰਕ ਬਣਾਉਣ ਲਈ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ

ਢੀਂਡਸਾ ਪਰਿਵਾਰ ਦੀਆਂ ਸੱਜੀਆਂ ਖੱਬੀਆਂ ਬਾਹਵਾਂ ‘ਤੇ ਅੱਖ ਸੁਖਬੀਰ ਦੀ…ਕਈ ਆਗੂ ਅਕਾਲੀ ਦਲ ‘ਚ ਮੁੜ ਸ਼ਾਮਿਲ

ਵਿਆਹ ਤੋਂ ਬਾਅਦ ਪਤੀ ਨੇ ਕਦੇ ਨਹੀਂ ਬਣਾਏ ਸਰੀਰਿਕ ਸੰਬੰਧ…ਪਤਨੀ ਪੁੱਜੀ ਅਦਾਲਤ ਤਾਂ ਜੱਜ ਨੇ ਸੁਣਾਇਆ ਵੱਡਾ ਫੈਸਲਾ

ਪੰਜਾਬ ‘ਚ ਵੱਧ ਸਕਦੀਆਂ ਹਨ ਸ਼ਰਾਬ ਦੀਆਂ ਕੀਮਤਾਂ….ਵੱਧ ਮਾਲੀਆ ਇਕੱਠਾ ਕਰਨ ਦਾ ਟੀਚਾ

ਸੂਰਤੇਹਾਲ ਪੰਜਾਬ…ਪੁਲਿਸ ਚੌਕੀ ‘ਚ ASI ਅਤੇ ਹੋਮ ਗਾਰਡ ਦੇ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕੀਤਾ ਕਤਲ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend