
ਅਹਿਮ ਖ਼ਬਰ…ਕੀ ਖੁੱਲ੍ਹਾ ਰਹੇਗਾ…ਕੀ ਕੁਝ ਬੰਦ ਰਹੇਗਾ…27 ਅਗਸਤ ਦੀ ਮਹਾਂ ਹੜ੍ਹਤਾਲ ਬਾਰੇ ਮੁਲਾਜ਼ਮ ਆਗੂਆਂ ਨੇ ਦਿੱਤੀ ਜਾਣਕਾਰੀ
ਚੰਡੀਗੜ੍ਹ, 26 ਅਗਸਤ, Gee98 News service- -ਪੰਜਾਬ ਦੇ ਲੱਗਭੱਗ ਸਾਰੇ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਕੱਲ੍ਹ 27 ਅਗਸਤ ਨੂੰ ਆਪਣੀ ਮਹਾਂਹੜ੍ਹਤਾਲ ਦੇ ਮੱਦੇਨਜ਼ਰ








