Skip to main content

Gee 98News

ਸ੍ਰੀ ਦਰਬਾਰ ਸਾਹਿਬ ਵਿਖੇ ਗੋਲਕ ਦੀ ਗਿਣਤੀ‌ ਦੌਰਾਨ SGPC ਦਾ ਮੁਲਾਜ਼ਮ ਪੈਸੇ ਚੋਰੀ ਕਰਦਾ ਫੜਿਆ

ਅੰਮ੍ਰਿਤਸਰ 19 ਜਨਵਰੀ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਗੋਲਕ ਦੀ ਗਿਣਤੀ ਦੌਰਾਨ ਇੱਕ ਮੁਲਾਜ਼ਮ ਨੂੰ ਖ਼ਜ਼ਾਨੇ ‘ਚੋਂ 20 ਹਜ਼ਾਰ ਰੁਪਏ ਚੋਰੀ ਕਰਦੇ ਹੋਏ ਫੜਿਆ ਗਿਆ। ਸੂਤਰਾਂ ਅਨੁਸਾਰ ਫੜਿਆ ਗਿਆ ਮੁਲਜ਼ਮ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਇੱਕ ਸੀਨੀਅਰ ਅਧਿਕਾਰੀ ਦਾ ਬੇਟਾ ਹੈ ਜੋ ਕਾਫੀ ਸਮੇਂ ਤੋਂ ਸ਼੍ਰੋਮਣੀ ਕਮੇਟੀ ‘ਚ ਨੌਕਰੀ ਕਰ ਰਿਹਾ ਹੈ। ‌ ਇਹ ਵੀ ਜਾਣਕਾਰੀ ਹੈ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਇੰਸਪੈਕਟਰ ਨੇ ਮੁਲਜ਼ਮ ਤੋਂ ਤਲਾਸ਼ੀ ਦੌਰਾਨ 20000 ਰੁਪਏ ਬਰਾਮਦ ਵੀ ਕੀਤੇ ਹਨ।

error: Content is protected !!