Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਦਾਅਵੇ ਫੁਰਰ : ਸਰਕਾਰ ਦੇ 14 ਮਹੀਨੇ…ਚਾਹ-ਪਕੌੜਿਆਂ ਦੇ 31 ਲੱਖ

Nirmal Pandori by Nirmal Pandori
06/12/2023
in ਪੰਜਾਬ
Reading Time: 1 min read
A A
0
ਦਾਅਵੇ ਫੁਰਰ : ਸਰਕਾਰ ਦੇ 14 ਮਹੀਨੇ…ਚਾਹ-ਪਕੌੜਿਆਂ ਦੇ 31 ਲੱਖ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,12 ਜੂਨ-ਪੰਜਾਬ ਦੇ ਮੁੱਖ ਮੰਤਰੀਆਂ/ਮੰਤਰੀਆਂ ਦੇ ਪ੍ਰਹੁਣਚਾਰੀ ਦੇ ਖਰਚੇ ਅਕਸਰ ਚਰਚਾ ਵਿੱਚ ਰਹਿੰਦੇ ਹਨ । ਸੂਚਨਾ ਅਧਿਕਾਰ ਐਕਟ ਅਧੀਨ ਸਾਹਮਣੇ ਆਏ ਮੁੱਖ ਮੰਤਰੀ/ਮੰਤਰੀਆਂ ਦੇ ਚਾਹ-ਪਾਣੀ ਅਤੇ ਪਕੌੜਿਆਂ ਦੇ ਖਰਚੇ ਆਮ ਆਦਮੀ ਨੂੰ ਸੋਚਣ ਲਈ ਮਜਬੂਰ ਕਰਦੇ ਹਨ ਕਿ ਅਕਸਰ ਇਹ “ਚਾਹ” ਕਿਸ ਤਰ੍ਹਾਂ ਬਣਦੀ ਹੋਵੇਗੀ ਅਤੇ ਇਨ੍ਹਾਂ “ਪਕੌੜਿਆਂ” ਵਿੱਚ ਅਜਿਹਾ ਕੀ ਹੋਵੇਗਾ, ਜੋ ਐਨੇ ਮਹਿੰਗੇ ਹੁੰਦੇ ਹਨ । ਆਰਟੀਆਈ ਦੀ ਤਾਜ਼ਾ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ 14 ਮਹੀਨਿਆਂ ਦਾ ਚਾਹ ਅਤੇ ਪਕੌੜਿਆਂ ਦਾ ਖਰਚਾ 31 ਲੱਖ ਤੋਂ ਵੱਧ ਹੋਇਆ ਹੈ । ਇਹ ਸਿਰਫ ਮੁੱਖ ਮੰਤਰੀ ਦਫ਼ਤਰ ਦਾ ਖਰਚਾ ਹੈ, ਜਦਕਿ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਚਾਹ-ਪਕੌੜਿਆਂ ਦਾ ਖਰਚਾ 25 ਲੱਖ ਦੇ ਕਰੀਬ ਬਣਦਾ ਹੈ । ਇਹ ਆਰਟੀਆਈ ਗੁਰਜੀਤ ਸਿੰਘ ਗੋਪਾਲਪੂਰੀ ਵਾਸੀ ਪਟਿਆਲਾ ਨੇ ਪ੍ਰਾਪਤ ਕੀਤੀ ਹੈ । ਕੁਝ ਸਮਾਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਪਰੌਂਠਿਆਂ ਅਤੇ ਹੋਰ ਖਾਣੇ ਦਾ ਖਰਚਾ ਭਗਵੰਤ ਮਾਨ ਸਰਕਾਰ ਨੇ ਸਾਹਮਣੇ ਲਿਆਂਦਾ ਸੀ ਜਿਸ ਉਪਰ ਮਾਨ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਖ਼ੂਬ ਚਟਖਾਰੇ ਲਾਏ ਸਨ ਪ੍ਰੰਤੂ ਹੁਣ ਮੁੱਖ ਮੰਤਰੀ ਦੇ ਦਫ਼ਤਰ ਅਤੇ ਰਿਹਾਇਸ਼ ‘ਤੇ ਚਾਹ-ਪਕੌੜਿਆਂ ਦੇ ਖਰਚੇ ਸਬੰਧੀ ਕਿਸੇ ਮੰਤਰੀ ਦੀ ਕੋਈ ਟਿੱਪਣੀ ਨਹੀਂ ਆਈ । ਇਸ ਤੋਂ ਪਹਿਲਾਂ ਬਾਦਲ ਅਤੇ ਕੈਪਟਨ ਸਰਕਾਰ ਮੌਕੇ ਵੀ ਅਜਿਹੇ ਖਰਚਿਆਂ ਉਪਰ ਉਂਗਲ ਉੱਠਦੀ ਰਹੀ ਹੈ ਪ੍ਰੰਤੂ “ਆਮ ਆਦਮੀ” ਦੀ ਸਰਕਾਰ ਵਿੱਚ ਵੀ ਇਸ ਮਾਮਲੇ ‘ਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ । ਆਰਟੀਆਈ ਐਕਟੀਵਿਸਟ ਗੁਰਜੀਤ ਸਿੰਘ ਨੇ ਮਾਰਚ 2022 ਤੋਂ ਲੈ ਕੇ ਅਪ੍ਰੈਲ 2023 ਮੁੱਖ ਮੰਤਰੀ ਦੀ ਚਾਹ ਤੇ ਪਕੌੜਿਆਂ ਦੇ ਖਰਚੇ ਦਾ ਵੇਰਵਾ ਨਸ਼ਰ ਕੀਤਾ ਹੈ, ਜਿਸ ਅਨੁਸਾਰ ਇਸ ਆਰਟੀਆਈ ਮੁਤਾਬਕ ਮਾਰਚ 2022 ਲਈ ਚਾਹ-ਨਾਸ਼ਤੇ ਦਾ ਬਿੱਲ 3.38 ਲੱਖ ਰੁਪਏ ਸੀ।ਮਾਰਚ ਤੋਂ ਬਾਅਦ ਅਪ੍ਰੈਲ 2022 ‘ਚ 2 ਲੱਖ 73 ਹਜ਼ਾਰ 788, ਮਈ ‘ਚ 3 ਲੱਖ 55 ਹਜ਼ਾਰ 795, ਜੂਨ ‘ਚ 3 ਲੱਖ 25 ਹਜ਼ਾਰ 248, ਜੁਲਾਈ ‘ਚ 2 ਲੱਖ 58 ਹਜ਼ਾਰ 347, ਅਗਸਤ ‘ਚ 2 ਲੱਖ 33 ਹਜ਼ਾਰ 305, ਸਤੰਬਰ, ਅਕਤੂਬਰ ‘ਚ 2 ਲੱਖ 82 ਹਜ਼ਾਰ 347 1 ਲੱਖ 64 ਹਜ਼ਾਰ 573, 1 ਨਵੰਬਰ 1 ਲੱਖ 39 ਹਜ਼ਾਰ 630, ਦਸੰਬਰ 1 ਲੱਖ 54 ਹਜ਼ਾਰ 594 ਰੁਪਏ ਖਰਚ ਕੀਤੇ ਗਏ ਹਨ। ਜਨਵਰੀ 2023 ‘ਚ ਚਾਹ ‘ਤੇ 1 ਲੱਖ 56 ਹਜ਼ਾਰ 720 ਰੁਪਏ, ਫਰਵਰੀ ‘ਚ 1 ਲੱਖ 62 ਹਜ਼ਾਰ 183, ਮਾਰਚ ‘ਚ 1 ਲੱਖ 73 ਹਜ਼ਾਰ 208 ਅਤੇ ਅਪ੍ਰੈਲ ‘ਚ 1 ਲੱਖ 24 ਹਜ਼ਾਰ 451 ਰੁਪਏ ਖਰਚ ਕੀਤੇ ਗਏ ਹਨ । ਚੇਤੇ ਰਹੇ ਕਿ ਸਰਕਾਰ ਬਣਨ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਾਥੀ ਮੰਤਰੀਆਂ, ਵਿਧਾਇਕਾਂ ਅਤੇ ਅਫਸਰਸ਼ਾਹੀ ਨੂੰ ਮੀਟਿੰਗਾਂ ਦੌਰਾਨ ਨਾਜਾਇਜ਼ ਖਰਚੇ ਤੋਂ ਵਰਜਿਆ ਸੀ ਅਤੇ ਖੁਦ ਵੀ ਮੁੱਖ ਮੰਤਰੀ ਦਫ਼ਤਰ ਦੇ ਖ਼ਰਚੇ ਘਟਾਉਣ ਦਾ ਦਾਅਵਾ ਕੀਤਾ ਸੀ ਪ੍ਰੰਤੂ ਸਿਰਫ 14 ਮਹੀਨਿਆਂ ‘ਚ 31 ਲੱਖ ਦੇ ਪਕੌੜੇ ਦੱਸਦੇ ਹਨ ਕਿ ਮੁੱਖ ਮੰਤਰੀ ਦੇ ਅਜਿਹੇ ਸਾਰੇ ਦਾਅਵੇ ਫੁਰਰ ਹੋ ਗਏ ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

04/28/2026
ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

04/28/2026
…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

04/28/2026
Load More
Tags: #barnalanews#punjabnews
Previous Post

ਨਸ਼ੇ ਤੋਂ ਮੁਕਤੀ ਪਾਉਣ ਆਇਆ ਸੀ ਨੌਜਵਾਨ…ਕੇਂਦਰ ਦੇ ਪ੍ਰਬੰਧਕਾਂ ਨੇ ਹੀ ਡੰਡਿਆਂ ਨਾਲ ਕੁੱਟ ਕੇ ਕਰ ਦਿੱਤਾ ਕਤਲ

Next Post

ਧਰਤੀ ਮਾਂ ਦੇ ਅਨਮੋਲ ਖ਼ਜ਼ਾਨੇ ਪਾਣੀ ਦੀ ਕੀਤੀ ਜਾ ਬਰਬਾਦੀ ਦੇ ਸਿੱਟੇ ਗੰਭੀਰ ਹੋਣਗੇ -ਪਿਆਰਾ ਲਾਲ ਰਾਏਸਰੀਆ

Nirmal Pandori

Nirmal Pandori

Related Posts

ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ
ਪੰਜਾਬ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

by Nirmal Pandori
04/28/2026
ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ
ਪੰਜਾਬ

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

by Nirmal Pandori
04/28/2026
…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ
ਪੰਜਾਬ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

by Nirmal Pandori
04/28/2026
ਲਓ ਜੀ !  ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ
ਪੰਜਾਬ

ਲਓ ਜੀ ! ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ

by Nirmal Pandori
04/27/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਖਿੱਚ ਲਓ ਤਿਆਰੀ….ਮਈ ਦੇ ਅਖੀਰਲੇ ਹਫ਼ਤੇ ਹੋ ਸਕਦੀਆਂ ਨੇ ਨਗਰ ਨਿਗਮ ਦੀਆਂ ਚੋਣਾਂ…!

by Nirmal Pandori
04/27/2026
6 ਅਧਿਆਪਕ ਜਥੇਬੰਦੀਆਂ ਨੇ  ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗਲ
ਪੰਜਾਬ

6 ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗਲ

by Nirmal Pandori
04/27/2026
Load More
Next Post
ਧਰਤੀ ਮਾਂ ਦੇ ਅਨਮੋਲ ਖ਼ਜ਼ਾਨੇ ਪਾਣੀ ਦੀ ਕੀਤੀ ਜਾ ਬਰਬਾਦੀ ਦੇ ਸਿੱਟੇ ਗੰਭੀਰ ਹੋਣਗੇ -ਪਿਆਰਾ ਲਾਲ ਰਾਏਸਰੀਆ

ਧਰਤੀ ਮਾਂ ਦੇ ਅਨਮੋਲ ਖ਼ਜ਼ਾਨੇ ਪਾਣੀ ਦੀ ਕੀਤੀ ਜਾ ਬਰਬਾਦੀ ਦੇ ਸਿੱਟੇ ਗੰਭੀਰ ਹੋਣਗੇ -ਪਿਆਰਾ ਲਾਲ ਰਾਏਸਰੀਆ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਟਰੱਸਟ ਨੂੰ ਬੱਸ ਅੱਡੇ ਤੋਂ ਲੱਖਾਂ ਦੀ ਕਮਾਈ ਪਰ…ਲੋਕਾਂ ਦੀ ਸਹੂਲਤ ਲਈ ਇੱਕ ਪੰਜੀ ਨਹੀਂ ਲਗਾਈ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

ਬਰਨਾਲੇ ਅੱਜ ED,ED ਹੁੰਦੀ ਰਹੀ..ਸੁਣਿਐ ਕਿ…ਇੱਕ ਕਾਰੋਬਾਰੀ ਈਡੀ ਦੇ ਰਾਡਾਰ ‘ਤੇ ਹੈ…!

ਲਓ ਜੀ ! ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend