Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਵਿਗੜਿਆ ਹੋਇਆ ਬਾਂਦਰ…ਔਰਤਾਂ ਨੂੰ ਕਰਦਾ ਸੀ ਅਸ਼ਲੀਲ ਇਸ਼ਾਰੇ… ਵਿਭਾਗ ਨੇ ਦਿੱਤੀ ਬਾਂਦਰ ਨੂੰ ਉਮਰ ਕੈਦ ਦੀ ਸਜ਼ਾ…!

Nirmal Pandori by Nirmal Pandori
07/09/2024
in ਪੰਜਾਬ
Reading Time: 1 min read
A A
0
ਵਿਗੜਿਆ ਹੋਇਆ ਬਾਂਦਰ…ਔਰਤਾਂ ਨੂੰ ਕਰਦਾ ਸੀ ਅਸ਼ਲੀਲ ਇਸ਼ਾਰੇ… ਵਿਭਾਗ ਨੇ ਦਿੱਤੀ ਬਾਂਦਰ ਨੂੰ ਉਮਰ ਕੈਦ ਦੀ ਸਜ਼ਾ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,9 ਜੁਲਾਈ, Gee98 news service
-ਬਾਂਦਰ ਜਾਨਵਰ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਇੱਕ ਜਗ੍ਹਾ ਟਿਕ ਕੇ ਬੈਠ ਹੀ ਨਹੀਂ ਸਕਦਾ। ‌ ਬਾਂਦਰ ਨੂੰ ਬਹੁਤ ਸ਼ਰਾਰਤੀ ਅਤੇ ਚਲਾਕ ਵੀ ਮੰਨਿਆ ਜਾਂਦਾ ਹੈ। ਕਿਸੇ ਦੀ ਨਕਲ ਕਰਨ ਵਿੱਚ ਬਾਂਦਰ ਸਭ ਤੋਂ ਜ਼ਿਆਦਾ ਤੇਜ਼ ਤਰਾਰ ਮੰਨਿਆ ਜਾਂਦਾ ਹੈ। ‌ ਬਾਂਦਰ ਇੱਕ ਅਜਿਹਾ ਜਾਨਵਰ ਹੈ ਕਿ ਇਸ ਨੂੰ ਦੇਖਣ ਵਾਲਾ ਜਿਸ ਤਰ੍ਹਾਂ ਦੇ ਇਸ਼ਾਰੇ ਕਰਦਾ ਹੈ, ਬਾਂਦਰ ਹੂਬਹੂ ਉਸ ਦੀ ਨਕਲ ਕਰ ਦਿੰਦਾ ਹੈ। ਭਾਰਤ ਵਿੱਚ ਇੱਕ ਅਜਿਹੇ ਬਾਂਦਰ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਜੋ ਆਪਣੀਆਂ ਹਰਕਤਾਂ ਕਰਕੇ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਬਾਂਦਰ ਦਾ ਨਾਮ ਕਾਲੀਆ ਹੈ ਤੇ ਇਹ ਮਿਰਜ਼ਾਪੁਰ ਵਿੱਚ ਹੈ। ਇੱਕ ਸਮਾਂ ਅਜਿਹਾ ਸੀ ਜਦ ਪੂਰੇ ਮਿਰਜਾਪੁਰ ਵਿੱਚ ਇਸ ਬਾਂਦਰ ਦੀ ਦਹਿਸ਼ਤ ਫੈਲ ਗਈ ਸੀ। ਕਾਲੀਆ ਦੇ ਨਾਂਅ ਤੋਂ ਸੈਲਾਨੀ,ਔਰਤਾਂ ਅਤੇ ਬੱਚੇ ਹੀ ਨਹੀਂ ਸਗੋਂ ਪੂਰਾ ਜੰਗਲਾਤ ਵਿਭਾਗ ਡਰ ਗਿਆ ਸੀ। ਹੁਣ ਤੱਕ ਉਹ ਢਾਈ ਸੌ ਲੋਕਾਂ ਨੂੰ ਆਪਣੀ ਹਿੰਸਾ ਦਾ ਸ਼ਿਕਾਰ ਬਣਾ ਚੁੱਕਾ ਹੈ। ਭੋਜਨ ਦੇਣ ਸਮੇਂ ਉਹ ਔਰਤਾਂ ‘ਤੇ ਝਪਟ ਮਾਰਦਾ ਸੀ ਅਤੇ ਉਨ੍ਹਾਂ ਦੇ ਮਾਸ ਦਾ ਟੁਕੜਾ ਕੱਢਦਾ ਸੀ।ਇਹ ਖੌਫਨਾਕ ਬਾਂਦਰ ਆਪਣੀਆਂ ਹਰਕਤਾਂ ਨੂੰ ਬਾਜ਼ ਨਹੀਂ ਆ ਰਿਹਾ ਸੀ। ਉਸ ਨੇ ਇੱਕ ਵਿਅਕਤੀ ਨੂੰ ਇੰਨੀ ਬੁਰੀ ਤਰ੍ਹਾਂ ਵੱਢਿਆ ਕਿ ਉਸਦੀ ਮੌਤ ਹੋ ਗਈ। ਉਸ ਦੀਆਂ ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਦੇਖਦਿਆਂ ਜੰਗਲਾਤ ਵਿਭਾਗ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਬਾਂਦਰ ਨੂੰ ਮਿਰਜ਼ਾਪੁਰ ਤੋਂ ਫੜ ਕੇ ਕਾਨਪੁਰ ਦੇ ਜ਼ੂਲੋਜੀਕਲ ਪਾਰਕ ਲਿਆਂਦਾ ਗਿਆ ਸੀ ਜਿੱਥੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਖ਼ੌਫ਼ਨਾਕ ਕਾਲੀਆ ਬਾਂਦਰ ਪਿਛਲੇ ਪੰਜ ਸਾਲਾਂ ਤੋਂ ਕਾਨਪੁਰ ਦੇ ਚਿੜੀਆਘਰ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਪਰ ਫਿਰ ਵੀ ਉਸਦੇ ਕੰਮਾਂ/ਹਰਕਤਾਂ ਵਿੱਚ ਕੋਈ ਬਦਲਾਅ ਨਹੀਂ ਆਇਆ। ਜਦੋਂ ਕਿ ਇਸ ਵਿਸ਼ੇਸ਼ ਪਾਰਕ ਵਿੱਚ ਉਸ ਦੇ ਨਾਲ ਕਈ ਹੋਰ ਸਾਥੀ ਜਾਨਵਰ ਵੀ ਕੈਦ ਸਨ ਜਿਨਾਂ ਦੀਆਂ ਹਰਕਤਾਂ ਵਿੱਚ ਸੁਧਾਰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਵੈਟਰਨਰੀ ਡਾਕਟਰ ਨਾਸਿਰ ਮੁਹੰਮਦ ਨਾਸਿਰ ਨੇ ਦੱਸਿਆ ਕਿ ਕਾਲੀਆ ਨੂੰ ਮਿਰਜ਼ਾਪੁਰ ਤੋਂ ਫੜਿਆ ਗਿਆ ਸੀ। ਨਾਸਿਰ ਮੁਤਾਬਕ ਇਸ ਬਾਂਦਰ ਨੂੰ ਖੁੱਲ੍ਹੇ ‘ਚ ਨਹੀਂ ਛੱਡਿਆ ਜਾ ਸਕਦਾ। ਇਸ ਦੇ ਅਗਲੇ ਦੰਦ ਬਹੁਤ ਤਿੱਖੇ ਹੁੰਦੇ ਹਨ ਜਿਸ ਦੀ ਮਦਦ ਨਾਲ ਇਹ ਲੋਕਾਂ ਦੇ ਸਰੀਰ ਤੋਂ ਮਾਸ ਵੀ ਬਾਹਰ ਕੱਢ ਸਕਦਾ ਹੈ। ਕਾਲੀਆ ਔਰਤਾਂ ਨੂੰ ਦੇਖ ਕੇ ਤਰ੍ਹਾਂ-ਤਰ੍ਹਾਂ ਦੇ ਇਸ਼ਾਰੇ ਕਰਦਾ ਸੀ ਅਤੇ ਮਨ ‘ਚ ਕੁਝ ਬੁੜਬੁੜਾਉਂਦਾ ਰਹਿੰਦਾ ਸੀ। ਪੰਜ ਸਾਲ ਹੋ ਗਏ ਹਨ ਬਾਂਦਰ ਨੂੰ ਬੰਦੀ ਬਣਾਏ ਹੋਏ ਪਰ ਫਿਰ ਵੀ ਉਹ ਔਰਤਾਂ ਨੂੰ ਦੇਖ ਕੇ ਅਸ਼ਲੀਲ ਇਸ਼ਾਰੇ ਕਰਨ ਲੱਗ ਜਾਂਦਾ ਹੈ। ਇਸ ਦੇ ਨਾਲ ਹੀ ਉਹ ਉੱਠ ਕੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਇਸ ਸਾਰੇ ਰਵੱਈਏ ਨੂੰ ਦੇਖਦੇ ਹੋਏ ਜੰਗਲਾਤ ਵਿਭਾਗ ਉਸ ਨੂੰ ਰਿਹਾਅ ਕਰਨ ਦੇ ਹੱਕ ਵਿੱਚ ਨਹੀਂ ਅਤੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਡਾਕਟਰ ਨਾਸਿਰ ਨੇ ਦੱਸਿਆ ਕਿ ਕਾਲੀਆ ਬਾਂਦਰ ਨੂੰ ਇੱਕ ਤਾਂਤਰਿਕ ਨੇ ਪਾਲਿਆ ਸੀ ਜਿਸ ਨੇ ਉਸਨੂੰ ਖਾਣ ਲਈ ਮਾਸ ਅਤੇ ਸ਼ਰਾਬ ਦਿੱਤੀ, ਜਿਸ ਕਾਰਨ ਉਹ ਹਮਲਾਵਰ/ਚਿੜਚਿੜਾਪਨ ਸੁਭਾਅ ਦਾ ਹੋ ਗਿਆ। ਇਸ ਕਾਰਨ ਉਸ ਦੇ ਸੁਭਾਅ ਵਿੱਚ ਹਮਲਾਵਰਤਾ, ਹਿੰਸਾ ਅਤੇ ਖ਼ਤਰਨਾਕਤਾ ਵਧ ਗਈ। ਜਦੋਂ ਤਾਂਤਰਿਕ ਦੀ ਮੌਤ ਹੋ ਗਈ ਤਾਂ ਉਹ ਲੋਕਾਂ ‘ਤੇ ਹੋਰ ਹਮਲਾਵਰ ਹੋ ਗਿਆ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

05/04/2026
Load More
Tags: #barnalanews#malwanews #newsupdate #dailyupdate#punjabnews#punjabpolice #barnalapolice
Previous Post

ਲਓ ਜੀ… ਸਰਕਾਰ ਕਹਿੰਦੀ… ਹੁਣ ਦਸਤਾਵੇਜਾਂ ਦੀ ਤਸਦੀਕ ਲਈ ਪਟਵਾਰੀ ਕੋਲੇ ਜਾਣ ਦੀ ਲੋੜ ਨਹੀਂ….!

Next Post

ਆਂਗਣਵਾੜੀ ਵਰਕਰਾਂ ਵੱਲੋਂ 10 ਜੁਲਾਈ ਨੂੰ ਮੰਗਾਂ ਦੇ ਹੱਕ ‘ਚ ਡੀਸੀ ਦਫ਼ਤਰ ਦੇ ਘਿਰਾਓ ਐਲਾਨ

Nirmal Pandori

Nirmal Pandori

Related Posts

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ
ਪੰਜਾਬ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

by Nirmal Pandori
05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

by Nirmal Pandori
05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!
ਪੰਜਾਬ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

by Nirmal Pandori
05/04/2026
ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ
ਪੰਜਾਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

by Nirmal Pandori
05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ
ਪੰਜਾਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

by Nirmal Pandori
05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ
ਪੰਜਾਬ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

by Nirmal Pandori
05/02/2026
Load More
Next Post
ਆਂਗਣਵਾੜੀ ਵਰਕਰਾਂ ਵੱਲੋਂ 10 ਜੁਲਾਈ ਨੂੰ ਮੰਗਾਂ ਦੇ ਹੱਕ ‘ਚ ਡੀਸੀ ਦਫ਼ਤਰ ਦੇ ਘਿਰਾਓ ਐਲਾਨ

ਆਂਗਣਵਾੜੀ ਵਰਕਰਾਂ ਵੱਲੋਂ 10 ਜੁਲਾਈ ਨੂੰ ਮੰਗਾਂ ਦੇ ਹੱਕ 'ਚ ਡੀਸੀ ਦਫ਼ਤਰ ਦੇ ਘਿਰਾਓ ਐਲਾਨ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend