Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

BJP ਮੁੱਖ ਦਫ਼ਤਰ ‘ਤੇ ਪਾਕਿਸਤਾਨ ਦਾ ਬਣਿਆ ਗਰਨੇਡ ਸੁੱਟਿਆ ਗਿਆ

- ਦੋ ਸ਼ੱਕੀ ਵਿਅਕਤੀਆਂ ਦੇ ਦੋ ਵੀਡੀਓ ਕਲਿੱਪ ਵੀ ਆਏ ਸਾਹਮਣੇ

Nirmal Pandori by Nirmal Pandori
04/02/2026
in ਪੰਜਾਬ
Reading Time: 1 min read
A A
0
BJP ਮੁੱਖ ਦਫ਼ਤਰ ‘ਤੇ ਪਾਕਿਸਤਾਨ ਦਾ ਬਣਿਆ ਗਰਨੇਡ ਸੁੱਟਿਆ ਗਿਆ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,2 ਅਪ੍ਰੈਲ, Gee98 News service-

ਭਾਜਪਾ ਦੇ ਚੰਡੀਗੜ੍ਹ ਵਿਖੇ ਮੁੱਖ ਦਫ਼ਤਰ ਦੇ ਬਾਹਰ ਹੋਏ ਧਮਾਕੇ ਸਬੰਧੀ ਨਵੇਂ ਖੁਲਾਸੇ ਸਾਹਮਣੇ ਆਏ ਹਨ। ਸੂਤਰਾਂ ਮੁਤਾਬਕ ਭਾਜਪਾ ਦੇ ਮੁੱਖ ਦਫ਼ਤਰ ‘ਤੇ ਹਮਲੇ ਵਿੱਚ GHD2P ਮਾਰਕਾ ਹੈਂਡ ਗਰਨੇਡ ਦਾ ਇਸਤੇਮਾਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਗਰਨੇਡ ਪਾਕਿਸਤਾਨ ਵਿਚ ਬਣਾਏ ਜਾਂਦੇ ਹਨ। ਇਹ ਗਰਨੇਡ ਸੁੱਟਣ ਤੋਂ ਬਾਅਦ 5 ਤੋਂ 10 ਮੀਟਰ ਦੇ ਦਾਇਰੇ ਵਿੱਚ ਬੇਹੱਦ ਘਾਤਕ ਸਾਬਤ ਹੋ ਸਕਦੇ ਹਨ ਅਤੇ ਇਹਨਾਂ ਦੇ ਟੁਕੜੇ 20 ਤੋਂ 25 ਮੀਟਰ ਤੱਕ ਫੈਲਦੇ ਹਨ ਜਿਹੜੇ ਇਹਨਾਂ ਦੀ ਮਾਰ ਵਿੱਚ ਆਉਣ ਵਾਲਿਆਂ ਨੂੰ ਸਖ਼ਤ ਜ਼ਖ਼ਮੀ ਕਰ ਸਕਦੇ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਹੈਂਡ ਗਰਨੇਡ ਭਾਜਪਾ ਮੁੱਖ ਦਫ਼ਤਰ ਦੇ ਬਾਹਰ ਕਰੀਬ 30 ਫੁੱਟ ਦੀ ਦੂਰੀ ਤੋਂ ਸੁੱਟਿਆ ਗਿਆ ਹੈ, ਦਫ਼ਤਰ ਦੇ ਕੰਧ ਦੀ ਉਚਾਈ ਲੱਗਭੱਗ 3 ਫੁੱਟ ਹੈ ਜਿਸ ਉੱਪਰ ਦੋ ਫੁੱਟ ਉੱਚੀ ਐਲਮੀਨੀਅਮ ਦੀ ਗਰਿੱਲ ਵੀ ਲੱਗੀ ਹੋਈ ਹੈ। ਜਿੱਥੇ ਗਰਨੇਡ ਡਿੱਗਿਆ ਉਥੋਂ ਬੀਜੇਪੀ ਦਫ਼ਤਰ ਦੇ ਮੁੱਖ ਦਰਵਾਜ਼ੇ ਦੀ ਦੂਰੀ ਕਰੀਬ 25 ਕੁ ਫੁੱਟ ਹੀ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਮੁੱਖ ਦਫ਼ਤਰ ਦੇ ਨੇੜੇ ਹੀ ਸੁਰੱਖਿਆ ਕਰਮਚਾਰੀਆਂ ਲਈ ਇੱਕ ਕੈਬਿਨ ਵੀ ਬਣਿਆ ਹੋਇਆ ਹੈ ਜਿੱਥੇ CRPF ਦੇ ਦੋ ਜਵਾਨ ਹਰ ਵਕਤ ਤਾਇਨਾਤ ਰਹਿੰਦੇ ਹਨ। ਦੂਜੇ ਪਾਸੇ ਮੁੱਖ ਗੇਟ ‘ਤੇ ਚੰਡੀਗੜ੍ਹ ਪੁਲਿਸ ਦੇ ਕਰਮਚਾਰੀ ਵੀ ਤਾਇਨਾਤ ਰਹਿੰਦੇ ਹਨ। ਭਾਜਪਾ ਮੁੱਖ ਦਫ਼ਤਰ ‘ਚ ਜਿੱਥੇ ਗਰਨੇਡ ਡਿੱਗਿਆ ਹੈ ਉਥੇ ਅਕਸਰ ਆਉਣ ਜਾਣ ਵਾਲੇ ਲੋਕ ਆਪਣੀਆਂ ਗੱਡੀਆਂ ਪਾਰਕ ਕਰਦੇ ਹਨ ਅਤੇ ਘਟਨਾ ਸਮੇਂ ਵੀ ਉੱਥੇ ਕਾਫੀ ਵਾਹਨ ਪਾਰਕਿੰਗ ਕੀਤੇ ਹੋਏ ਸਨ ਜਿਨਾਂ ਦੇ ਸ਼ੀਸ਼ੇ ਬੁਰੀ ਤਰ੍ਹਾਂ ਟੁੱਟ ਗਏ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ FIR ਦਰਜ

ਵੱਡੀ ਖ਼ਬਰ…ਭਗਵੰਤ ਮਾਨ ਸਰਕਾਰ ਨੇ ਹੜਤਾਲੀ ਕਰਮਚਾਰੀਆਂ ‘ਤੇ ਐਸਮਾ ਐਕਟ ਕੀਤਾ ਲਾਗੂ

04/02/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਬੇਅਦਬੀ ਮੁੱਦਾ : ਕਾਨੂੰਨ ਤਾਂ ਪਹਿਲਾਂ ਵੀ ਸਖ਼ਤ ਹੈ…ਪਰ ਕੰਮ ਕਰਨ ਦੇ ਤਰੀਕੇ ਠੀਕ ਨਹੀਂ…!

04/02/2026
ਦੀਵੇ ਥੱਲੇ ਹਨੇਰਾ…ਬੱਚਿਆਂ ਨੂੰ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਉਣ ਵਾਲਿਆਂ ਨੇ ਉਡਾਈਆਂ ਧਾਰਮਿਕ ਨਿਯਮਾਂ ਦੀਆਂ ਧੱਜੀਆਂ

ਦੀਵੇ ਥੱਲੇ ਹਨੇਰਾ…ਬੱਚਿਆਂ ਨੂੰ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਉਣ ਵਾਲਿਆਂ ਨੇ ਉਡਾਈਆਂ ਧਾਰਮਿਕ ਨਿਯਮਾਂ ਦੀਆਂ ਧੱਜੀਆਂ

04/02/2026
Load More
Tags: #barnalanews#malwanews #newsupdate #dailyupdate#punjabnews
Previous Post

ਬੇਅਦਬੀ ਮੁੱਦਾ : ਕਾਨੂੰਨ ਤਾਂ ਪਹਿਲਾਂ ਵੀ ਸਖ਼ਤ ਹੈ…ਪਰ ਕੰਮ ਕਰਨ ਦੇ ਤਰੀਕੇ ਠੀਕ ਨਹੀਂ…!

Next Post

ਵੱਡੀ ਖ਼ਬਰ…ਭਗਵੰਤ ਮਾਨ ਸਰਕਾਰ ਨੇ ਹੜਤਾਲੀ ਕਰਮਚਾਰੀਆਂ ‘ਤੇ ਐਸਮਾ ਐਕਟ ਕੀਤਾ ਲਾਗੂ

Nirmal Pandori

Nirmal Pandori

Related Posts

ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ FIR ਦਰਜ
ਪੰਜਾਬ

ਵੱਡੀ ਖ਼ਬਰ…ਭਗਵੰਤ ਮਾਨ ਸਰਕਾਰ ਨੇ ਹੜਤਾਲੀ ਕਰਮਚਾਰੀਆਂ ‘ਤੇ ਐਸਮਾ ਐਕਟ ਕੀਤਾ ਲਾਗੂ

by Nirmal Pandori
04/02/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਬੇਅਦਬੀ ਮੁੱਦਾ : ਕਾਨੂੰਨ ਤਾਂ ਪਹਿਲਾਂ ਵੀ ਸਖ਼ਤ ਹੈ…ਪਰ ਕੰਮ ਕਰਨ ਦੇ ਤਰੀਕੇ ਠੀਕ ਨਹੀਂ…!

by Nirmal Pandori
04/02/2026
ਦੀਵੇ ਥੱਲੇ ਹਨੇਰਾ…ਬੱਚਿਆਂ ਨੂੰ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਉਣ ਵਾਲਿਆਂ ਨੇ ਉਡਾਈਆਂ ਧਾਰਮਿਕ ਨਿਯਮਾਂ ਦੀਆਂ ਧੱਜੀਆਂ
ਪੰਜਾਬ

ਦੀਵੇ ਥੱਲੇ ਹਨੇਰਾ…ਬੱਚਿਆਂ ਨੂੰ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਉਣ ਵਾਲਿਆਂ ਨੇ ਉਡਾਈਆਂ ਧਾਰਮਿਕ ਨਿਯਮਾਂ ਦੀਆਂ ਧੱਜੀਆਂ

by Nirmal Pandori
04/02/2026
ਪੰਜਾਬ ਦੇ ਸਾਰੇ ਤਹਿਸੀਲਦਾਰ ਸਮੂਹਿਕ ਛੁੱਟੀ ‘ਤੇ…ਨਹੀਂ ਹੋਵੇਗਾ ਰਜਿਸਟੀਆਂ ਦਾ ਅਤੇ ਹੋਰ ਕੰਮ
ਪੰਜਾਬ

ਮੰਡੀਆਂ ‘ਚ ਕਣਕ ਦੀ ਖਰੀਦ ਸ਼ੁਰੂ….ਤੇ ਆੜਤੀਆਂ ਦੀ ਹੜ੍ਹਤਾਲ ਸ਼ੁਰੂ

by Nirmal Pandori
04/01/2026
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

…ਹੁਣ ਪੈਟਰੌਲ ਪੰਪਾਂ ਅਤੇ ਮਾਲ ਸਟੋਰਾਂ ‘ਤੇ ਵੀ ਆਮ ਹੀ ਮਿਲੇਗੀ ਸ਼ਰਾਬ…ਸ਼ਰਾਬ ਦੇ ਰੇਟ ਵੀ ਵਧੇ

by Nirmal Pandori
04/01/2026
ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਫਰੀ ਹੋਵੇਗਾ
ਪੰਜਾਬ

…ਅੱਜ ਤੋਂ ਟੋਲ ਪਲਾਜ਼ਿਆਂ ‘ਤੇ ਨਗਦੀ ਲੈਣ ਦੇਣ ਬੰਦ…fastag ਜਾਂ UPI ਰਾਹੀਂ ਹੋਵੇਗੀ ਪੇਮੈਂਟ

by Nirmal Pandori
04/01/2026
Load More
Next Post
ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ FIR ਦਰਜ

ਵੱਡੀ ਖ਼ਬਰ...ਭਗਵੰਤ ਮਾਨ ਸਰਕਾਰ ਨੇ ਹੜਤਾਲੀ ਕਰਮਚਾਰੀਆਂ 'ਤੇ ਐਸਮਾ ਐਕਟ ਕੀਤਾ ਲਾਗੂ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਵੱਡੀ ਖ਼ਬਰ…ਭਗਵੰਤ ਮਾਨ ਸਰਕਾਰ ਨੇ ਹੜਤਾਲੀ ਕਰਮਚਾਰੀਆਂ ‘ਤੇ ਐਸਮਾ ਐਕਟ ਕੀਤਾ ਲਾਗੂ

BJP ਮੁੱਖ ਦਫ਼ਤਰ ‘ਤੇ ਪਾਕਿਸਤਾਨ ਦਾ ਬਣਿਆ ਗਰਨੇਡ ਸੁੱਟਿਆ ਗਿਆ

ਬੇਅਦਬੀ ਮੁੱਦਾ : ਕਾਨੂੰਨ ਤਾਂ ਪਹਿਲਾਂ ਵੀ ਸਖ਼ਤ ਹੈ…ਪਰ ਕੰਮ ਕਰਨ ਦੇ ਤਰੀਕੇ ਠੀਕ ਨਹੀਂ…!

ਦੀਵੇ ਥੱਲੇ ਹਨੇਰਾ…ਬੱਚਿਆਂ ਨੂੰ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਉਣ ਵਾਲਿਆਂ ਨੇ ਉਡਾਈਆਂ ਧਾਰਮਿਕ ਨਿਯਮਾਂ ਦੀਆਂ ਧੱਜੀਆਂ

ਬਰਨਾਲਾ ਪੁਲਿਸ ਨੇ ਫੜਿਆ ਮੋਟਰਸਾਈਕਲ ਚੋਰ ਗਿਰੋਹ….6 ਚੋਰੀ ਦੇ ਮੋਟਰਸਾਈਕਲ ਵੀ ਬਰਾਮਦ

ਮੰਡੀਆਂ ‘ਚ ਕਣਕ ਦੀ ਖਰੀਦ ਸ਼ੁਰੂ….ਤੇ ਆੜਤੀਆਂ ਦੀ ਹੜ੍ਹਤਾਲ ਸ਼ੁਰੂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend