Skip to main content

Gee 98News

ਕ੍ਰਿਕਟ : ਭਾਰਤ ਤੇ ਆਸਟਰੇਲੀਆ ਟੀਮਾਂ ਫੇਰ ਹੋਣਗੀਆਂ ਆਹਮੋ ਸਾਹਮਣੇ…ਪੜ੍ਹੋ ਖ਼ਬਰ

ਚੰਡੀਗੜ੍ਹ,21 ਨਵੰਬਰ-ਕ੍ਰਿਕਟ ਦੇ ਮੈਦਾਨ ਅੰਦਰ ਭਾਰਤ ਤੇ ਆਸਟਰੇਲੀਆ ਦੁਆਰਾ ਫਿਰ ਆਹਮੋ ਸਾਹਮਣੇ ਹੋਣਗੇ। ਭਾਰਤੀ ਟੀਮ ਆਸਟ੍ਰੇਲੀਆ ਖਿਲਾਫ 5 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਇਹ ਸੀਰੀਜ਼ 23 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਜਿਸ ਲਈ ਸੂਰਿਆਕੁਮਾਰ ਯਾਦਵ ਟੀਮ ਇੰਡੀਆ ਦੇ ਕਪਤਾਨ ਹੋਣਗੇ। ਜਦਕਿ ਰੁਤੁਰਾਜ ਗਾਇਕਵਾੜ ਭਾਰਤ-ਆਸਟ੍ਰੇਲੀਆ ਟੀ-20 ਸੀਰੀਜ਼ ਦੇ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 7 ਵਜੇ ਤੋਂ ਖੇਡੇ ਜਾਣਗੇ। ਪਹਿਲਾ ਮੈਚ- 23 ਨਵੰਬਰ ਵਿਸ਼ਾਖਾਪਟਨਮ,ਦੂਜਾ ਮੈਚ 26 ਨਵੰਬਰ ਤਿਰੂਵਨੰਤਪੁਰਮ,ਤੀਜਾ ਮੈਚ 28 ਨਵੰਬਰ ਗੁਹਾਟੀ,ਚੌਥਾ ਮੈਚ- 01 ਦਸੰਬਰ ਨਾਗਪੁਰ,ਪੰਜਵਾਂ ਮੈਚ- 03 ਦਸੰਬਰ ਨੂੰ ਹੈਦਰਾਬਾਦ ਵਿਖੇ ਖੇਡਿਆ ਜਾਵੇਗਾ। ਆਸਟਰੇਲੀਆ ਦੀ ਟੀਮ ਵਿੱਚ ਮੈਥਿਊ ਵੇਡ (ਕਪਤਾਨ), ਮੈਥਿਊ ਸ਼ਾਰਟ, ਟਿਮ ਡੇਵਿਡ, ਸਟੀਵ ਸਮਿਥ, ਟ੍ਰੈਵਿਸ ਹੈੱਡ, ਡੇਵਿਡ ਵਾਰਨਰ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਸੀਨ ਏਬੌਟ, ਜੋਸ਼ ਇੰਗਲਿਸ, ਤਨਵੀਰ ਸੰਘਾ, ਨਾਥਨ ਐਲਿਸ, ਜੇਸਨ ਬੇਹਰੇਨਡੋਰਫ, ਸਪੈਂਸਰ ਜਾਨਸਨ, ਐਡਮ ਜ਼ੈਂਪਾ 20 ਚੋਣ ਕੀਤੀ ਗਈ ਹੈ ਅਤੇ ਭਾਰਤ ਦੀ ਟੀਮ ਵਿੱਚ ਸੂਰਿਆਕੁਮਾਰ ਯਾਦਵ (ਕਪਤਾਨ), ਰੁਤੁਰਾਜ ਗਾਇਕਵਾੜ (ਉਪ ਕਪਤਾਨ), ਈਸ਼ਾਨ ਕਿਸ਼ਨ, ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ, ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ ਦੀ ਚੋਣ ਹੋਈ ਹੈ।

error: Content is protected !!