Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕੌੜਤੂਬਾ : ਮੌਜਾਂ ਲੱਗਣਗੀਆਂ, ਖਿੱਚ ਲਓ ਤਿਆਰੀਆਂ…ਕੱਸ ਲਵੋ ਲੰਗੋਟ…!

Nirmal Pandori by Nirmal Pandori
10/12/2023
in ਪੰਜਾਬ
Reading Time: 1 min read
A A
0
ਕੌੜਤੂਬਾ : ਮੌਜਾਂ ਲੱਗਣਗੀਆਂ, ਖਿੱਚ ਲਓ ਤਿਆਰੀਆਂ…ਕੱਸ ਲਵੋ ਲੰਗੋਟ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਨਿਰਮਲ ਸਿੰਘ ਪੰਡੋਰੀ, ਬਰਨਾਲਾ,12 ਅਕਤੂਬਰ

ਸੱਤਾਧਾਰੀਆਂ ਲਈ ਨਗਰ ਕੌਂਸਲ ਬਰਨਾਲਾ ਦੇ ਖੱਟੇ ਅੰਗੂਰ ਮਿੱਠੇ ਹੁੰਦੇ ਜਾਪਦੇ ਨੇ,ਸਰਕਾਰ ਨੇ ਨਗਰ ਕੌਂਸਲ ਰੂਪੀ ਬਾਗ਼ ਦੇ ਮਾਲੀ ਨੂੰ ਘਰੇ ਤੋਰ ਦਿੱਤਾ.. ਇੱਧਰ ਝਾੜੂ ਉੱਚਾ ਕਰਕੇ ਕੌਣ ਗਾ ਰਿਹੈ “ਸੁੱਖਾਂ ਸੁੱਖਦੀ ਨੂੰ ਆਹ ਦਿਨ ਆਏ..ਮੁੰਡੇ ਦੀ ਮਾਂ ਨੱਚਦੀ ਫਿਰੇ”..ਮੌਜਾਂ ਲੱਗਣਗੀਆਂ, ਖਿੱਚ ਲਓ ਤਿਆਰੀਆਂ…ਕੱਸ ਲਵੋ ਲੰਗੋਟ, ਹਾਂ ਸੱਚ ! ਕੌਂਸਲਰਾਂ ਦੀ ਬਰਾਤ ਦਾ ਨਵਾਂ ਲਾੜਾ ਕੌਣ ਹੋਵੇਗਾ.. ਪਤਾ ਕਿਸੇ ਨੁੰ… ਲੈ ! ਪਤਾ ਵਾਲੀ ਕਿਹੜੀ ਗੱਲ ਆਂ,ਜੇ ਟਕਸਾਲੀਆਂ ਨੇ ਅੱਖਾਂ ਨਾ ਕੱਢੀਆਂ ਤਾਂ ਕੇਵਲ ਢਿੱਲੋਂ ਦੇ ਸੱਜੇ ਖੱਬਿਆਂ ਦੇ ਸਿਰ ‘ਤੇ ਸਿਹਰਾ ਸੱਜ ਸਕਦਾ ਹੈ,ਕੀ ਗੱਲਾਂ ਕਰਦੇ ਪਏ ਓ…ਟਕਸਾਲੀ ਅੱਖਾਂ ਕਿਉਂ ਨਾ ਕੱਢਣ, 2013 ਤੋਂ ਲੈ ਕੇ ਝਾੜੂ ਮਾਰਦੇ ਅਸੀਂ ਥੱਕ ਗਏ, ਘਰੇ ਜਵਾਕਾਂ ਦੀ ਮਾਂ ਨੂੰ ਕਦੇ ਝਾੜੂ ਮੁੱਲ ਲਿਆ ਕੇ ਵੀ ਨਹੀਂ ਦਿੱਤਾ, ਨਾ ਨਾ ਨਾ…ਆਟਾ ਗੁੰਨਣਾ ਤਾਂ ਦੂਰ ਕਦੇ ਆਟੇ ਨੂੰ ਹੱਥ ਤੱਕ ਵੀ ਨੀ ਲਾਇਆ, ਮੀਤ ਹੇਅਰ ਦੇ ਪੋਸਟਰ ਲਾਉਂਦਿਆਂ ਲੇਟੀ ਨਾਲ ਹੱਥ ਤਾਂ ਕੀ… ਝੱਗੇ ਵੀ ਲਿਬੇੜੇ ਆਂ, ਦੇਖਿਓ ! ਕਿਤੇ ਭਗਵੇਂ ਵਾਲੇ ਮੁੰਡੇ ਦੀ ਮਾਂ ਨੂੰ ਨੱਚਣੋਂ ਨਾ ਹਟਾ ਦੇਣ…ਲੋਕ ਸਭਾ ਦੀ ਚੋਣ ਪੰਗਾ ਨਾ ਪਾ ਦੇਵੇ ਕਿ “ਨੇਤਾ ਜੀ” ਸੋਚਣ ਲੱਗ ਪੈਣ, ਲੋਕ ਸਭਾ ਦੀ ਚੋਣ ਦਾ ਕੀ ਮਤਲਬ…ਮਤਲਬ ਕਿਉਂ ਨਹੀਂ…ਮਾਰਕੀਟ ਕਮੇਟੀ ਦੀ ਚੇਅਰਮੈਨੀ ਕਿਉਂ ਅੜੀ ਪਈ ਆਂ.. ਪਰ ਅਜੇ ਧਿਆਨ ਰੱਖਿਓ ਬਾਗ ਦਾ ਮਾਲੀ ਕਹਿੰਦਾ ਮੈਂ ਹਾਈਕੋਰਟ ਤੋਂ ਪਟੀਸ਼ਨ ਵਾਲੀ ਕੀਟਨਾਸ਼ਕ ਲੈ ਕੇ ਆਉਣਾ, ਅਸੀਂ ਆਪੇ ਦੇਖਾਂਗੇ ਕਿਹੜੇ ਫਲ ‘ਤੇ ਕਿੰਨੀ ਕੁ ਕਰਨੀ ਆ, ਨਾਲੇ ਐ ਕਿਵੇਂ ਬਣ ਜਾਣਗੇ ਉਜੜੇ ਬਾਗਾਂ ਦੇ ਗਾਲੜ ਪਟਵਾਰੀ, ਕਾਕੇ ਦੀ ਮਾਂ ਨੂੰ ਕਹੋ ਅਜੇ ਲੱਡੂ ਥਾਲੀ ਵਿੱਚ ਨਾ ਪਾਵੇ, ਲੰਗੋਟ ਦੀਆਂ ਲੜੀਆਂ ਢਿੱਲੀਆਂ ਰੱਖਿਓ, ਪੁਰਾਣੇ ਕਪਤਾਨ ਦੀ ਸਲਾਹ ਵੀ ਲੈ ਲਿਓ, ਜੇ ਸਮਾਗਮ ਵੱਡਾ ਹੋਵੇ ਸਿਆਣਿਆਂ ਦੀ ਸਲਾਹ ਲੈ ਲੈਣੀ ਚਾਹੀਦੀ ਆਂ, ਜੇ ਪੁਰਾਣਾ ਕਪਤਾਨ ਨਾ ਮੰਨੇ ਤਾਂ ਕੇਵਲ ਢਿੱਲੋਂ ਨੂੰ ਪੁੱਛ ਲਿਓ, ਹਰਜ਼ ਵੀ ਕੀ ਆਂ, ਬਾਗ ਸਾਡਾ ਅੰਗੂਰ ਸਾਡੇ, ਸੱਤਾ ਕਾਬਜੀ ਤੋਂ ਲੈ ਕੇ ਹੁਣ ਤੱਕ ਖੱਟੇ ਹੀ ਲੱਗੇ ਨੇ, ਮਿੱਠੇ ਕਰੋ ਜਿਵੇਂ ਮਰਜ਼ੀ ਕਰੋ, ਜੇ ਲਾਠੀ ਸਾਡੀ ਤਾਂ ਮੱਝ ਕਿਸੇ ਦੀ ਹੋਰ ਕਿਉਂ ਹੋਵੇ, ਕਹਾਵਤਾਂ ਭਲਾ ਕਦੇ ਝੂਠੀਆਂ ਹੋਈਆਂ ਨੇ, ਹਾਂ ਸੱਚ ! ਜਾਂਦਾ-ਜਾਂਦਾ ਬਿਨ ਮੰਗਿਆ ਸਲਾਹ ਦੇ ਜਾਵਾਂ, ਬੋਚ ਬੋਚ ਪੱਬ ਰੱਖਿਓ..ਕਿਤੇ ਝਾਂਜਰਾਂ ਨਾ ਟੁੱਟ ਜਾਣ,ਫੇਰ ਖਿਲਰੇ ਹੋਏ ਘੁੰਗਰੂ ਟਕਸਾਲੀਆਂ ਤੇ ਦਲ ਬਦਲੂਆਂ ‘ਚ ਕਿਵੇਂ ਵੰਡੋਗੇ…ਚੰਡੀਗੜ੍ਹ ਵਾਲੀ ਕੀਟਨਾਸ਼ਕ ਵੇਖ ਲਿਓ, ਕਿਹੜੀ ਕੰਪਨੀ ਦੀ ਆਂ..ਅੰਗੂਰ ਮਿੱਠੇ ਕਰਦੇ ਕਰਦੇ ਖ਼ਰਾਬ ਹੀ ਨਾ ਕਰ ਲਿਓ….!

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

05/01/2026
Load More
Tags: #barnalanews#punjabnews#punjabpolice #barnalapolice#simranjitsinghmann
Previous Post

ਜੇਕਰ ਤੁਸੀਂ ਚਿੱਟਫੰਡ ਕੰਪਨੀਆਂ ਦੇ ਚੁੰਗਲ ‘ਚ ਫਸੇ ਹੋਏ ਹੋ ਤਾਂ ਇਹ ਖ਼ਬਰ ਜਰੂਰ ਪੜ੍ਹ ਲਵੋ…!

Next Post

ਪੰਜਾਬੀਆਂ ਲਈ ਕੈਨੇਡਾ ਤੋਂ ਚਿੰਤਾਜਨਕ ਖ਼ਬਰ..ਜਿਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ

Nirmal Pandori

Nirmal Pandori

Related Posts

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
Load More
Next Post
ਭਾਰਤ-ਕੈਨੇਡਾ ਵਿਵਾਦ : ਰੱਸੀ ‘ਚ ਗੰਢ ਪੈ ਚੁੱਕੀ ਹੈ ਜੋ ਰੜਕਦੀ ਰਹੇਗੀ…!

ਪੰਜਾਬੀਆਂ ਲਈ ਕੈਨੇਡਾ ਤੋਂ ਚਿੰਤਾਜਨਕ ਖ਼ਬਰ..ਜਿਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend