
ਬਿਜਲੀ ਸੇਵਾਵਾਂ ਰੱਬ ਆਸਰੇ…ਜੇ ਸਪਲਾਈ ਬੰਦ ਹੋ ਗਈ ਤਾਂ ਬੰਦ ਹੀ ਰਹੇਗੀ…ਬਿਜਲੀ ਕਾਮੇ ਤਿੰਨ ਰੋਜ਼ਾ ਸਮੂਹਿਕ ਛੁੱਟੀ ‘ਤੇ…!
ਬਰਨਾਲਾ 10 ਸਤੰਬਰ, (ਨਿਰਮਲ ਸਿੰਘ ਪੰਡੋਰੀ)-ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ, ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼, ਟੈਕਨੀਕਲ ਸਰਵਿਸ ਯੂਨੀਅਨ ਭੰਗਲ ਦੇ ਸੱਦੇ ‘ਤੇ ਸਮੂਹ








