Skip to main content

Gee 98News

19 ਸਤੰਬਰ ਨੂੰ ਬਰਨਾਲਾ ‘ਚ ਮੀਟ ਆਂਡੇ ਦੀਆਂ ਰੇਹੜੀਆਂ,ਦੁਕਾਨਾਂ ਰਹਿਣਗੀਆਂ ਬੰਦ

ਬਰਨਾਲਾ,18 ਸਤੰਬਰ-(ਨਿਰਮਲ ਸਿੰਘ ਪੰਡੋਰੀ)-ਬਰਨਾਲਾ ਜ਼ਿਲ੍ਹੇ ਵਿੱਚ 19 ਸਤੰਬਰ ਨੂੰ ਬੁੱਚੜਖਾਨੇ,ਮੀਟ, ਆਂਡੇ ਦੁਕਾਨਾਂ/ਰੇਹੜੀਆਂ ਬੰਦ ਰਹਿਣਗੀਆਂ । ਇਹ ਹੁਕਮ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਜਾਰੀ ਕੀਤੇ ਹਨ… ਪੜ੍ਹੋ ਹੁਕਮਾਂ ਦੀ ਕਾਪੀ.…!

error: Content is protected !!