Skip to main content

Gee 98News

ਭਗਵੰਤ ਮਾਨ ਸਰਕਾਰ ਦਾ ਸਾਈਲੋਜ ਵਾਲੇ ਮੁੱਦੇ ‘ਤੇ ਇੱਕ ਹੋਰ ਯੂ- ਟਰਨ

ਚੰਡੀਗੜ੍ਹ,2 ਅਪ੍ਰੈਲ
-ਪੰਜਾਬ ਸਰਕਾਰ ਨੇ ਚਾਰੇ ਪਾਸੇ ਤੋਂ ਹੋ ਰਹੇ ਤਿੱਖੇ ਵਿਰੋਧ ਨੂੰ ਵੇਖਦੇ ਹੋਏ ਸਾਈਲੋਜ ਨੂੰ ਕਣਕ ਖਰੀਦਣ ਦੀ ਦਿੱਤੀ ਮਨਜ਼ੂਰੀ ਅਤੇ ਕੁਝ ਮੰਡੀਆਂ ਬੰਦ ਕਰਨ ਦੇ ਹੁਕਮ ਵਾਪਸ ਲਏ ਹਨ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ‘ਤੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਨੇ ਇੱਕ ਪੱਤਰ ਵੀ ਜਾਰੀ ਕੀਤਾ ਹੈ… ਪੜ੍ਹੋ ਪੱਤਰ ਦੀ ਕਾਪੀ…!

error: Content is protected !!