Gee 98News

ਚੰਡੀਗੜ੍ਹ, 14 ਸਤੰਬਰ-ਜੰਮੂ ਕਸ਼ਮੀਰ ਦੇ ਅਨੰਤਨਾਗ ਵਿੱਚ ਅੱਤਵਾਦੀਆਂ ਨਾਲ ਹੋਏ ਇੱਕ ਮੁਕਾਬਲੇ ਦੌਰਾਨ ਫੌਜ ਦੇ ਇੱਕ ਕਰਨਲ, ਇੱਕ ਮੇਜਰ ਅਤੇ ਇੱਕ ਜੰਮੂ ਪੁਲਿਸ ਦੇ ਡੀ ਐਸ ਪੀ ਸਮੇਤ ਦੋ ਹੋਰ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਇਸ ਮੁਕਾਬਲੇ ਦੌਰਾਨ ਸ਼ਹੀਦ ਹੋਏ ਅਫ਼ਸਰਾਂ ਦੀ ਪਛਾਣ ਕਰਨਲ ਮਨਪ੍ਰੀਤ ਸਿੰਘ, ਮੇਜਰ ਅਸ਼ੀਸ਼ ਧੋਨਿਕ ਅਤੇ ਡੀ ਐੱਸ ਪੀ ਹਿਮਾਯੂੰ ਭੱਟ ਵਜੋਂ ਹੋਈ ਹੈ। ਇਹ ਮੁਕਾਬਲਾ ਤਲਾਸ਼ੀ ਮੁਹਿੰਮ ਦੌਰਾਨ ਹੋਇਆ । ਸ਼ਹੀਦ ਕਰਨਲ ਮਨਪ੍ਰੀਤ ਸਿੰਘ ਚੰਡੀਗੜ੍ਹ ਦੇ ਨੇੜੇ ਪਿੰਡ ਭੜੌਜੀਆ ਦੇ ਵਸਨੀਕ ਹਨ, ਜਿਹਨਾਂ ਦੇ ਪਿਤਾ ਵੀ ਫੌਜੀ ਸਨ ।

Leave a Reply

Your email address will not be published. Required fields are marked *

error: Content is protected !!