Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

- ਈਰਾਨ ਯੁੱਧ ਕਰਕੇ ਲੋਕਾਂ ਨੂੰ ਛੱਡਣੀ ਪੈ ਸਕਦੀ ਹੈ LPG

Nirmal Pandori by Nirmal Pandori
03/27/2026
in ਪੰਜਾਬ
Reading Time: 1 min read
A A
0
ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,27 ਮਾਰਚ, Gee98 news service-

-ਅਮਰੀਕਾ-ਇਜ਼ਰਾਈਲ ਅਤੇ ਈਰਾਨ ਜੰਗ ਦੇ ਦੌਰਾਨ ‌ ਭਾਰਤ ਵਿੱਚ ਪੈਟਰੋਲ ਡੀਜ਼ਲ ਅਤੇ ਗੈਸ ਦਾ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ, ਜਿਸਦਾ ਅਸਰ ਰਸੋਈ ਤੋਂ ਲੈ ਕੇ ਰੁਜ਼ਗਾਰ ਅਤੇ ਛੋਟੇ ਕਾਰੋਬਾਰ ਤੱਕ ‘ਤੇ ਹੋ ਰਿਹਾ ਹੈ। ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾ ਕੇ ਭਾਵੇਂ ਸਥਿਤੀ ਨੂੰ ਕੰਟਰੋਲ ਰੱਖਣ ਦਾ ਸੰਕੇਤ ਦਿੱਤਾ ਪ੍ਰੰਤੂ ਇਸ ਦੌਰਾਨ LPG ਗੈਸ ਦੀਆਂ ਕੀਮਤਾਂ ਵਧਣ ਸਬੰਧੀ ਲੋਕਾਂ ਦੇ ਮਨਾਂ ‘ਚ ਡਰ ਬਣਿਆ ਹੋਇਆ ਹੈ। ਜੇਕਰ ਅਮਰੀਕਾ ਈਰਾਨ ਯੁੱਧ ਨਾ ਰੁਕਿਆ ਤਾਂ ਭਾਰਤ ਵਿੱਚ ਸਭ ਤੋਂ ਵੱਧ ਅਸਰ ਗੈਸ ਦੀ ਸਪਲਾਈ ‘ਤੇ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਸਰਕਾਰ ਲੋਕਾਂ ਨੂੰ LPG ਦੇ ਬਦਲ ਵਜੋਂ PNG ਅਪਣਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਆਮ ਤੌਰ ‘ਤੇ ਲੋਕ ਗੈਸ ਦੇ LPG ਬਦਲ ਬਾਰੇ ਵੀ ਜਾਣੂ ਹਨ, ਹੁਣ ਜਦੋਂ ਕਿ ਸਰਕਾਰ PNG ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਤਾਂ ਕੁਝ ਲੋਕ PNG ਪ੍ਰਤੀ ਭੰਬਲਭੂਸੇ ਵਿੱਚ ਵੀ ਹਨ। ਦਰਅਸਲ ਲੋਕਾਂ ਵਿੱਚ ਜ਼ਿਆਦਾ ਵਰਤੋ LPG ਦੀ ਹੁੰਦੀ ਹੈ, ਇਸ ਲਈ ਆਮ ਲੋਕ ਗੈਸ ਦੀ ਕਿਸੇ ਹੋਰ ਕਿਸਮ ਬਾਰੇ ਘੱਟ ਜਾਣਕਾਰੀ ਰੱਖਦੇ ਹਨ। ਅਸੀਂ ਤੁਹਾਨੂੰ LPG,PNG,LNG ਅਤੇ CNG ਬਾਰੇ ਜਾਣਕਾਰੀ ਦਿੰਦੇ ਹਾਂ।
ਐਲਪੀਜੀ (LPG) ਗੈਸ ਕੀ ਹੈ ?
ਐਲਪੀਜੀ (Liquefied Petroleum Gas) ਉਹੀ ਗੈਸ ਹੈ, ਜੋ ਸਾਡੇ ਘਰਾਂ, ਰੈਸਟੋਰੈਂਟਾਂ, ਹੋਟਲਾਂ ਅਤੇ ਕੈਫੇ ਵਿੱਚ ਸਿਲੰਡਰ ਰਾਹੀਂ ਆਉਂਦੀ ਹੈ ਅਤੇ ਖਾਣਾ ਬਣਾਉਣ ਵਿੱਚ ਇਸਤੇਮਾਲ ਹੁੰਦੀ ਹੈ। ਇਹ ਪ੍ਰੋਪੇਨ ਅਤੇ ਬਿਊਟੇਨ ਨਾਮ ਦੀਆਂ ਗੈਸਾਂ ਦਾ ਮਿਸ਼ਰਣ ਹੁੰਦੀ ਹੈ। ਇਸ ਨੂੰ ਦਬਾਅ ਪਾ ਕੇ ਤਰਲ ਰੂਪ ਵਿੱਚ ਸਿਲੰਡਰ ਵਿੱਚ ਭਰਿਆ ਜਾਂਦਾ ਹੈ, ਤਾਂ ਜੋ ਇਸ ਨੂੰ ਆਸਾਨੀ ਨਾਲ ਰੱਖਿਆ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਇਆ ਜਾ ਸਕੇ। ਐਲਪੀਜੀ ਦੀ ਵਰਤੋਂ ਘਰੇਲੂ ਰਸੋਈ ਵਿੱਚ,ਦੁਕਾਨਾਂ ਅਤੇ ਛੋਟੇ ਕਾਰੋਬਾਰਾਂ (ਹੋਟਲ-ਢਾਬਾ, ਰੈਸਟੋਰੈਂਟ) ਵਿੱਚ ਹੁੰਦੀ ਹੈ।
ਪੀਐਨਜੀ (PNG) ਗੈਸ ਕੀ ਹੁੰਦੀ ਹੈ ?
ਪੀਐਨਜੀ ਗੈਸ, ਜੋ ਪਾਈਪ ਲਾਈਨ ਰਾਹੀਂ ਸਿੱਧੇ ਘਰਾਂ, ਹੋਟਲਾਂ ਅਤੇ ਉਦਯੋਗਿਕ ਇਕਾਈਆਂ ਤੱਕ ਪਹੁੰਚਾਈ ਜਾਂਦੀ ਹੈ। ਇਸ ਵਿੱਚ ਮੀਥੇਨ ਗੈਸ ਹੁੰਦੀ ਹੈ। ਪੀਐਨਜੀ ਸਿੱਧੇ ਪਾਈਪ ਤੋਂ ਆਉਂਦੀ ਹੈ, ਇਸ ਲਈ ਇਸਦੇ ਲਈ ਸਿਲੰਡਰ ਦੀ ਲੋੜ ਨਹੀਂ ਹੁੰਦੀ। ਪੀਐਨਜੀ ਦੀ ਵਰਤੋਂ ਘਰੇਲੂ ਰਸੋਈ, ਹੋਟਲ ਅਤੇ ਇੰਡਸਟਰੀ ਵਿੱਚ ਕੀਤੀ ਜਾਂਦੀ ਹੈ।
ਐਲਐਨਜੀ (LNG) ਗੈਸ ਕੀ ਹੈ ?
ਐਲਐਨਜੀ (Liquefied Natural Gas) ਪੀਐਨਜੀ ਦੀ ਤਰ੍ਹਾਂ ਹੀ ਕੁਦਰਤੀ ਗੈਸ (Natural Gas) ਹੀ ਹੁੰਦੀ ਹੈ, ਪਰ ਇਸ ਨੂੰ ਬਹੁਤ ਠੰਢਾ ਕਰਕੇ ਤਰਲ ਰੂਪ ਵਿੱਚ ਬਦਲ ਦਿੱਤਾ ਜਾਂਦਾ ਹੈ ਤਾਂ ਜੋ ਇਸ ਨੂੰ ਆਸਾਨੀ ਨਾਲ ਲੰਬੀ ਦੂਰੀ ਤੱਕ ਟ੍ਰਾਂਸਪੋਰਟ ਕੀਤਾ ਜਾ ਸਕੇ। ਯਾਨੀ ਕਿ ਜਿੱਥੇ ਪਾਈਪਲਾਈਨ ਨਹੀਂ ਹੁੰਦੀ, ਉੱਥੇ ਐਲਐਨਜੀ ਕੰਮ ਆਉਂਦੀ ਹੈ। ਐਲਐਨਜੀ ਦੀ ਵਰਤੋਂ ਵੱਡੇ ਉਦਯੋਗਾਂ, ਬਿਜਲੀ ਉਤਪਾਦਨ, ਭਾਰੀ ਵਾਹਨਾਂ/ਜਹਾਜ਼ਾਂ ਵਿੱਚ ਕੀਤੀ ਜਾਂਦੀ ਹੈ।
ਸੀਐਨਜੀ (CNG) ਗੈਸ ਕੀ ਹੁੰਦੀ ਹੈ ?
ਸੀਐਨਜੀ ਵੀ ਇੱਕ ਤਰ੍ਹਾਂ ਦੀ ਕੁਦਰਤੀ ਗੈਸ ਹੈ ਜੋ ਪੈਟਰੋਲ-ਡੀਜ਼ਲ ਦੀ ਜਗ੍ਹਾ ਗੱਡੀਆਂ ਵਿੱਚ ਬਾਲਣ (Fuel) ਦੇ ਤੌਰ ‘ਤੇ ਇਸਤੇਮਾਲ ਹੁੰਦੀ ਹੈ। ਇਸ ਵਿੱਚ ਵੀ ਜ਼ਿਆਦਾਤਰ ਮੀਥੇਨ ਗੈਸ ਹੀ ਹੁੰਦੀ ਹੈ। ਖ਼ਾਸ ਗੱਲ ਇਹ ਹੈ ਕਿ ਇਹ ਪੈਟਰੋਲ-ਡੀਜ਼ਲ ਨਾਲੋਂ ਸਸਤੀ ਅਤੇ ਘੱਟ ਪ੍ਰਦੂਸ਼ਣ ਫੈਲਾਉਣ ਵਾਲੀ ਗੈਸ ਹੈ। ਸੀਐਨਜੀ ਕਾਰ, ਆਟੋ, ਬੱਸ, ਟੈਕਸੀ ਅਤੇ ਪਬਲਿਕ ਟ੍ਰਾਂਸਪੋਰਟ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

03/27/2026
MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਝਟਕਾ…ਪੜ੍ਹੋ ਖ਼ਬਰ

MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਝਟਕਾ…ਪੜ੍ਹੋ ਖ਼ਬਰ

03/27/2026
ਆਹ ਚੁੱਕ ਲਓ ਆਪਣਾ ਘਟੀਆ ਗੁਣਵੱਤਾ ਦਾ ਸਮਾਨ….ਫੌਜ ਨੇ ਰੱਦ ਕੀਤਾ ਪੰਜਾਬ ਦੇ ਦੁੱਧ ਦਾ ਸੈਂਪਲ

ਆਹ ਚੁੱਕ ਲਓ ਆਪਣਾ ਘਟੀਆ ਗੁਣਵੱਤਾ ਦਾ ਸਮਾਨ….ਫੌਜ ਨੇ ਰੱਦ ਕੀਤਾ ਪੰਜਾਬ ਦੇ ਦੁੱਧ ਦਾ ਸੈਂਪਲ

03/27/2026
Load More
Tags: #barnalanews#malwanews #newsupdate #dailyupdate#punjabnews
Previous Post

MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਝਟਕਾ…ਪੜ੍ਹੋ ਖ਼ਬਰ

Next Post

ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

Nirmal Pandori

Nirmal Pandori

Related Posts

ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG
ਪੰਜਾਬ

ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

by Nirmal Pandori
03/27/2026
MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਝਟਕਾ…ਪੜ੍ਹੋ ਖ਼ਬਰ
ਪੰਜਾਬ

MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਝਟਕਾ…ਪੜ੍ਹੋ ਖ਼ਬਰ

by Nirmal Pandori
03/27/2026
ਆਹ ਚੁੱਕ ਲਓ ਆਪਣਾ ਘਟੀਆ ਗੁਣਵੱਤਾ ਦਾ ਸਮਾਨ….ਫੌਜ ਨੇ ਰੱਦ ਕੀਤਾ ਪੰਜਾਬ ਦੇ ਦੁੱਧ ਦਾ ਸੈਂਪਲ
ਪੰਜਾਬ

ਆਹ ਚੁੱਕ ਲਓ ਆਪਣਾ ਘਟੀਆ ਗੁਣਵੱਤਾ ਦਾ ਸਮਾਨ….ਫੌਜ ਨੇ ਰੱਦ ਕੀਤਾ ਪੰਜਾਬ ਦੇ ਦੁੱਧ ਦਾ ਸੈਂਪਲ

by Nirmal Pandori
03/27/2026
23 ਜ਼ਿਲ੍ਹਿਆਂ ਵਾਲੇ ਪੰਜਾਬ ਕੋਲ 20 DGP ਹਨ…ਉੱਚ ਪੁਲਿਸ ਅਧਿਕਾਰੀਆਂ ‘ਤੇ ਭਗਵੰਤ ਮਾਨ ਦੀ ਮਿਹਰਬਾਨੀ ਦੀ ਚਰਚਾ…!
ਪੰਜਾਬ

ਪੰਜਾਬ ਪੁਲਿਸ ਦੇ SP ‘ਤੇ ਬਲਾਤਕਾਰ ਦੇ ਦੋਸ਼…ਦੋ ਵਾਰ ਜ਼ਬਰਦਸਤੀ ਕਰਵਾਇਆ ਗਰਭਪਾਤ

by Nirmal Pandori
03/26/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਲਾਲਜੀਤ ਭੁੱਲਰ ਦੇ ਪਿਤਾ ਨੇ ਟੈਂਡਰਾਂ ਦੇ ਲਗਾਏ ਸਨ ਵੱਧ ਰੇਟ.. ਜਿਸ ਕਰਕੇ ਬਾਬਾ ਨਾਗਾ ਕੰਪਨੀ ਨੂੰ ਮਿਲੇ ਟੈਂਡਰ

by Nirmal Pandori
03/26/2026
ਪੁਲਿਸ ਨੇ ਕਿਵੇਂ ਕਾਬੂ ਕੀਤਾ ਪਠਾਣਮਾਜਰਾ…ਐਸਐਸਪੀ ਨੇ ਦੱਸੀ ਸਾਰੀ ਯੋਜਨਾ
ਪੰਜਾਬ

ਪੁਲਿਸ ਨੇ ਕਿਵੇਂ ਕਾਬੂ ਕੀਤਾ ਪਠਾਣਮਾਜਰਾ…ਐਸਐਸਪੀ ਨੇ ਦੱਸੀ ਸਾਰੀ ਯੋਜਨਾ

by Nirmal Pandori
03/25/2026
Load More
Next Post
ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

ਸਰਕਾਰ ਕਹਿੰਦੀ PNG ਗੈਸ ਵਰਤੋ...ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

ਸਰਕਾਰ ਕਹਿੰਦੀ PNG ਗੈਸ ਵਰਤੋ…ਆਓ ਜਾਣਦੇ ਹਾਂ ਕੀ ਹੁੰਦੀ ਹੈ LPG, PNG, CNG ਅਤੇ LNG

MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਝਟਕਾ…ਪੜ੍ਹੋ ਖ਼ਬਰ

ਆਹ ਚੁੱਕ ਲਓ ਆਪਣਾ ਘਟੀਆ ਗੁਣਵੱਤਾ ਦਾ ਸਮਾਨ….ਫੌਜ ਨੇ ਰੱਦ ਕੀਤਾ ਪੰਜਾਬ ਦੇ ਦੁੱਧ ਦਾ ਸੈਂਪਲ

ਪੰਜਾਬ ਪੁਲਿਸ ਦੇ SP ‘ਤੇ ਬਲਾਤਕਾਰ ਦੇ ਦੋਸ਼…ਦੋ ਵਾਰ ਜ਼ਬਰਦਸਤੀ ਕਰਵਾਇਆ ਗਰਭਪਾਤ

ਲਾਲਜੀਤ ਭੁੱਲਰ ਦੇ ਪਿਤਾ ਨੇ ਟੈਂਡਰਾਂ ਦੇ ਲਗਾਏ ਸਨ ਵੱਧ ਰੇਟ.. ਜਿਸ ਕਰਕੇ ਬਾਬਾ ਨਾਗਾ ਕੰਪਨੀ ਨੂੰ ਮਿਲੇ ਟੈਂਡਰ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend