Gee 98News

ਸਮਾਜਿਕ ਸੁਰੱਖਿਆ ਵਿਭਾਗ ‘ਚ ਸਿੱਧੀ ਭਰਤੀ ਕੀਤੀਆਂ 93 ਸੁਪਰਵਾਈਜ਼ਰਾਂ ਦੀ ਜਾਰੀ ਸੂਚੀ…ਪੜ੍ਹੋ

ਚੰਡੀਗੜ੍ਹ,13 ਜੂਨ-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਅਧੀਨ ਚੋਣ ਸੇਵਾਵਾਂ ਬੋਰਡ ਮੋਹਾਲੀ ਵੱਲੋਂ ਇਸ਼ਤਿਹਾਰ ਨੰਬਰ 07 ਆਫ਼ 2021 ਤਹਿਤ ਸਿਫਾਰਸ਼ ਕੀਤੀਆਂ 93 ਸੁਪਰਵਾਈਜ਼ਰਾਂ ਦੀ ਸੂਚੀ ਜਾਰੀ ਕੀਤੀ ਹੈ। ਇਹਨਾਂ ਸੁਪਰਵਾਈਜ਼ਰਾਂ ਨੂੰ 14 ਜੂਨ ਨੂੰ ਮੈਡੀਕਲ ਮੁਆਇਨਾ ਅਤੇ ਵਿੱਦਿਅਕ ਸਰਟੀਫਿਕੇਟਾਂ ਦੀ ਵੈਰੀਫਿਕੇਸਨ ਸਬੰਧੀ ਮੁੱਖ ਦਫਤਰ ਵਿਖੇ ਬੁਲਾਇਆ ਗਿਆ ਹੈ ।

error: Content is protected !!