Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਝਟਕਾ…ਪੜ੍ਹੋ ਖ਼ਬਰ

MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਝਟਕਾ...ਪੜ੍ਹੋ ਖ਼ਬਰ

Nirmal Pandori by Nirmal Pandori
03/27/2026
in ਪੰਜਾਬ
Reading Time: 1 min read
A A
0
MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਝਟਕਾ…ਪੜ੍ਹੋ ਖ਼ਬਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,27 ਮਾਰਚ Gee98 news service

-ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਵੱਡਾ ਝਟਕਾ ਲੱਗਿਆ ਹੈ। ਹਾਈਕੋਰਟ ਨੇ ਸੰਸਦੀ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪੈਰੋਲ ਦੀ ਮੰਗ ਵਾਲੀ ਉਸਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕੁਝ ਦਿਨ ਪਹਿਲਾਂ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ NSA ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।ਉਨ੍ਹਾਂ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਇਹ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਸੰਸਦ ਦੀ ਕਾਰਵਾਈ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ। ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਹੁਣ ਅੰਮ੍ਰਿਤਪਾਲ ਨੂੰ ਸੰਸਦ ਸੈਸ਼ਨ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਮਿਲੇਗੀ। ਸਰਕਾਰ ਨੇ ਆਪਣੇ ਜਵਾਬ ਦਾਅਵੇ ਵਿੱਚ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦੇਣ ਕਰਕੇ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

ਆਹ ਚੁੱਕ ਲਓ ਆਪਣਾ ਘਟੀਆ ਗੁਣਵੱਤਾ ਦਾ ਸਮਾਨ….ਫੌਜ ਨੇ ਰੱਦ ਕੀਤਾ ਪੰਜਾਬ ਦੇ ਦੁੱਧ ਦਾ ਸੈਂਪਲ

Load More
Tags: #barnalanews#malwanews #newsupdate #dailyupdate#punjabnews
Previous Post

ਆਹ ਚੁੱਕ ਲਓ ਆਪਣਾ ਘਟੀਆ ਗੁਣਵੱਤਾ ਦਾ ਸਮਾਨ….ਫੌਜ ਨੇ ਰੱਦ ਕੀਤਾ ਪੰਜਾਬ ਦੇ ਦੁੱਧ ਦਾ ਸੈਂਪਲ

Next Post

ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

Nirmal Pandori

Nirmal Pandori

Related Posts

ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG
ਪੰਜਾਬ

by Nirmal Pandori
03/27/2026
ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG
ਪੰਜਾਬ

ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

by Nirmal Pandori
03/27/2026
ਆਹ ਚੁੱਕ ਲਓ ਆਪਣਾ ਘਟੀਆ ਗੁਣਵੱਤਾ ਦਾ ਸਮਾਨ….ਫੌਜ ਨੇ ਰੱਦ ਕੀਤਾ ਪੰਜਾਬ ਦੇ ਦੁੱਧ ਦਾ ਸੈਂਪਲ
ਪੰਜਾਬ

ਆਹ ਚੁੱਕ ਲਓ ਆਪਣਾ ਘਟੀਆ ਗੁਣਵੱਤਾ ਦਾ ਸਮਾਨ….ਫੌਜ ਨੇ ਰੱਦ ਕੀਤਾ ਪੰਜਾਬ ਦੇ ਦੁੱਧ ਦਾ ਸੈਂਪਲ

by Nirmal Pandori
03/27/2026
23 ਜ਼ਿਲ੍ਹਿਆਂ ਵਾਲੇ ਪੰਜਾਬ ਕੋਲ 20 DGP ਹਨ…ਉੱਚ ਪੁਲਿਸ ਅਧਿਕਾਰੀਆਂ ‘ਤੇ ਭਗਵੰਤ ਮਾਨ ਦੀ ਮਿਹਰਬਾਨੀ ਦੀ ਚਰਚਾ…!
ਪੰਜਾਬ

ਪੰਜਾਬ ਪੁਲਿਸ ਦੇ SP ‘ਤੇ ਬਲਾਤਕਾਰ ਦੇ ਦੋਸ਼…ਦੋ ਵਾਰ ਜ਼ਬਰਦਸਤੀ ਕਰਵਾਇਆ ਗਰਭਪਾਤ

by Nirmal Pandori
03/26/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਲਾਲਜੀਤ ਭੁੱਲਰ ਦੇ ਪਿਤਾ ਨੇ ਟੈਂਡਰਾਂ ਦੇ ਲਗਾਏ ਸਨ ਵੱਧ ਰੇਟ.. ਜਿਸ ਕਰਕੇ ਬਾਬਾ ਨਾਗਾ ਕੰਪਨੀ ਨੂੰ ਮਿਲੇ ਟੈਂਡਰ

by Nirmal Pandori
03/26/2026
ਪੁਲਿਸ ਨੇ ਕਿਵੇਂ ਕਾਬੂ ਕੀਤਾ ਪਠਾਣਮਾਜਰਾ…ਐਸਐਸਪੀ ਨੇ ਦੱਸੀ ਸਾਰੀ ਯੋਜਨਾ
ਪੰਜਾਬ

ਪੁਲਿਸ ਨੇ ਕਿਵੇਂ ਕਾਬੂ ਕੀਤਾ ਪਠਾਣਮਾਜਰਾ…ਐਸਐਸਪੀ ਨੇ ਦੱਸੀ ਸਾਰੀ ਯੋਜਨਾ

by Nirmal Pandori
03/25/2026
Load More
Next Post
ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

ਸਰਕਾਰ ਕਹਿੰਦੀ PNG ਗੈਸ ਵਰਤੋ...ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮੁਅੱਤਲ SHO ਨਰੇਸ਼ ਕੁਮਾਰ ‘ਤੇ FIR ਦਰਜ ਹੋਣ ਤੱਕ ਸੰਘਰਸ਼ ਜਾਰੀ ਰਹੇਗਾ-DC ਦਫ਼ਤਰ ਕਰਮਚਾਰੀ ਯੂਨੀਅਨ

ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਝਟਕਾ…ਪੜ੍ਹੋ ਖ਼ਬਰ

ਆਹ ਚੁੱਕ ਲਓ ਆਪਣਾ ਘਟੀਆ ਗੁਣਵੱਤਾ ਦਾ ਸਮਾਨ….ਫੌਜ ਨੇ ਰੱਦ ਕੀਤਾ ਪੰਜਾਬ ਦੇ ਦੁੱਧ ਦਾ ਸੈਂਪਲ

ਪੰਜਾਬ ਪੁਲਿਸ ਦੇ SP ‘ਤੇ ਬਲਾਤਕਾਰ ਦੇ ਦੋਸ਼…ਦੋ ਵਾਰ ਜ਼ਬਰਦਸਤੀ ਕਰਵਾਇਆ ਗਰਭਪਾਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend