Gee 98News

ਚੰਡੀਗੜ੍ਹ, 5 ਸਤੰਬਰ-ਪੰਜਾਬ ਸਰਕਾਰ ਨੇ ਸੂਬੇ ਦੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸੂਬੇ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਇੱਕ ਪੱਤਰ ਅਨੁਸਾਰ 31 ਮਾਰਚ 2023 ਤੱਕ ਹਾਊਸ ਟੈਕਸ ਜਾਂ ਪ੍ਰਾਪਰਟੀ ਟੈਕਸ ਸਬੰਧੀ ਡਿਫਾਲਟਰਾਂ ਨੂੰ 31 ਦਸੰਬਰ 2023 ਤੱਕ ਪਿਛਲੇ ਸਾਰੇ ਜੁਰਮਾਨੇ ਅਤੇ ਵਿਆਜ਼ ਨੂੰ ਮਾਫ਼ ਕਰ ਦਿੱਤਾ ਜਾਵੇਗਾ, ਇਹ ਰਿਆਇਤ ਇਕਮੁਸ਼ਤ ਅਦਾਇਗੀ ਦੇ ਰੂਪ ਵਿੱਚ ਦਿੱਤੀ ਜਾਵੇਗੀ ਪਰ 31 ਦਸੰਬਰ 2023 ਤੋਂ ਬਾਅਦ ਪਿਛਲੇ ਸਾਰੇ ਜੁਰਮਾਨੇ ਅਤੇ ਵਿਆਜ਼ ਵਸੂਲ ਕੀਤਾ ਜਾਵੇਗਾ ।

Leave a Reply

Your email address will not be published. Required fields are marked *

error: Content is protected !!