
ਅੱਠਵੀਂ ਤੇ ਦਸਵੀਂ ਦੇ ਪ੍ਰੀਖਿਆਰਥੀਆਂ ਲਈ ਸਿੱਖਿਆ ਬੋਰਡ ਦਾ ਮਹੱਤਵਪੂਰਨ ਐਲਾਨ
ਚੰਡੀਗਡ਼੍ਹ 6 ਜੁਲਾਈ (ਜ਼ੀ98 ਨਿਊਜ਼)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਅਤੇ ਦਸਵੀਂ ਸ਼੍ਰੇਣੀ ਦੇ ਉਨ੍ਹਾਂ ਪ੍ਰੀਖਿਆਰਥੀਆਂ ਲਈ ਦੁਬਾਰਾ ਪ੍ਰੀਖਿਆ ਦੇਣ ਦੀ ਆਪਸ਼ਨ ਮਿਤੀ ਵਿੱਚ

ਚੰਡੀਗਡ਼੍ਹ 6 ਜੁਲਾਈ (ਜ਼ੀ98 ਨਿਊਜ਼)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਅਤੇ ਦਸਵੀਂ ਸ਼੍ਰੇਣੀ ਦੇ ਉਨ੍ਹਾਂ ਪ੍ਰੀਖਿਆਰਥੀਆਂ ਲਈ ਦੁਬਾਰਾ ਪ੍ਰੀਖਿਆ ਦੇਣ ਦੀ ਆਪਸ਼ਨ ਮਿਤੀ ਵਿੱਚ

ਬਰਨਾਲਾ, 02 ਜੁਲਾਈ (ਨਿਰਮਲ ਸਿੰਘ ਪੰਡੋਰੀ) :ਸ਼ਹਿਰ ਦੀ ਪੁਰਾਣੀ ਵਿਦਿਅਕ ਸੰਸਥਾ ਐੱਸ ਡੀ ਕਾਲਜ ਵਿਖੇ ਵੋਕੇਸ਼ਨਲ ਕੋਰਸ ਨਿਊਟਰੀਸ਼ਨ ਅਤੇ ਹੈਲਥਕੇਅਰ ਸਾਇੰਸ ਲਈ ਅਮਨਦੀਪ ਕੌਰ ਦੀ

ਬਰਨਾਲਾ 30 ਜੂਨ (ਜ਼ੀ98 ਨਿਊਜ਼) ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਵਿਖੇ ਸੇਵਾ ਨਿਭਾ ਰਹੇ ਸੰਸਕ੍ਰਿਤ ਟੀਚਰ ਸ੍ਰੀਮਤੀ ਰੀਟਾ ਰਾਣੀ ਨੂੰ

-ਪਰਮਿੰਦਰ ਦੀ ਗੱਲ ਵੀ ਨਾ ਸੁਣੀ ਸੁਰਿੰਦਰਪਾਲ ਨੇਪਟਿਆਲਾ, 27 ਜੂਨ (ਜੀ98 ਨਿਊਜ਼) : 80 ਵਰਿ੍ਆਂ ਦੇ ਬਾਪੂ ਦੀ ਡੰਗੋਰੀ ਉਮਰ ਦੀ ਪੌੜੀ ਦੇ 36ਵੇਂ ਡੰਡੇ

ਮਹਿਲ ਕਲਾਂ, 25 ਜੂਨ (ਚਰਨਜੀਤ ਸ਼ਰਮਾ) :ਕੌਮੀ ਪ੍ਰਤਿਭਾ ਖੋਜ਼ ਵਜ਼ੀਫ਼ਾ ਪ੍ਰੀਖਿਆ ਦੇ ਪਹਿਲੇ ਪੱਧਰ ‘ਚੋਂ ਸਫ਼ਲਤਾ ਹਾਸਿਲ ਕਰਨ ਵਾਲੀ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ (ਬਰਨਾਲਾ) ਦੀ ਵਿਦਿਆਰਥਣ ਪੀਨਾ ਬੇਗਮ ਦਾ ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਦੇ ਆਦੇਸ਼ਾਂ ਅਨੁਸਾਰ ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਿਦਿਆਰਥਣ ਦੇ ਸਨਮਾਨ ਲਈ ਉਚੇਚੇ ਤੌਰ ‘ਤੇ ਸਕੂਲ ਵਿੱਚ ਪਹੁੰਚੇ। ਵਿਦਿਆਰਥਣ ਦੇ ਸਨਮਾਨ ਉਪਰੰਤ ਉਨ੍ਹਾਂ ਕਿਹਾ ਕਿ ਕੌਮੀ ਪ੍ਰਤਿਭਾ ਖੋਜ਼ ਵਜੀਫ਼ਾ ਪ੍ਰੀਖਿਆ ਮੁਲਕ ਦੀਆਂ ਵੱਕਾਰੀ ਮੁਕਾਬਲਾ ਪ੍ਰੀਖਿਆਵਾਂ ਵਿੱਚੋਂ ਇੱਕ ਅਜਿਹੀ ਪ੍ਰੀਖਿਆ ਹੈ, ਜਿਸ ਵਿੱਚੋ ਸਫ਼ਲਤਾ ਹਾਸਿਲ ਕਰਨ ਲਈ ਵਿਦਿਆਰਥੀ ਨੂੰ ਸਾਰੇ ਵਿਸ਼ਿਆਂ ਦਾ ਡੂੰਘਾਈ ਵਿੱਚ ਗਿਆਨ ਹਾਸਿਲ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੋ ਪੱਧਰਾਂ ਵਿੱਚ ਹੋਣ ਵਾਲੀ ਇਸ ਪ੍ਰੀਖਿਆ ਦੇ ਪਹਿਲੇ ਪੱਧਰ ਵਿੱਚੋਂ ਸਫ਼ਲਤਾ ਹਾਸਲ ਕਰਕੇ ਵਿਦਿਆਰਥਣ ਵੱਲੋਂ ਸਕੂਲ, ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਪੱਧਰ ਦੇ ਟੈਸਟ ਦੀ ਤਿਆਰੀ ਕਰਵਾਉਣ ਵਾਂਗ ਹੀ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਵਿਦਿਆਰਥਣ ਦੀ ਦੂਜੇ ਪੱਧਰ ਦੀ ਵੀ ਤਿਆਰੀ ਕਰਵਾਈ ਜਾਵੇਗੀ।ਪੰਚਾਇਤ ਵੱਲੋਂ ਵਿਦਿਆਰਥਣ ਨੂੰ ਸਨਮਾਨਿਤ ਕਰਦਿਆਂ ਸਰਪੰਚ ਗੁਰਪ੍ਰੀਤ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ

ਬਰਨਾਲਾ, 25 ਜੂਨ (ਨਿਰਮਲ ਸਿੰਘ ਪੰਡੋਰੀ) : ਕੀ ਤੁਸੀ ਇੱਕ ਅਜਿਹਾ ਸਕੂਲ ਦੇਖਿਆ ਹੈ, ਜਿੱਥੇ ਬੱਚਿਆਂ ਦੇ ਨਾਲ ਪਰਿੰਦੇ (ਪੰਛੀ) ਵੀ ਰੌਣਕਾਂ ਲਗਾਉਂਦੇ ਹੋਣ, ਅਜਿਹਾ

ਬਰਨਾਲਾ, 23 ਜੂਨ (ਨਿਰਮਲ ਸਿੰਘ ਪੰਡੋਰੀ) : ਸਾਡੇ ਸਮਾਜ ਵੱਲੋਂ ਭਾਂਵੇ ਮੁੰਡੇ ਅਤੇ ਕੁੜੀ ਦੇ ਪਾਲਣ-ਪੋਸ਼ਣ ਵਿੱਚ ਭੇਦ ਭਾਵ ਕੀਤਾ ਜਾਂਦਾ ਹੈ ਅਤੇ ਕੁਝ ਰੂੜੀਵਾਦੀ

ਬਰਨਾਲਾ 23 ਜੂਨ (ਮੰਗਲ ਸਿੰਘ) ਗਾਂਧੀ ਆਰੀਆ ਹਾਈ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਡਾ.ਸਾਧੂ ਰਾਮ ਜਿੰਦਲ ਯਾਦਗਾਰੀ ਵਜੀਫਾ ਯੋਜਨਾ ਤਹਿਤ ਅੱਜ ਵਜ਼ੀਫ਼ਾ ਰਾਸ਼ੀ ਦੇ ਨਾਲ

ਬਰਨਾਲਾ 22 ਜੁੂਨ (ਮੰਗਲ ਸਿੰਘ) ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਆਰੀਆ ਸਮਾਜ ਬਰਨਾਲਾ ਦੇ ਪ੍ਰਧਾਨ ਡਾ ਸੂਰੀਆਕਾਂਤ ਸ਼ੋਰੀ ਜੀ ਦੀ ਪ੍ਰੇਰਨਾਹਿਤ ਅੰਤਰਰਾਸ਼ਟਰੀ